Skip to content
Independent perspectives. Global stories.
BREAKING

THE NEWSROOM

Welcome

NATIONAL NEWS

ਚੈਲੇਂਜ ਕਰੋ ਪੂਰਾ ਅਤੇ ਜਿਤੋ 1.52 ਕਰੋੜ

ੇਨਵੀਂ ਦਿੱਲੀ, 9 ਅਕਤੂਬਰ  (ਪੀ. ਟੀ.)- ਨਿਟੲਰਨੲਟ.ੋਰਗ ਪ੍ਰਾਜੈਕਟ ਤਹਿਤ ਨਿਟੲਰਨੲਟ.ੋਰਗ ਇਨੋਵੇਸ਼ਨ ਚੈਲੇਂਜ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਇੰਟਰਨੈਟ ਚੈਲੇਂਜ ਦਾ ਟੀਚਾ ਉਨ੍ਹਾਂ […]

By 1 min read
NATIONAL NEWS

‘ਮੇਕ ਇਨ ਇੰਡੀਆ’ ਵਿੱਚ ਦਿਲਚਸਪੀ ਨਹੀਂ ਰੱਖਦੀਆਂ ਭਾਰਤੀ ਮੋਬਾਈਲ ਕੰਪਨੀਆਂ

ਨਵੀਂ ਦਿੱਲੀ, 9 ਅਕਤੂਬਰ (ਪੀ. ਟੀ.)- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵਤੰਤਰਤਾ ਦਿਵਸ ਦੇ ਮੌਕੇ ‘ਤੇ ਲਾਲ ਕਿਲੇ ਤੋਂ ਜਿਸ ਮੇਕ ਇਨ ਇੰਡੀਆ ਦਾ […]

By 1 min read
INTERNATIONAL NEWS

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਦੇ ਬੇਟੇ ਖਿਲਾਫ ਹੱਤਿਆ ਦਾ ਮਾਮਲਾ

ਲਾਹੌਰ, 9 ਅਕਤੂਬਰ (ਪੀ. ਟੀ.)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੁਸੂਫ ਰਜ਼ਾ ਗਿਲਾਨੀ ਦੇ ਬੇਟੇ ਅਬਦੁਲ ਕਾਦਿਰ ਦੇ ਸੁਰੱਖਿਆ ਕਰਮਚਾਰੀ ਨੇ ਵੀ.ਆਈ.ਪੀ. ਆਵਾਜਾਈ […]

By 1 min read
TOP STORIES

ਜੰਗਬੰਦੀ ਦੀ ਲਗਾਤਾਰ ਉਲੰਘਣਾ ਬਹੁਤ ਮਹਿੰਗੀ ਪਵੇਗੀ ਪਾਕਿਸਤਾਨ ਨੂੰ : ਜੇਤਲੀ

ਸਰਹੱਦ ’ਤੇ ਤਣਾਅ ਨੂੰ ਵਧਾਉਣਾ ਨਹੀਂ ਚਾਹੁੰਦੇ : ਪਾਕਿਸਤਾਨ ਨਵੀਂ ਦਿੱਲੀ, 9 ਅਕਤੂਬਰ (ਪੀ. ਟੀ. ਲਾਇਵ)- ਭਾਰਤ ਅਤੇ ਪਾਕਿਸਤਾਨ ਵਿਚਕਾਰ ਕੌਮਾਂਤਰੀ ਸਰਹੱਦ ’ਤੇ […]

By 1 min read
TOP STORIES

ਸ਼੍ਰੋਮਣੀ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਭਾਰੀ ਗਿਣਤੀ ’ਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈਆਂ ਨਤਮਸਤਕ ਅੰਮ੍ਰਿਤਸਰ, 9 ਅਕਤੂਬਰ (ਪੀ. ਟੀ.)- ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ ਚੌਥੇ ਪਾਤਿਸ਼ਾਹ ਸਾਹਿਬ ਸ੍ਰੀ […]

By 1 min read
TOP STORIES

60 ਤੋਂ ਵੱਧ ਸੀਟਾਂ ਜਿੱਤੇਗਾ ਗਠਜੋੜ : ਸੁਖਬੀਰ ਸਿੰਘ ਬਾਦਲ

  ਪਰਨੀਤ ਕੌਰ-    ਕਾਰਜਕਾਰੀ ਸੰਪਾਦਕ-ਜਲੰਧਰ/ਨੀਲੋਖੇੜੀ, ਪਿਹੋਵਾ, 9 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ […]

By 1 min read