Skip to content
Independent perspectives. Global stories.
BREAKING

ਸ਼ਾਹਿਦ ਬਾਵਾ ਕਤਲ ਕੇਸ ’ਚ 9 ਨੂੰ ਉਮਰ ਕੈਦ

Share this story

ਕੋਜ਼ੀਕੋਡੇ (ਕੇਰਲਾ), 9 ਅਕਤੂਬਰ (ਪੀ. ਟੀ.)- ਇੱਥੇ ਇੱਕ ਵਿਸ਼ੇਸ਼ ਅਦਾਲਤ ਨੇ ਕੇਰਲਾ ਦੇ ਕੋਜ਼ੀਕੋਡੇ ਨੇੜਲੇ ਕੋਡੀਯਾਥੁਰ ‘ਚ ਢਾਈ ਸਾਲ ਪਹਿਲਾਂ ਵਾਪਰੇ ਸ਼ਾਹਿਦ ਬਾਵਾ ਕਤਲ ਕੇਸ ‘ਚ 9 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਐਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਐਸ. ਕ੍ਰਿਸ਼ਨਾ ਕੁਮਾਰ ਨੇ ਉਕਤ ਕਤਲ ਕੇਸ ਦੀ ਸੁਣਵਾਈ ਕਰਦਿਆਂ ਦੋਸ਼ੀਆਂ ਨੂੰ ਜੁਰਮਾਨਾ ਭਰਨ ਦੇ ਆਦੇਸ਼ ਵੀ ਦਿੱਤੇ ਹਨ।

WRITTEN BY