Skip to content
Independent perspectives. Global stories.
BREAKING

THE NEWSROOM

Welcome

PUNJAB NEWS

ਫਾਸਟਵੇਅ ਦੇ ਕੇਬਲ ਆਪਰੇਟਰਾਂ ਨੂੰ ਕੇਂਦਰ ਵੱਲੋਂ ਸੇਵਾ ਟੈਕਸ ਲਈ ਨੋਟਿਸ

ਮੋਹਾਲੀ, 28 ਅਕਤੂਬਰ (ਮੀਨਾਕਸ਼ੀ ਬਰ੍ਹਮੀ)- ਕੇਂਦਰ ਸਰਕਾਰ ਵੱਲੋਂ ਪੰਜਾਬ ਅਕਾਲੀ ਭਾਜਪਾ ਸਰਕਾਰ ਦੀ ਚਹੇਤੀ ਕੇਬਲ ਕੰਪਨੀ ਫਾਸਟਵੇਅ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਰੇਟਰਾਂ ਨੂੰ […]

By 1 min read
PUNJAB NEWS

ਲਾਸ ਏਂਜਲਸ ਫੈਡਰਲ ਕੋਰਟ ਦਾ ਫੈਸਲਾ ਨਿਆਂਪੂਰਨ : ਦਲਮੇਘ ਸਿੰਘ

ਅੰਮ੍ਰਿਤਸਰ, 28 ਅਕਤੂਬਰ (ਪੀ. ਟੀ.)- ਸ. ਦਲਮੇਘ ਸਿੰਘ ਸਕੱਤਰ ੍ਰੋਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਲਾਸ ਏਂਜਲਸ ਫੈਡਰਲ ਕੋਰਟ ਦੇ ਉਸ ਫੈਸਲੇ […]

By 1 min read
INTERNATIONAL NEWS

ਬੈਂਕ ਖਾਤਿਆਂ ਨੂੰ ਜਨਤਕ ਕਰਨ ਬਾਰੇ ਸਵਿਟਜ਼ਰਲੈਂਡ ਦੇ ਭਾਰਤ ਨਾਲ ਮੱਤਭੇਦ

ਵਸ਼ਿੰਗਟਨ 28 ਅਕਤੂਬਰ (ਪੀ. ਟੀ.)- ਇਹ ਕਹਿੰਦਿਆਂ ਕਿ ਟੈਕਸ ਚੋਰੀ ਸਵਿਟਜ਼ਰਲੈਂਡ ਵਿਚ ਫੌਜਦਾਰੀ ਅਪਰਾਧ ਨਹੀਂ ਹੈ, ਇਕ ਸੀਨੀਅਰ ਸਵਿਸ ਅਧਿਕਾਰੀ ਨੇ ਮੰਨਿਆ ਹੈ […]

By 1 min read
TOP STORIES

ਸੁਪਰੀਮ ਕੋਰਟ ਦੇ ਹੁਕਮਾਂ ’ਤੇ ਕੇਂਦਰ ਅੱਜ ਪੇਸ਼ ਕਰੇਗਾ ਵਿਦੇਸ਼ੀ ਬੈਂਕਾਂ ਦੇ ਖਾਤੇਦਾਰਾਂ ਦੀ ਸੂਚੀ

ਸਰਵਉ¤ਚ ਅਦਾਲਤ ਵੱਲੋਂ ਕੇਂਦਰ ਸਰਕਾਰ ਦੀ ਤਿੱਖੀ ਝਾੜਝੰਭ ਨਵੀਂ ਦਿੱਲੀ, 28 ਅਕਤੂਬਰ (ਪੀ. ਟੀ. ਲਾਇਵ)- ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਲੋਕਸਭਾ […]

By 1 min read
TOP STORIES

ਸੂਬੇ ਦੇ 24 ਨਸ਼ਾ ਛੁਡਾਊ ਕੇਂਦਰਾਂ ਵਿੱਚ 2.93 ਲੱਖ ਨਸ਼ੇੜੀਆਂ ਦਾ ਓ.ਪੀ.ਡੀ. ਅਤੇ 9427 ਦਾ ਕੇਂਦਰਾਂ ਵਿੱਚ ਦਾਖਲ ਕਰਕੇ ਇਲਾਜ

ਮੁੜ ਵਸੇਬਾ ਕੇਂਦਰ ਸਥਾਪਿਤ ਕਰਨ ਲਈ ਮੁੱਖ ਮੰਤਰੀ ਵੱਲੋਂ ਜ਼ਮੀਨ ਦਾ ਤਬਾਦਲਾ ਤੇਜ਼ੀ ਨਾਲ ਕਰਨ ਦੇ ਆਦੇਸ਼ ਜਲੰਧਰ/ਚੰਡੀਗੜ੍ਹ 28 ਅਕਤੂਬਰ- ਸੂਬੇ ਭਰ ਦੇ […]

By 1 min read
TOP STORIES

ਸਿੱਖ ਜਥੇਬੰਦੀਆਂ ਅਤੇ ਦਿਵਯ ਜਯੋਤੀ ਦੇ ਪੈਰੋਕਾਰਾਂ ਵਿਚਾਲੇ ਜ਼ਬਰਦਸਤ ਝੜਪ : ਦਰਜਨ ਤੋਂ ਵਧ ਜ਼ਖਮੀ

ਤਰਨਤਾਰਨ, 28 ਅਕਤੂਬਰ (ਵਿਜੇ, ਸਾਹਿਲ)- ਥਾਣਾ ਸਦਰ ਅਧੀਨ ਪੈਂਦੇ ਪਿੰਡ ਜੋਧਪੁਰ ਵਿਖੇ ਦਿਵਯ ਜਯੋਤੀ ਜਾਗਰਣ ਸੰਸਥਾਨ ਦੇ ਚੱਲ ਰਹੇ ਸਤਿਸੰਗ ਦੌਰਾਨ ਸਿੱਖ ਜਥੇਬੰਦੀਆਂ […]

By 1 min read
TOP STORIES

ਦੇਵੇਂਦਰ ਫਡਨਵੀਸ ਹੋਣਗੇ ਮਹਾਰਾਸ਼ਟਰ ਦੇ ਨਵੇਂ ਮੁੱਖ ਮੰਤਰੀ

ਮੁੰਬਈ, 28 ਅਕਤੂਬਰ (ਪੀ. ਟੀ.)- ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਦੇਵੇਂਦਰ ਫਡਨਵੀਸ ਰਾਜ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੂੰ ਅੱਜ ਪਾਰਟੀ ਵਿਧਾਇਕ ਦਲ […]

By 1 min read
TOP STORIES

1984 ਸਿੱਖ ਕਤਲੇਆਮ ਦੇ ਸਬੰਧ ’ਚ ਅਮਿਤਾਭ ਬੱਚਨ ਨੂੰ ਅਮਰੀਕੀ ਅਦਾਲਤ ਵੱਲੋਂ ਸੰਮਨ

  ਲਾਸ ਏਂਜਲਸ, 28 ਅਕਤੂਬਰ (ਪੀ. ਟੀ.)- 1984 ਸਿੱਖ ਦੰਗਾ ਮਾਮਲੇ ’ਚ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਨੂੰ ਕਥਿਤ ਤੌਰ ’ਤੇ ਹਿੰਸਾ ਭੜਕਾਉਣ ਦੇ […]

By 1 min read