Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸਾਲੇਡ ਵੇਸਟ ਮੈਨੇਜਮੈਂਟ ਅਧੀਨ ਜਲੰਧਰ ਕਲੱਸਟਰ 5 ਨਵੰਬਰ ਨੂੰ ਸ਼ੁਰੂ ਹੋਵੇਗਾ : ਅਨਿਲ ਜੋਸ਼ੀ

ਚੰਡੀਗੜ, 2 ਨਵੰਬਰ (ਪੀ. ਟੀ.)- ਸੂਬੇ ਦੇ ਸ਼ਹਿਰਾਂ ਨੂੰ ਸਾਫ ਸੁਥਰੀ ਦਿੱਖ ਦੇਣ ਅਤੇ ਠੋਸ ਕੂੜਾ ਕਰੱਕਟ ਨੂੰ ਵਿਗਿਆਨਕ ਵਿਧੀ ਨਾਲ ਟਰੀਟ ਕਰ […]

By 1 min read
TOP STORIES

ਵਿਦੇਸ਼ਾਂ ’ਚ ਜਮ੍ਹਾ ਕਾਲੇ ਧਨ ਦੀ ਪਾਈ ਪਾਈ ਵਾਪਸ ਲਿਆਵਾਂਗੇ : ਪ੍ਰਧਾਨ ਮੰਤਰੀ ਮੋਦੀ

ਕੇਂਦਰੀ ਵਿਦਿਆਲਿਆਂ ਅਤੇ ਯੂਨੀਵਰਸਿਟੀਆਂ ਨੂੰ ਵਿਸ਼ੇਸ਼ ਬੱਚਿਆਂ ਲਈ 1 ਲੱਖ ਦੀ ਮਦਦ ਦਾ ਐਲਾਨ ਨਵੀਂ ਦਿ¤ਲੀ, 2 ਨਵੰਬਰ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ […]

By 1 min read
TOP STORIES

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਹੀ ਲੋਕ ਹਿੱਤ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ : ਸੁਖਬੀਰ ਬਾਦਲ

ਕਾਂਗਰਸ ਪਾਰਟੀ ਨੇ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਨਮਾਨਤ ਕੀਤਾ : ਬਾਦਲ’ ਚੰਡੀਗੜ/ਗੁਰਦਾਸਪੁਰ, 2 ਨਵੰਬਰ- ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ […]

By 1 min read
TOP STORIES

ਅਕਾਲੀ-ਭਾਜਪਾ ਸਰਕਾਰ ਮੁਲਕ ਦੀ ਸਭ ਤੋਂ ਵੱਧ ਧਰਮ ਨਿਰਪੱਖ ਸੂਬਾਈ ਸਰਕਾਰ : ਬਾਦਲ

ਜਲੰਧਰ, 2 ਨਵੰਬਰ (ਪੀ. ਟੀ.)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਇਥੇ ਐਲਾਨ ਕੀਤਾ ਕਿ ਈਸਾਈ ਭਾਈਚਾਰੇ ਦੀ ਕਬਰਸਤਾਨਾ ਲਈ […]

By 1 min read
TOP STORIES

ਸ਼੍ਰੋਮਣੀ ਕਮੇਟੀ ਨੇ 1984 ’ਚ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸ੍ਰੀ ਅਖੰਡਪਾਠ ਸਾਹਿਬ ਦੇ ਭੋਗ ਪਾਏ

ਮੁਆਵਜ਼ੇ ਦੇ ਨਾਲ ਨਾਲ ਦੋਸ਼ੀਆਂ ਨੂੰ ਸਜਾਵਾਂ ਵੀ ਦਿੱਤੀਆਂ ਜਾਣ : ਗਿਆਨੀ ਗੁਰਬਚਨ ਸਿੰਘ ਅੰਮ੍ਰਿਤਸਰ, 2 ਨਵੰਬਰ (ਪੀ. ਟੀ.)-  ਨਵੰਬਰ 1984 ‘ਚ ਸਮੇਂ […]

By 1 min read
TOP STORIES

ਖੱਟਰ ਨੇ ਯਾਦਵ ਨੂੰ ਸਹਿਕਾਰਤਾ ਰਾਜ ਮੰਤਰੀ ਵਜੋਂ ਅਹੁਦਾ ਗ੍ਰਹਿਣ ਕਰਾਇਆ

ਚੰਡੀਗੜ੍ਹ, 2 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਨੇ ਅੱਜ ਸਹਿਕਾਰਤਾ ਰਾਜ ਮੰਤਰੀ ਸ੍ਰੀ ਬਿਕਰਮ ਸਿੰਘ ਯਾਦਵ ਨੂੰ ਹਰਿਆਣਾ […]

By 1 min read
PUNJAB NEWS

ਮੋਦੀ ਸਰਕਾਰ ਸੰਸਦ ਵਿੱਚ ਸਿੱਖ ਕਤਲੇਆਮ ਦਾ ਨਿੰਦਾ ਪ੍ਰਸਤਾਵ ਲਿਆ ਕੇ ਸਿੱਖਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਵੇ : ਪ੍ਰੋ. ਚੰਦੂਮਾਜਰਾ

ਨਵਾਂਸ਼ਹਿਰ, 1 ਨਵੰਬਰ (ਵਿਜੇ ਜਯੋਤੀ)- ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਮੋਦੀ ਸਰਕਾਰ ਤੋਂ ਸੰਸਦ ਵਿੱਚ 1984 ਦੇ ਸਿੱਖ ਕਤਲੇਆਮ ਦਾ ਨਿੰਦਾ […]

By 1 min read
PUNJAB NEWS

ਸੂਰਜ ’ਤੇ ਹਾਵੀ ਪਰਾਲੀ ਦਾ ਧੂੰਆਂ, ਦੁਪਹਿਰ ਵੇਲੇ ਹੀ ਹੋ ਜਾਂਦੈ ਹਨੇਰਾ

ਬਰਨਾਲਾ, 1 ਨਵੰਬਰ (ਸੱਤਬਚਨ ਸਿੰਘ/ਵਿੰਦਰ ਖੁੱਡੀ ਕਲਾਂ)- ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਖਤਮ ਹੋਣ ਵਾਲਾ ਹੈ ਅਤੇ ਕਿਸਾਨਾਂ ਵੱਲੋਂ ਝੋਨੇ ਦੀ […]

By 1 min read