Skip to content
Independent perspectives. Global stories.
BREAKING

THE NEWSROOM

Welcome

PUNJAB NEWS

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ’ਚ ਇਕੱਤਰਤਾ ਦੌਰਾਨ ਲਏ ਅਹਿਮ ਫੈਸਲੇ

ਅੰਮ੍ਰਿਤਸਰ, 31 ਅਕਤੂਬਰ (ਪੀ. ਟੀ.)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯੂ ਐਸ ਏ (ਆਈ ਐਨ ਸੀ ) ਦੇ ਬੋਰਡ ਆਫ ਡਾਇਰੈਕਟਰ ਦੀ ਇਕੱਤਰਤਾ ਕੈਲੇਫੋਰਨੀਆਂ […]

By 1 min read
PUNJAB NEWS

60ਵੀਆਂ ਕੌਮੀ ਸਕੂਲੀ ਖੇਡਾਂ 13 ਤੋਂ 18 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਚ ਹੋਣਗੀਆਂ : ਮਦਨ ਮੋਹਨ ਮਿੱਤਲ

ਸ੍ਰੀ ਅਨੰਦਪੁਰ ਸਾਹਿਬ 31 ਅਕਤੂਬਰ(ਦਵਿੰਦਰਪਾਲ ਸਿੰਘ/ਅੰਕੁਸ਼)- Êਪੰਜਾਬ ਦੇ ਉਦਯੋਗ ਤੇ ਵਣਜ, ਤਕਨੀਕੀ ਸਿੱਖਿਆ, ਉਦਯੋਗਿਕ ਸਿਖਲਾਈ ਤੇ ਸੰਸਦੀ ਮਾਮਲਿਆ ਦੇ ਮੰਤਰੀ ਸ੍ਰੀ ਮਦਨ ਮੋਹਨ […]

By 1 min read
PUNJAB NEWS

ਹੋਂਦ ਚਿੱਲੜ ਦੇ ਪੀੜਤਾਂ ਦਾ ਵਫਦ ਹਰਿਆਣਾ ਦੇ ਮੁੱਖ ਮੰਤਰੀ ਨੂੰ ਮਿਲ਼ਿਆ

ਚੰਡੀਗੜ੍ਹ, 31 ਨਵੰਬਰ (ਪੀ. ਟੀ.)- 1984 ਨੂੰ ਹੋਂਦ ਚਿੱਲੜ (32) ਗੁੜਗਾਉਂ(30) ਪਟੌਦੀ (17) ਵਿੱਚ ਕਤਲ ਕੀਤੇ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ […]

By 1 min read
PUNJAB NEWS

ਮੁੱਖ ਮੰਤਰੀ ਖੱਟਰ ਵੱਲੋਂ ਹਰਿਆਣਾ ਸਥਾਪਨਾ ਦਿਵਸ ’ਤੇ ਸੂਬਾ ਵਾਸੀਆਂ ਨੂੰ ਵਧਾਈ

ਚੰਡੀਗੜ੍ਹ, 31 ਅਕਤੂਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਸੂਬਾ ਵਾਸੀਆਂ ਨੂੰ ਹਰਿਆਣਾ ਦੇ 49ਵੇਂ ਸਥਾਪਨਾ ਦਿਵਸ ’ਤੇ ਵਧਾਈ ਦਿੱਤੀ […]

By 1 min read
PUNJAB NEWS

ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਉਤੇ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ

ਸੰਗਰੂਰ, 31 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਨੇੜਲੇ ਪਿੰਡ ਸੁਲਤਾਨਪੁਰ ਵਿੱਚ ਹਵਾ ਨੂੰ ਪ੍ਰਦੂਸ਼ਣ ਮੁਕਤ ਰੱਖਣ ਦੇ ਉਪਰਾਲਿਆਂ ਖੇਤੀਬਾੜੀ ਵਿਭਾਗ ਨੇ ਪਿੰਡ ਦੇ ਕਿਸਾਨ […]

By 1 min read
PUNJAB NEWS

ਜਲੰਧਰ ਸ਼ਹਿਰ ਦਾ ਪਹਿਲਾ ਨਿਵੇਕਲਾ ਪ੍ਰਾਜੈਕਟ ਹੋਵੇਗਾ ‘ਸਪਲੈਂਡਿਡ ਹਾਈਟਸ’ : ਮਨਵੇਸ਼ ਸਿੰਘ ਸਿੱਧੂ

ਜ¦ਧਰ, 31 ਅਕਤੂਬਰ  (ਮਨਦੀਪ ਸਿੰਘ)- ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ (ਪੁੱਡਾ) ਦੇ ਮੁੱਖ ਪ੍ਰਸ਼ਾਸਕ ਸ. ਮਨਵੇਸ਼ ਸਿੰਘ ਸਿੱਧੂ ਨੇ ਅੱਜ ਇਥੇ ਕਿਹਾ ਕਿ ਪੁੱਡਾ […]

By 1 min read
PUNJAB NEWS

ਮੁੱਖ ਮੰਤਰੀ ਦਫਤਰ ਵਿਚ ਨਿਯੁਕਤ ਅਧਿਕਾਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ

ਚੰਡੀਗੜ੍ਹ, 31 ਅਕਤੂਬਰ (ਨਾਗਪਾਲ)– ਹਰਿਆਣਾ ਸਰਕਾਰ ਨੇ ਮੁੱਖ ਮੰਤਰੀ ਦਫਤਰ ਵਿਚ ਨਿਯੁਕਤ ਅਧਿਕਾਰੀਆਂ ਦੇ ਵਿਭਾਗਾਂ ਦੀ ਵੰਡ ਕੀਤੀ ਹੈ। ਸੰਜੀਵ ਕੌਸ਼ਲ, ਪ੍ਰਮੁੱਖ ਸਕੱਤਰ […]

By 1 min read
TOP STORIES

ਮਹਾਰਾਸ਼ਟਰ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਦੇਵੇਂਦਰ ਫੜਨਵੀਸ ਵੱਲੋਂ ਹਲਫ਼

ਮੋਦੀ ਅਤੇ ਸ. ਬਾਦਲ ਦੀ ਮੌਜੂਦਗੀ ’ਚ 9 ਹੋਰ ਮੰਤਰੀਆਂ ਨੇ ਵੀ ਚੁੱਕੀ ਸਹੁੰ ਮੁੰਬਈ, 31 ਅਕਤੂਬਰ (ਪੀ. ਟੀ. ਲਾਇਵ)- ਵਾਨਖੇੜੇ ਸਟੇਡੀਅਮ ਵਿੱਚ […]

By 1 min read
TOP STORIES

’84 ਦੇ ਜ਼ਿੰਮੇਵਾਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਕੇਂਦਰ ’ਤੇ ਬਣਾਇਆ ਜਾਵੇਗਾ ਦਬਾਅ : ਸੁਖਬੀਰ ਸਿੰਘ ਬਾਦਲ

  ਪਰਨੀਤ ਕੌਰ-    ਕਾਰਜਕਾਰੀ ਸੰਪਾਦਕਜਲੰਧਰ/ਬਠਿੰਡਾ, 31 ਅਕਤੂਬਰ- ਉਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ 1984 ਦੇ ਪੀੜਤਾਂ ਲਈ ਕੇਂਦਰ […]

By 1 min read