Skip to content
Independent perspectives. Global stories.
BREAKING

THE NEWSROOM

Welcome

PUNJAB NEWS

ਰਾਜ ਵਿਚ ਹੁਣ ਅਲਟਰਾ ਮਾਡਰਨ ਟਰੈਕਾਂ ਤੇ ਲਿਆ ਜਾਵੇਗਾ ਡਰਾਇਵ੍ਰਿਗ ਟੈਸਟ : ਕੋਹਾੜ

ਚੰਡੀਗੜ੍ਹ: 23 ਨਵੰਬਰ (ਪੀ. ਟੀ.)- ਪੰਜਾਬ ਦੇ ਟਰਾਂਸਪੋਰਟ ਵਿਭਾਗ ਵਲੋ‘ ਆਮ ਜਨਤਾ ਨੂੰ ਬਿਹਤਰ ਸੇਵਾਂਵਾਂ ਮੁਹੱਈਆ ਕਰਵਾਉਣ ਲਈ ਅਤਿ ਆਧੁਨਿਕ ਤਕਨਾਲੋਜੀ ਰਾਂਹੀ ਵਿਭਾਗ […]

By 1 min read
PUNJAB NEWS

ਹਰਿਆਣਾ ਦੇ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਕਾਰਜ ਪ੍ਰਣਾਲੀ ਵਿਚ ਵੀ ਸੁਧਾਰ ਲਿਆਉਣੇ ਹੋਣਗੇ : ਮਨੋਹਰ ਲਾਲ

ਚੰਡੀਗੜ੍ਹ, 23 ਨਵੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦੀ ਕਾਰਜ ਪ੍ਰਣਾਲੀ ਵਿਚ ਵੀ […]

By 1 min read
PUNJAB NEWS

ਭਵਾਨੀਗੜ੍ਹ, ਚੀਮਾ, ਮਲੇਰਕੋਟਲਾ, ਧੂਰੀ, ਅਹਿਮਦਗੜ੍ਹ, ਅਮਰਗੜ੍ਹ, ਸ਼ੇਰਪੁਰ, ਸੰਗਰੂਰ ਤੇ ਸੰਦੌੜ ਦੀ ਮਾਰਕੀਟ ਕਮੇਟੀ ਦੇ ਚੇਅਰਮੈਨ ਨਾਮਜ਼ਦ

ਚੰਡੀਗੜ੍ਹ, 23 ਨਵੰਬਰ (ਪੀ. ਟੀ.)- ਪੰਜਾਬ ਸਰਕਾਰ ਨੇ ਅੱਜ ਸੰਗਰੂਰ ਜ਼ਿਲ੍ਹੇ ਵਿੱਚ ਭਵਾਨੀਗੜ੍ਹ, ਚੀਮਾ, ਮਲੇਰਕੋਟਲਾ, ਧੂਰੀ, ਅਹਿਮਦਗੜ੍ਹ, ਅਮਰਗੜ੍ਹ, ਸ਼ੇਰਪੁਰ, ਸੰਗਰੂਰ ਤੇ ਸੰਦੌੜ ਦੀਆਂ […]

By 1 min read
PUNJAB NEWS

14 ਬੋਤਲਾਂ ਦੇਸੀ ਸ਼ਰਾਬ ਸਮੇਤ ਇਕ ਕਾਬੂ, ਮਾਮਲਾ ਦਰਜ

ਗੁਰੂਹਰਸਹਾਏ, 23 ਨਵੰਬਰ (ਰਮੇਸ਼ ਕੁਮਾਰ ਕੰਬੋਜ਼) : ਜ਼ਿਲ•ਾ ਪੁਲਿਸ ਕਪਤਾਨ ਵੱਲੋਂ ਜ਼ਿਲ•ੇ ਭਰ ’ਚ ਚਲਾਈ ਮੁਹਿੰਮ ਦੌਰਾਨ ਥਾਣਾ ਗੁਰੂਹਰਸਹਾਏ ਦੇ ਮੁਖੀ ਸ਼ਿੰਦਰ ਸਿੰਘ […]

By 1 min read
TOP STORIES

ਕੇਂਦਰੀ ਬਜਟ ’ਚ ਹੋਵੇਗਾ ਦੂਸਰੀ ਪੀੜ੍ਹੀ ਦੇ ਸੁਧਾਰਾਂ ਦਾ ਐਲਾਨ : ਅਰੁਣ ਜੇਤਲੀ

ਵਿੱਤ ਮੰਤਰੀ ਵਿਆਜ਼ ਦਰਾਂ ਵਿਚ ਕਟੌਤੀ ਦੇ ਹੱਕ ’ਚ ਐਫ.ਐਮ. ਰੇਡੀਓ ਦੇ ਤੀਸਰੇ ਪੜਾਅ ਦਾ ਵਿਸਥਾਰ ਸੰਭਵ ਗਰੀਬ ਲੋਕਾਂ ਨੂੰ ਰਸੋਈ ਗੈਸ ’ਤੇ […]

By 1 min read
TOP STORIES

ਸੂਚਨਾ ਦਾ ਅਧਿਕਾਰ ਕਮਿਸ਼ਨ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ 149 ਸੇਵਾਵਾਂ ਨੂੰ ਆਨ-ਲਾਈਨ ਮਾਨੀਟਰਿੰਗ ਸਿਸਟਮ ਨਾਲ ਜੋੜਿਆ

ਲੋਕ ਸੇਵਾ ਕਮਿਸ਼ਨ ਡਿਜੀਟਲਾਈਜ਼ਸ਼ਨ ਵਿਚ ਨਵੀਂ ਪਹਿਲਕਦਮੀ ਜਲੰਧਰ/ਚੰਡੀਗੜ੍ਹ, 23 ਨਵੰਬਰ- ਪੰਜਾਬ ਨੇ ਸੂਚਨਾ ਤਕਨੀਕ ਦੇ ਖੇਤਰ ਵਿਚ ਤਰੱਕੀ ਵੱਲ ਇਕ ਹੋਰ ਪਹਿਲਕਦਮੀ ਕੀਤੀ […]

By 1 min read
TOP STORIES

500 ਸ਼ਹਿਰਾਂ, ਨਗਰਾਂ ਨੂੰ ਕਵਰ ਕਰਨਗੇ ਤਿੰਨ ਨਵੇਂ ਚਾਈਲਡ ਹੇਲਪਲਾਇਨ ਸੈਂਟਰ : ਮੇਨਕਾ

ਨਵੀਂ ਦਿੱਲੀ, 23 ਨਵੰਬਰ (ਪੀ. ਟੀ.)- ਦੇਸ਼ ਭਰ ’ਚ ਪ੍ਰੇਸ਼ਾਨੀ ਨਾਲ ਘਿਰੇ ਬੱਚਿਆਂ ਨੂੰ ਸਹਾਇਤਾ ਦੇਣ ਦੇ ਮਕਸਦ ਨਾਲ ਸਰਕਾਰ ਨੇ ਤਿੰਨ ਨਵੇਂ […]

By 1 min read
TOP STORIES

ਪੰਜਾਬ ਸਰਕਾਰ ਪਸ਼ੂ ਧਨ ਦੇ ਵਿਕਾਸ ਲਈ ਵਚਨਬੱਧ : ਪਰਮਜੀਤ ਸਿੰਘ ਖਾਲਸਾ

ਬਰਨਾਲਾ, 23 ਨਵੰਬਰ (ਰਾਮ ਸਿੰਘ ਧਨੌਲਾ)- ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੈਂਬਰ ਸਭਾ ਸੁਖਦੇਵ ਸਿੰਘ ਢੀਂਡਸਾ […]

By 1 min read
TOP STORIES

ਹੁਸੈਨੀਵਾਲਾ ਸਥਿਤ ਅੰਤਰਰਾਸ਼ਟਰੀ ਸਰਹੱਦ ਨੇੜਿਓ 25 ਕਰੌੜ ਦੀ ਹੈਰੋਇਨ ਬਰਾਮਦ

ਫਿਰੋਜ਼ਪੁਰ, 23 ਨਵੰਬਰ (ਵਿਜੇ ਕੱਕੜ, ਵਿਨੇ ਹਾਂਡਾ)- ਭਾਰਤ ਵਿੱਚ ਨਸ਼ੇ ਦੀ ਤਸਕਰੀ ਨੂੰ ਬੜਾਵਾ ਦੇਣ ਵਾਸਤੇ ਗੁਆਂਢੀ ਦੇਸ਼ ਪਾਕਿਸਤਾਨ ਵਲੋਂ ਨਸ਼ੇ ਦੀਆਂ ਖੇਪਾਂ […]

By 1 min read