Skip to content
Independent perspectives. Global stories.
BREAKING

THE NEWSROOM

Welcome

TOP STORIES

ਅਰਵਿੰਦ ਖੰਨਾ ਨੇ ਅਸਤੀਫਾ ਦੇ ਕੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ : ਬਾਦਲ

ਸੰਗਰੂਰ, 23 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਸੂਬੇ ਉੱਪਰ ਇੱਕ ਹੋਰ ਜ਼ਿਮਨੀ ਚੋਣ ਥਾਪਣ ਲਈ ਕਾਂਗਰਸੀ ਆਗੂਆਂ ਨੇ ਨਿੰਦਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ […]

By 1 min read
INTERNATIONAL NEWS

ਭਾਰਤ ਪਿੱਛੋਂ ਪਾਕਿ ਵੀ ਅੱਤਵਾਦੀ ਰਿਪੋਰਟਿੰਗ ਨੂੰ ਲੈ ਕੇ ਮੀਡੀਆ ’ਤੇ ਸਖ਼ਤੀ ਕਰਨ ਲੱਗਾ

ਅੱਤਵਾਦੀਆਂ ਤੇ ਉਨ੍ਹਾਂ ਦੀਆਂ ਸਰਗਰਮੀਆਂ ਦੀ ਰਿਪੋਰਟਿੰਗ ਕਰ ਰਹੀ ਹੈ ਉਨ੍ਹਾਂ ਦੇ ਹੌਂਸਲੇ ਬੁ¦ਦ ਇਸਲਾਮਾਬਾਦ  -ਭਾਰਤ ਸਰਕਾਰ ਦੀ ਤਰ੍ਹਾਂ ਪਾਕਿਸਤਾਨ ਸਰਕਾਰ ਵੀ ਅੱਤਵਾਦ […]

By 1 min read
PUNJAB NEWS

ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਪੰਜਾਬ ਦੇ 34ਵੇਂ ਰਾਜਪਾਲ ਵਜੋਂ ਸਹੁੰ ਚੁੱਕੀ

ਚੰਡੀਗੜ੍ਹ, 22 ਜਨਵਰੀ (ਪੀ. ਟੀ.)- ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ ਨੇ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਵੱਜੋਂ ਸਹੁੰ […]

By 1 min read
NATIONAL NEWS

ਭਵਿ¤ਖ ਦੇ ਅਧਿਆਪਕ ਤਿਆਰ ਕੀਤੇ ਜਾਣਗੇ : ਮਨਜੀਤ ਸਿੰਘ ਜੀ.ਕੇ.

ਨਵੀਂ ਦਿੱਲੀ, 22 ਜਨਵਰੀ (ਪੀ. ਟੀ.)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ੈਫੈਕਲਟੀ […]

By 1 min read
PUNJAB NEWS

ਮਨਜੀਤ ਸਿੰਘ ਖਾਲਸਾ ਮਨੁੱਖੀ ਅਧਿਕਾਰ ਮੰਚ ਅੰਮ੍ਰਿਤਸਰ ਦੇ ਚੇਅਰਮੈਨ ਨਿਯੁਕਤ : ਗੁਰਨਾਮ ਸਿੰਘ ਧੁੰਨਾ

ਅੰਮ੍ਰਿਤਸਰ, 22 ਜਨਵਰੀ (ਸੁਨੀਲ ਗੁਪਤਾ)- ਮਨੁੱਖੀ ਅਧਿਕਾਰ ਮੰਚ ਦੀ ਇੱਕ ਹੰਗਾਮੀ ਮੀਟਿੰਗ ਮਨਜੀਤ ਸਿੰਘ ਖਾਲਸਾ ਦੇ ਗ੍ਰਹਿ ਨਿਊ ਅੰਤਰਯਾਮੀ ਕਲੋਨੀ, ਤਰਨ ਤਾਰਨ ਰੋਡ […]

By 1 min read
PUNJAB NEWS

ਸੁਖਬੀਰ ਬਾਦਲ ਵੱਲੋਂ ਐਸ.ਐਸ.ਪੀ ਕਪੂਰਥਲਾ ਅਤੇ ਐਸ.ਪੀ. ਫਗਵਾੜਾ ਦੇ ਤਬਾਦਲਿਆਂ ਦੇ ਆਦੇਸ਼

ਚੰਡੀਗੜ੍ਹ, 22 ਜਨਵਰੀ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇੱਕ ਸੁੱਖਾ ਕਾਹਲਵਾਂ ਨਾਮ ਦੇ ਵਿਅਕਤੀ ਦੇ ਸੁਰੱਖਿਆ […]

By 1 min read
PUNJAB NEWS

ਮੁੱਖ ਮੰਤਰੀ ਪੰਜਾਬ ਅੱਜ ਤੋਂ ਤਹਿਸੀਲ ਧੂਰੀ ਦੇ ਪਿੰਡਾਂ ਦੇ ਦੌਰੇ ’ਤੇ

ਸੰਗਰੂਰ, 22 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਜਾਣਕਾਰੀ ਮਿਲੀ ਹੈ ਕਿ ਕਿ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤਹਿਸੀਲ ਧੂਰੀ ਦੇ ਪਿੰਡਾਂ ਦਾ ਦੌਰਾ  […]

By 1 min read
PUNJAB NEWS

ਵਿੱਤ ਮੰਤਰੀ ਢੀਂਡਸਾ ਦੇ ਓ.ਐਸ.ਡੀ. ਦਾ ਬੋਰਡ ਉਤਾਰ ਕੇ ਆੜ੍ਹਤੀਆ ਐਸੋਸੀਏਸ਼ਨ ਨੇ ਆਪਣਾ ਲਗਾਇਆ

ਸੁਨਾਮ, 22 ਜਨਵਰੀ (ਰਾਕੇਸ਼ ਜਿੰਦਲ)- ਨਵੀਂ ਅਨਾਜ ਮੰਡੀ ਵਿਖੇ ਓ.ਐਸ.ਡੀ. ਅਮਨਵੀਰ ਸਿੰਘ ਚੈਰੀ ਦਾ ਆਲ ਇੰਡੀਆ ਦਾ ਹੈਂਡਬਾਲ ਚੈਪੀਅਨਸ਼ਿਪ ਦਾ ਵਾਈਸ ਪ੍ਰਧਾਨ ਬਨਣ […]

By 1 min read