Skip to content
Independent perspectives. Global stories.
BREAKING

THE NEWSROOM

Welcome

TOP STORIES

ਸਰਕਾਰ ਅਜਿਹੀ ਚੁਣੋਂ ਜੋ ਉਮੀਦਾਂ ’ਤੇ ਪੂਰੀ ਉੱਤਰ ਸਕੇ : ਹਰਸਿਮਰਤ ਕੌਰ ਬਾਦਲ

ਕਿਹਾ, ਮਹਿਲਾ ਸੁਰੱਖਿਆ ਦੇ ਮਾਮਲੇ ’ਚ ਕਿਰਨ ਬੇਦੀ ਸਭ ਤੋਂ ਵਧੀਆ ਚੋਣ ਜਲੰਧਰ/ਨਵੀਂ ਦਿੱਲੀ, 4 ਫਰਵਰੀ-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਪੰਜਾਬ ਨੂੰ ਦੇਸ਼ ਦਾ ਸਨਅਤੀ ਧੁਰਾ ਬਨਾਉਣ ’ਤੇ ਜ਼ੋਰ

ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਤਰ-ਰਾਸ਼ਟਰੀ ਉਡਾਨਾਂ ਜਾਰੀ ਰਹਿਣਗੀਆਂ ਭਸਮਾ (ਐਸ.ਏ.ਐਸ ਨਗਰ), 4 ਫਰਵਰੀ (ਪੀ. ਟੀ.)- ਸੂਬੇ ਨੂੰ ਦੇਸ਼ ਦਾ ਸਨਅਤੀ ਧੁਰਾ ਬਨਾਉਣ ’ਤੇ […]

By 1 min read
TOP STORIES

ਸਿੱਖ ਪੰਥ ਨੂੰ ਇਕ ਪਲੇਟਫਾਰਮ ’ਤੇ ਲਿਆਉਣ ਲਈ ਤਨਦੇਹੀ ਨਾਲ ਕੰਮ ਕਰਾਂਗਾ : ਨੰਦਗੜ੍ਹ

ਦਿੱਲੀ ਦੇ ਸਿੱਖ ਆਰ.ਐਸ.ਐਸ. ਨੂੰ ਵੋਟ ਨਾ ਪਾਉਣ ਬਠਿੰਡਾ, 4 ਫਰਵਰੀ- ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜ਼ਬਰੀ ਸੇਵਾਮੁਕਤ ਕੀਤੇ ਗਏ ਜਥੇਦਾਰ ਗਿਆਨੀ ਬਲਵੰਤ […]

By 1 min read
PUNJAB NEWS

ਖਾਦ ਖੁਰਦ-ਬੁਰਦ ਕਰਨ ਵਾਲੇ ਅਧਿਕਾਰੀ ਉਲਟੇ ਕਿਸਾਨਾਂ ’ਤੇ ਪਰਚੇ ਦਰਜ ਕਰਵਾ ਰਹੇ ਹਨ

  ਮੂਣਕ, 3 ਫਰਵਰੀ (ਕੁਲਵੰਤ ਦੇਹਲਾ)- ਨਜਦੀਕੀ ਪਿੰਡ ਦੇਹਲਾ ਸੀਹਾਂ ਵਿਖੇ ਕਾਫੀ ਦਿਨ ਪਹਿਲਾ 60 ਥੇਲੈ ਯੂਰੀਆ ਖਾਦ ਸੁਸਾਇਟੀ ਦੇ ਸੇਕਟਰੀ ਦਰਸ਼ਨ ਸਿੰਘ […]

By 1 min read
PUNJAB NEWS

ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਆਈਟੀਆਈ ਨੰਗਲ

ਨੰਗਲ/ਸ਼੍ਰੀ ਅਨੰਦਪੁਰ ਸਾਹਿਬ, 2 ਫਰਵਰ (ਦਵਿੰਦਰਪਾਲ ਸਿੰਘ/ਅੰਕੁਸ਼)- ਸਿਵਾਲਿਕ ਦੀਆ ਪਹਾੜ੍ਹੀਆ ਦੀ ਜੂਹ ਅਤੇ ਸਤਲੁੱਜ ਦਰਿਆ ਦੇ ਕੰਢੇ ਬਹੁਤ ਹੀ ਰਮਣੀਕ ਜਗ੍ਹਾ ’ਤੇ ਬਣੀ  […]

By 1 min read
PUNJAB NEWS

ਕੈਬਨਿਟ ਮੰਤਰੀ ਮਿੱਤਲ ਵੱਲੋਂ ਕੀਤੇ ਉਦਘਾਟਨਾਂ ਨੂੰ ਰਾਣਾ ਨੇ ਕੀਤਾ ਚੈ¦ਿਜ

ਸ਼੍ਰੀ ਅਨੰਦਪੁਰ ਸਾਹਿਬ, 3 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਅੱਜ ਹੋਟਲ ਹੋਲੀਸਿਟੀ ਵਿਖੇ ਪੱਤਰਕਾਰ ਸੰਮੇਲਨ ਦੋਰਾਨ ਕਾਂਗਰਸ ਦੇ ਸਾਬਕਾ ਵਿਧਾਇਕ ਰਾਣਾ ਕੇ ਪੀ ਸਿੰਘ ਨੇ ਕਿਹਾ […]

By 1 min read
PUNJAB NEWS

ਨਾਜਾਇਜ਼ ਕਬਜ਼ੇ ਹਟਾਉਣ ਲਈ ਨਗਰ ਪੰਚਾਇਤ ਵਿਰੁੱਧ ਨਾਅਰੇਬਾਜ਼ੀ

ਬੋਹਾ/ਬੁਢਲਾਡਾ, 3 ਫਰਵਰੀ (ਅਮਨ ਮਹਿਤਾ/ਅਮਿਤ ਜਿੰਦਲ) ਸਥਾਨਕ ਨਗਰ ਪੰਚਾਇਤ ਦੀ ਮੁੱਖ ਸੜਕ ਬੋਹਾ ਰਤੀਆ ਰੋਡ ਤੇ ਆਰਜੀ ਨਾਜਾਇਜ ਕਬਜਿਆਂ ਦੇ ਭਰਮਾਰ ਹੋਣ ਕਾਰਨ […]

By 1 min read