Skip to content
Independent perspectives. Global stories.
BREAKING

THE NEWSROOM

Welcome

TOP STORIES

ਰਾਣਾ ਸੋਢੀ ਦੇ ਨਿੱਜੀ ਸਕੱਤਰ ਅਕਾਲੀ ਆਗੂ ’ਤੇ ਗੋਲੀਆਂ ਨਾਲ ਹਮਲਾ

ਪੀੜਤ ਦੇ ਬਿਆਨਾਂ ’ਤੇ ਹੋਵੇਗੀ ਪੁਲਿਸ ਕਾਰਵਾਈ : ਡੀ.ਐਸ.ਪੀ. ਗੁਰੂਹਰਸਹਾਏ, 13 ਫਰਵਰੀ (ਮਹਿੰਦਰ ਸਿੰਘ ਥਿੰਦ)- ਸਿਵਲ ਹਸਪਤਾਲ ਗੁਰੂਹਰਸਹਾਏ ਅੰਦਰ ਉਸ ਸਮੇਂ ਹਫੜਾ ਦਫੜੀ […]

By 1 min read
PUNJAB NEWS

ਕਰਤਾਰਪੁਰ ਨਗਰ ਕੌਂਸਲ ਚੋਣਾਂ : ਸਾਬਕਾ ਪ੍ਰਧਾਨ ਨੇ ਅਕਾਲੀ ਦਲ ਦੀ ਟਿਕਟ ਠੁਕਰਾਈ

ਜਲੰਧਰ, 13 ਫਰਵਰੀ (ਸੁਖਵਿੰਦਰ ਦਕੋਹਾ)- ਅ¤ਜ ਐਸ.ਡੀ . ਐਮ. 2 ਦੇ ਦਫਤਰ ਵਿ¤ਚ ਹਲਾਤ ਉਸ ਸਮੇਂ ਗੰਭੀਰ ਅਤੇ ਹੈਰਾਨੀਜਨਕ ਹੋ ਗਏ ਜਦੋਂ ਅਕਾਲੀ […]

By 1 min read
PUNJAB NEWS

ਨਗਰ ਪੰਚਾਇਤ ਚੋਣਾਂ ਵਿ¤ਚ ਉਮੀਦਵਾਰਾਂ ਨੇ ਕਾਗਜ਼ ਭਰੇ

ਨਥਾਣਾ, 13 ਫਰਵਰੀ (ਇੰਦਰਜੀਤ ਨਥਾਣਾ)- ਨਥਾਣਾ ਸਬ-ਤਹਿਸੀਲ ਵਿ¤ਚ ਨਗਰ ਪੰਚਾਇਤ ਚੋਣਾਂ ਲਈ ਭੁ¤ਚੋ ਮੰਡੀ ਅਤੇ ਲਹਿਰਾ ਮਹੁ¤ਬਤ ਦੇ ਉਮੀਦਵਾਰਾਂ ਨੇ ਕਾਗਜ ਭਰੇ ।ਸਬ-ਤਹਿਸੀਲ […]

By 1 min read
PUNJAB NEWS

ਗੁ: ਸ੍ਰੀ ਟਾਹਲਾ ਸਾਹਿਬ ਵਿਖੇ 15 ਫਰਵਰੀ ਨੂੰ ਹੋਵੇਗਾ ਅੰਮ੍ਰਿਤ ਸੰਚਾਰ

ਅੰਮ੍ਰਿਤਸਰ, 13 ਫਰਵਰੀ (ਰਾਜੇਸ਼ ਡੈਨੀ, ਸੁਨੀਲ ਗੁਪਤਾ)- ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਇਤਿਹਾਸਕ ਅਸਥਾਨ ਗੁ: ਸ੍ਰੀ ਟਾਹਲਾ ਸਾਹਿਬ ਵਿਖੇ […]

By 1 min read
PUNJAB NEWS

ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ ਵਿੱਚ ਫਰੈਸ਼ਰ ਅਤੇ ਫੇਅਰਵੈ¤ਲ ਪਾਰਟੀ ਦਾ ਆਯੋਜਨ

ਸ਼੍ਰੀ ਅਨੰਦਪੁਰ ਸਾਹਿਬ, 13 ਫਰਵਰੀ(ਦਵਿੰਦਰਪਾਲ ਸਿੰਘ/ਅੰਕੁਸ਼)- ਡਾ. ਦਿਆਲ ਸਿੰਘ ਮੈਮੋਰੀਅਲ ਸਕੂਲ ਆਫ ਨਰਸਿੰਗ, ਵਿਖੇ ਜੀ. ਐ¤ਨ. ਐ¤ਮ ਅਤੇ ਏਐਨਐ¤ਮ ਵਲੋ ਫਰੈਸ਼ਰ ਅਤੇ ਫੇਅਰਵੈਂੱਲ […]

By 1 min read
PUNJAB NEWS

ਅਕਾਲੀ-ਭਾਜਪਾ ਮਿਊਂਸਪਲ ਕਮੇਟੀ ਲਈ ਐਲਾਨੇ 21 ਸਾਂਝੇ ਉਮੀਦਵਾਰਾਂ ਨੂੰ ਪੂਰੀ ਸਦਭਾਵਨਾ ਨਾਲ ਜਿਤਾਏਗੀ : ਕੈਬਨਿਟ ਮੰਤਰੀ ਮਲੂਕਾ

ਫਰੀਦਕੋਟ, (ਰਾਮਪੁਰਾ-ਫੂਲ) ਅ¤ਜ ਹਲਕਾ ਰਾਮਪੁਰਾ-ਫੂਲ ਵਿਖੇ ਰਾਮਪੁਰਾ ਨਗਰ ਕੌਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੇ […]

By 1 min read
PUNJAB NEWS

ਤਿੰਨ ਦੋਸ਼ੀ ਮੋਟਰਸਾਇਕਲ ਅਤੇ ਖੋਹੇ 20 ਲੱਖ ਰੁਪਏ ਸਮੇਤ ਕਾਬੂ : ਪਰਮਜੀਤ ਸਿੰਘ ਗਿੱਲ

ਮਸਤੂਆਣਾ ਸਾਹਿਬ/ਸੰਗਰੂਰ, 13 ਫਰਵਰੀ (ਗਰੋਵਰ)- ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਸਮਾਜ ਵਿਰੋਧੀ ਭੈੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ […]

By 1 min read
PUNJAB NEWS

ਐਸ.ਆਈ.ਟੀ. ਦੇ ਗਠਨ ਦਾ ਸ਼੍ਰੋਮਣੀ ਅਕਾਲੀ ਦਲ ਵੱਲੋ ਸਵਾਗਤ : ਭਾਈ ਅਮਰਜੀਤ ਸਿੰਘ ਚਾਵਲਾ

ਸ੍ਰੀ ਅਨੰਦਪੁਰ ਸਾਹਿਬ, 13 ਫਰਵਰੀ (ਦਵਿੰਦਰਪਾਲ ਸਿੰਘ/ਅੰਕੁਸ਼)- ਅੱਜ ਅਨੰਦਪੁਰ  ਸਾਹਿਬ ਵਿਖੇ ਨਗਰ ਕੋਸਲ ਚੋਣਾ ਦੇ ਅਕਾਲੀ ਉਮੀਦਵਾਰਾ ਦੇ ਕਾਗਜ ਭਰਾਉਣ ੳਪਰੰਤ ਪੱਤਰਕਾਰਾ ਨਾਲ […]

By 1 min read
PUNJAB NEWS

ਤੰਬਾਕੂ ਸੰਬਧੀ ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ

ਨਥਾਣਾ, 13 ਫਰਵਰੀ (ਇੰਦਰਜੀਤ ਨਥਾਣਾ)- ਡਿਪਟੀ ਡਾਇਰੈਕਟਰ ਕਮ-ਸਿਵਲ ਸਰਜਨ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ […]

By 1 min read