Skip to content
Independent perspectives. Global stories.
BREAKING

ਅਕਾਲੀ-ਭਾਜਪਾ ਮਿਊਂਸਪਲ ਕਮੇਟੀ ਲਈ ਐਲਾਨੇ 21 ਸਾਂਝੇ ਉਮੀਦਵਾਰਾਂ ਨੂੰ ਪੂਰੀ ਸਦਭਾਵਨਾ ਨਾਲ ਜਿਤਾਏਗੀ : ਕੈਬਨਿਟ ਮੰਤਰੀ ਮਲੂਕਾ

Share this story

ਫਰੀਦਕੋਟ, (ਰਾਮਪੁਰਾ-ਫੂਲ) ਅ¤ਜ ਹਲਕਾ ਰਾਮਪੁਰਾ-ਫੂਲ ਵਿਖੇ ਰਾਮਪੁਰਾ ਨਗਰ ਕੌਸਲ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਸ੍ਰੋਮਣੀ ਅਕਾਲੀ ਦਲ-ਭਾਜਪਾ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੇ ਕਾਗਜ਼ ਦਾਖਲ ਕਰਵਾਉਣ ਲਈ ਉਚੇਚੇ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਸ.ਸ਼ਿਕੰਦਰ ਸਿੰਘ ਮਲੂਕਾ ਨੇ ਦੋਨਾਂ ਪਾਰਟੀਆਂ ਦੇ ਸਾਂਝੇ ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦੇ ਸਮੇਂ ਦ¤ਸਿਆ ਕੇ ਅ¤ਜ ਅਸੀਂ ਅਕਾਲੀ-ਭਾਜਪਾ ਗ¤ਠਜੋੜ ਵ¤ਲੋਂ ਦੋਨਾਂ ਪਾਰਟੀਆਂ ਦੇ  ਸਾਰੇ ਵਰਕਰ ਰਾਮਪੁਰਾ ਮਿਊਂਸਪਲ ਨਗਰ ਕੌਸਲ ਦੇ ਕੁ¤ਲ 21ਵਾਰਡਾਂ ਵਿਚੋਂ 6 ਭਾਰਤੀ ਜਨਤਾ ਪਾਰਟੀ ਦੇ ਅਤੇ 15 ਸ੍ਰੋਮਣੀ ਅਕਾਲੀ-ਦਲ ਪਾਰਟੀ ਦੇ ਸਾਂਝੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਉਣ ਲਈ ਵ¤ਡੀ ਗਿਣਤੀ ਵਿ¤ਚ ਇਕ¤ਤਰ ਹੋਏ ਹਾਂ ਤੇ ਦੋਨੋਂ ਪਾਰਟੀਆਂ ਪੂਰੀ ਸਦ-ਭਾਵਨਾ ਭਰੇ ਮਹੌਲ ਵਿ¤ਚ ਸਾਂਝੇ ਤੌਰ ਤੇ ਇਸ ਚੋਣ ਮੁਹ੍ਹਿੰਮ ਨੂੰ ਇਕ¤ਠੇ ਹੋ ਕੇ ਚਲਾਵਾਂਗੇ ਤੇ ਸਾਨੂੰ ਪੂਰੀ ਉਮੀਦ ਹੈ ਕੇ ਅਸੀਂ 21 ਦੇ 21 ਉਮੀਦਵਾਰ ਜਿਤਾ

ਕੇ ਬਹੁਮਤ ਹਾਸਲ ਕਰਕੇ ਕਮੇਟੀ ਬਣਾਵਾਗੇ ਤੇ ਸੂਬਾ ਸਰਕਾਰ ਦੇ ਰਹਿੰਦੇ ਕਾਰਜਕਾਲ ਵਿ¤ਚ  ਸ਼ਹਿਰ ਅਤੇ ਵਾਰਡਾਂ ਦੇ ਅਧੂਰੇ ਵਿਕਾਸ ਜਿਵੇਂ ਕੇ ਸੀਵਰੇਜ਼, ਗਲੀਆਂ-ਨਾਲੀਆਂ ਅਤੇ ਸਟ੍ਰੀਟ ਲਾਇਟਾਂ ਤੇ ਖਾਸ ਕਰਕੇ ਬਾਈਪਾਸ ਦੀ ਸਮ¤ਸਿਆ ਤੇ ਵ¤ਡਾ ਮਸਲਾ ਨੈਸ਼ਨਲ ਹਾਈ-ਵੇਜ਼ ਚਾਰ ਲਾਈਨੀ ਬਣਨ ਜਾ ਰਹੀ ਹੈ ਇਸ ਲਈ ਇਥੋਂ ਦਾ ਅੰਡਰ ਬਰਿ¤ਜ ਨੂੰ ਵੀ ਚਾਰ ਲਾਇਨਾਂ ਬਣਾਉਣਾ ਜ਼ਰੂਰੀ ਹੈ ਇਸ ਲਈ ਜਗ੍ਹਾ ਘ¤ਟ ਹੋਣ ਕਰਕੇ ਇਹ ਵ¤ਡੀ ਸਮ¤ਸਿਆ ਹੈ ਪਰ ਆਉਦੇ ਸਾਲ ਡੇਢ ਸਾਲ ਵਿ¤ਚ ਸਾਰਾ ਹਲ ਕਰਕੇ ਚਾਰ ਲਾਈਨਾਂ ਅੰਡਰ ਬਰਿ¤ਜ ਬਣਾ ਕੇ ਲੋਕਾਂ ਲਈ ਫਾਟਕਾਂ ਦੀ ਸਮ¤ਸਿਆ ਖਤਮ ਕਰ ਦੇਵਾਂਗੇ, ਉਪਰੰਤ ਸ.ਮਲੂਕਾ ਨੇ ਕਾਫਲੇ ਦੇ ਰੂਪ ਵਿ¤ਚ ਸਬ-ਡਵੀਜ਼ਨ ਰਾਮਪੁਰਾ-ਫੂਲ ਦੇ ਫੂਲ ਟਾਊਨ ਦੇ ਐ¤ਸ ਡੀ ਐ¤ਮ ਸ.ਨਰਿੰਦਰ ਪਾਲ ਸਿੰਘ ਧਾਲੀਵਾਲ ਕੋਲ ਦਫਤਰ ਪਹੁੰਚ ਕੇ ਉਮੀਦਵਾਰਾਂ ਦੇ ਕਾਗਜ਼ ਦਾਖਲ ਕਰਵਾਏ ਗਏ।ਇਸ ਸਮੇਂ ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਸਲ ਵਾਰਡ ਨੰਬਰ 14, ਬਿੰਦੂ ਬਾਲਾ ਪਤਨੀ ਵਿਨੋਦ ਕੁਮਾਰ ਵਾਰਡ ਨੰਬਰ 4 ਸਮੇਤ ਅਕਾਲੀ-ਭਾਜਪਾ ਦੇ ਕੁਲ 21 ਉਮੀਦਵਾਰਾਂ ਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਵਾ ਦਿ¤ਤੀਆਂ ਹਨ।ਜਿਨ੍ਹਾਂ ਦੇ ਕਾਗਜ਼ਾਂ ਦੀ ਪੜਤਾਲ ਉਪਰੰਤ 16 ਫਰਵਰੀ ਨੂੰ ਚੋਣ ਮਹਿਮ ਪੂਰੀ ਭਖ ਜਾਵੇਗੀ।
ਅ¤ਜ ਨਗਰ ਪੰਚਾਇਤ ਮਹਿਰਾਜ ਉਮੀਦਵਾਰਾਂ ਤੇ ਫੂਲ ਟਾਊਨ ਦੇ ਅਕਾਲੀ-ਭਾਜਪਾ ਉਮੀਦਵਾਰ ਚਰਨਜੀਤ ਸਿੰਘ ਜਟਾਣਾ ਨੇ ਵਾਰਡ ਨੰਬਰ 21 ਤੋਂ ਆਪਣੇ ਬਹੁਤ ਹੀ ਵ¤ਡੀ ਗਿਣਤੀ ਵਿ¤ਚ ਕਾਫਲੇ ਦੇ ਰੂਪ ‘ਚ ਸਬ-ਡਵੀਜ਼ਨ ਫੂਲ ਟਾਊਨ ਵਿ¤ਚ ਪਹੁੰਚ ਕੇ ਆਪਣੇ ਕਾਗਜ਼ ਦਾਖਲ ਕਰਵਾਏ ,ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 3 ਤੋਂ ਵ¤ਡੀ ਗਿਣਤੀ ਚ ਵਰਕਰਾਂ ਸਮੇਤ ਪਹੁੰਚ ਕੇ ਜਗਦੀਸ਼ ਸਿੰਘ ਨੇ,ਫੂਲ ਟਾਊਨ ਤੋਂ ਵਾਰਡ ਨੰਬਰ 21 ਤੋਂ ਰਾਜਿੰਦਰ ਰਾਜਾ ਸਮੇਤ ਹੋਰਨਾਂ ਉਮੀਦਵਾਰਾਂ ਨੇ ਵੀ ਆਪਣੀਆਂ ਨਾਮਜ਼ਦਗੀਆਂ ਭਰੀਆਂ।

WRITTEN BY