Day: July 6, 2017

PUNJAB NEWS

ਅਸਲਾ ਲਾਇਸੈਂਸ ਬਣਾਉਣ ਵਾਲਿਆਂ ਨੂੰ ਆਰਮਜ਼ ਐਕਟ ਦੀ ਜਾਣਕਾਰੀ ਹੋਣਾ ਜਰੂਰੀ : ਮੈਡਮ ਸਪਰਾ

ਐਸ.ਏ.ਐਸ. ਨਗਰ, 5 ਜੁਲਾਈ (ਧਾਮੀ ਸ਼ਰਮਾ)- ਅਸਲਾ ਲਾਇਸੈਂਸ ਬਣਾਉਣ ਵਾਲਿਆਂ ਨੂੰ ਆਰਮਜ਼ ਐਕਟ 1959 ਅਤੇ ਆਰਮਜ਼ ਰੂਲਜ਼ 2016 ਦੀ ਜਾਣਕਾਰੀ ਹੋਣਾ ਜਰੂਰੀ ਹੈ ਤਾਂ ਜੋ

Read More »
PUNJAB NEWS

ਸਫਾਈ ਸੇਵਕਾਂ ਵਲੋਂ ਘਟ ਤਨਖਾਹਾਂ ਵਿਰੁਧ ਨਗਰ ਪੰਚਾਇਤ ਭਾਈਰੂਪਾ ਦੇ ਗੇਟ ਅਗੇ ਧਰਨਾ

ਭਾਈ ਰੂੁਪਾ, 5 ਜੁਲਾਈ (ਜਜਵੀਰ ਜਲਾਲ)- ਹਲਕਾ ਰਾਮਪੁਰਾ ਫੂੁਲ ਦੇ ਪਿੰਡ ਭਾਈ ਰੂਪਾ ਵਿਖੇ ਨਗਰ ਪੰਚਾਇਤ ਦੇ ਦਫਤਰ ਵਿਚ ਕੰਮ ਕਰ ਰਹੇ ਸਫਾਈ ਸੇਵਕਾ ਵਲੋਂ

Read More »
PUNJAB NEWS

ਪੰਜਾਬ ’ਚ ਸਿਖਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਸਰਕਾਰ ਵਲੋਂ ਮੌਜੂਦਾ ਵਰ੍ਹੇ 60 ਕਰੋੜ ਖਰਚੇ ਜਾਣਗੇ : ਦਲਵੀਰ ਸਿੰਘ ਗੋਲਡੀ

ਧੂਰੀ/ਸੰਗਰੂਰ, 5 ਜੁਲਾਈ (ਹਰਜੀਤ ਸਿੰਘ ਹਸਨਪੁਰੀ)- ਪੰਜਾਬ ਸਰਕਾਰ ਵਲੋਂ ਮੌਜੂਦਾ ਵਿਤੀ ਵਰ੍ਹੇ ’ਚ ਰਾਜ ਵਿਚ ਸਿਖਿਆ ਦਾ ਮਿਆਰ ਉਚਾ ਚੁਕਣ ਲਈ ਸਾਲਾਨਾ ਬਜਟ ਵਿਚ 60

Read More »
PUNJAB NEWS

ਜੁਰਮ ਨੂੰ ਕੰਟਰੋਲ ਕਰਨ ਲਈ ਲੋਕਾਂ ਦਾ ਸਹਿਯੋਗ ਅਤੀ ਜ਼ਰੂਰੀ : ਸ. ਹਰਜੀਤ ਸਿੰਘ ਐਸਐਸਪੀ

ਬਰਨਾਲਾ, 5 ਜੁਲਾਈ (ਨਿਰਮਲ ਸਿੰਘ ਪੰਡੋਰੀ)- ਜ਼ਿਲ੍ਹਾ ਬਰਨਾਲਾ ਦੇ ਪੁਲਿਸ ਮੁਖੀ ਬਲਜੋਤ ਸਿੰਘ ਰਾਠੌਰ ਦੀ ਪਦ ੳੁਨਤੀ ਤੋਂ ਬਾਅਦ ਨਵੇਂ ਆਏ ਜ਼ਿਲ੍ਹਾ ਪੁਲਿਸ ਮੁਖੀ ਸ.ਹਰਜੀਤ

Read More »
PUNJAB NEWS

ਸ. ਠੁਕਰਾਲ ਨਮਿਤ ਪਾਠ ਦਾ ਭੋਗ ਅਜ

ਜਲੰਧਰ, 5 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਅਮਬੈਂਸਡਰ ਹੋਟਲ ਦੇ ਮਾਲਕ ਸਰਦਾਰ ਇੰਦਰ ਮੋਹਨ ਸਿੰਘ ਠੁਕਰਾਲ ਸਪੁਤਰ ਸ੍ਰ: ਅਮਰ ਸਿੰਘ ਅਤੇ ਭਰਾਤਾ ਸ੍ਰ: ਮਨਜੀਤ ਸਿੰਘ

Read More »
PUNJAB NEWS

ਰਾਜ ਬਚਨ ਸਿੰਘ ਸੰਧੂ ਨੇ ਰੂਪਨਗਰ ਵਿਖੇ ਐਸਐਸਪੀ ਵੱਜੋਂ ਆਹੁਦਾ ਸੰਭਾਲਿਆ

ਰੂਪਨਗਰ, 5 ਜੁਲਾਈ (ਗੁਰਸ਼ਰਨ ਸਿੰਘ ਗੁਲਸ਼ਨ)- ਰਾਜ ਬਚਨ ਸਿੰਘ ਸੰਧੂ ਅੱਜ ਇੱਥੇ ਬਤੌਰ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਵੱਜੋਂ ਜੁਆਇਨ ਕਰ ਲਿਆ ਹੈ। ਰਾਜ ਬਚਨ ਸਿੰਘ

Read More »
PUNJAB NEWS

ਪੰਜਾਬ ਮੰਤਰੀ ਮੰਡਲ ਵਲੋਂ ਟਰਾਂਸਪੋਰਟ ਮਾਫੀਆ ਨੂੰ ਖਤਮ ਕਰਨ ਲਈ ਟਰਕ ਯੂਨੀਅਨਾਂ ਸਬੰਧੀ ਪੰਜਾਬ ਗੁਡਜ਼ ਕੈਰੀਏਜਿਜ਼ ਨਿਯਮਾਂ ਦੇ ਮਸੌਦੇ ਨੂੰ ਪ੍ਰਵਾਨਗੀ

 ਸਰਕਾਰ ਵਲੋਂ ਘਟੋ-ਘਟ ਤੇ ਵਧ ਤੋਂ ਵਧ ਭਾੜਾ ਨਿਸ਼ਚਤ ਕੀਤਾ ਜਾਵੇਗਾ : ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ, 5 ਜੁਲਾਈ- ਵਸਤਾਂ ਦੀ ਢੋਆ-ਢੁਆਈ ਵਿਚ ਜੁਟਬੰਦੀ ਨੂੰ ਖਤਮ

Read More »
Religion

ਦਮਦਮੀ ਟਕਸਾਲ ਵੱਲੋਂ ਸ਼ਹੀਦੀ ਗੈਲਰੀ ਉ¤ਸਾਰਨ ਸੰਬੰਧੀ ਕਾਰਸੇਵਾ ਦੀ ਰਸਮੀ ਆਰੰਭਤਾ ਅੱਜ

ਸ਼੍ਰੋਮਣੀ ਕਮੇਟੀ ਅਤੇ ਦਮਦਮੀ ਟਕਸਾਲ ਵੱਲੋਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਅੰਮ੍ਰਿਤਸਰ, 5 ਜੁਲਾਈ- ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਜੂਨ ’84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ

Read More »
PUNJAB NEWS

ਪਿੰਡ ਗੁਰਨੇ ਕਲਾ ਦੀ ਡਰੇਨ ਪੁਲੀ ਅਤੇ ਸੜਕ ਬਣਦੀ ਜਾ ਰਹੀ ਹੈ ਲੋਕਾਂ ਲਈ ਮੁਸੀਬਤ

 ਕਿਸੇ ਵੀ ਸਮੇਂ ਹੋ ਸਕਦੈ ਵੱਡਾ ਹਾਦਸਾ ਬੁਢਲਾਡਾ, 5 ਜੁਲਾਈ(ਅਮਿਤ ਜਿੰਦਲ)- ਇੱਥੋਂ ਨਜਦੀਕੀ ਪਿੰਡ ਗੁਰਨੇ ਕਲਾ ਵਿਖੇ ਗੁਰਦੁਆਰਾ ਸਾਹਿਬ ਤੋਂ ਮਾਨਸਾ ਵੱਲ ਜਾਂਦੀ ਸੜਕ ਤੇ

Read More »
PUNJAB NEWS

ਝੂਠੇ ਕੇਸ ਵਿੱਚ ਫਸਾਉਣ ਵਾਲੇ ਗਿਰੋਹ ’ਚ ਸ਼ਾਮਿਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ : ਡੀਐਸਪੀ ਸ੍ਰੀ ਰਾਹੁਲ

ਜਲਾਲਾਬਾਦ, 5 ਜੁਲਾਈ (ਸੰਦੀਪ ਮਹੰਤ, ਸਚਿਨ ਮੋਂਗਾ, ਬੱਬੂ ਧਮੀਜਾ)-  ਡਾ. ਕੇਤਨ ਬਾਲੀਰਾਮ ਪਾਟਿਲ ਆਈਪੀਐਸ ਸੀਨੀਅਰ ਕਪਤਾਨ ਪੁਲਸ ਫਾਜਿਲਕਾ ਦੇ ਨਿਰਦੇਸ਼ਾਂ ਹੇਠ ਫਾਜਿਲਕਾ ਪੁਲਸ ਵਲੋਂ ਮਾੜੇ

Read More »