ਜਲੰਧਰ, 5 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸਥਾਨਕ ਅਮਬੈਂਸਡਰ ਹੋਟਲ ਦੇ ਮਾਲਕ ਸਰਦਾਰ ਇੰਦਰ ਮੋਹਨ ਸਿੰਘ ਠੁਕਰਾਲ ਸਪੁਤਰ ਸ੍ਰ: ਅਮਰ ਸਿੰਘ ਅਤੇ ਭਰਾਤਾ ਸ੍ਰ: ਮਨਜੀਤ ਸਿੰਘ ਠੁਕਰਾਲ, ਜੋ ਕਿ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਦੇ ਨਮਿਤ ਅਤਿੰਮ ਅਰਦਾਸ 6- ਜੁਲਾਈ ਦਿਨ ਵੀਰਵਾਰ 12:30 ਤੋਂ 1:30 ਵਜੇ ਦੁਪਹਿਰ ਨੂੰ ਗੁਰਦੁਆਰਾ ਸਿੰਘ ਸਭਾ ਅਰਬਨ ਸਟੇਟ ਫੇਸ-1 ਜਲੰਧਰ ਵਿਖੇ ਹੋਵੇਗੀ। ਵਧੇਰੇ ਜਾਣਕਾਰੀ ਲਈ ਸ. ਮਨਜੀਤ ਸਿੰਘ ਠੁਕਰਾਲ ਨਾਲ 9814080007 ਨੰਬਰ ’ਤੇ ਸੰਪਰਕ ਕੀਤਾ ਜਾ ਸਕਦਾ ਹੈ।