ਸੀਬੀਐਸਈ 10ਵੀਂ ਬੋਰਡ ਪ੍ਰੀਖਿਆ ’ਚ ਲੜਕੀਆਂ ਨੇ ਫਿਰ ਮਾਰੀ ਬਾਜ਼ੀ ਨਵੀਂ ਦਿ¤ਲੀ, 28 ਮਈ (ਪੀ. ਟੀ.)- ਸੀਬੀਐਸਈ ਦੀ 10ਵੀ ਬੋਰਡ ਪ੍ਰੀਖਿਆ ‘ਚ 97. 32 ਫ਼ੀਸਦੀ ਪ੍ਰੀਖਿਆਰਥੀ ਪਾਸ ਹੋਏ ਤੇ ਲੜਕੀਆਂ ਦਾ ਪ੍ਰਦਰਸ਼ਨ ਇ¤ਕ ਵਾਰ ਫਿਰ Read More » May 29, 2015 9:34 am
ਸੰਤ ਬਾਬਾ ਲੌਂਗਪੁਰੀ ਸਕੂਲ ਪੱਖੋ ਕਲਾਂ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ ਪੱਖੋ ਕਲਾਂ, 28 ਮਈ (ਇੰਦਰਜੀਤ ਸਿੰਘ)- ਸੰਤ ਬਾਬਾ ਲੌਂਗਪੁਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਦੇ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸੰਸਥਾ ਦੇ Read More » May 29, 2015 9:34 am
ਸਤਿਗੁਰ ਦਾ ਓਟ ਆਸਰਾ ਲੈ ਕੇ ਔਲਖ ਜਾਂਚ ਸੈਂਟਰ ਦਾ ਕੀਤਾ ਸ਼ੁਭ ਮਹੂਰਤ ਸਾਦਿਕ, 28 ਮਈ (ਗੁਲਜ਼ਾਰ ਮਦੀਨਾ)- ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਡਾ. ਗੁਰਵਿੰਦਰ ਸਿੰਘ ਔਲਖ ਵੱਲੋਂ ‘ਔਲਖ ਡਾਇਗਨੋਸਟਿਕਸ ਸੈਂਟਰ’ ਦੇ ਨਾਂਅ ’ਤੇ ਚਲਾਈ ਜਾ ਰਹੀ ਲੈਬੋਰੇਟਰੀ Read More » May 29, 2015 9:30 am
ਬਠਿੰਡਾ ਖੇਤਰ ’ਚ ਵਿਦੇਸ਼ੀ ਮਸ਼ੀਨਾਂ ਕਰਨਗੀਆਂ ਨਰਮੇ ਦੀ ਚੁਗਾਈ ਬਠਿੰਡਾ, 28 ਮਈ (ਅਮਰਜੀਤ ਸਿੰਘ ਸਿੱਧੂ)- ਨਰਮਾ ਪੱਟੀ ਵਜੋਂ ਜਾਣੇ ਜਾਂਦੇ ਬਠਿੰਡਾ ਖਿੱਤੇ ਅੰਦਰ ਇਸ ਵਾਰ ਨਰਮੇਂ ਦੀ ਚੁਗਾਈ ਵਿਦੇਸ਼ੀ ਮਸ਼ੀਨਾਂ ਨਾਲ ਹੋਣ ਜਾ ਰਹੀ Read More » May 29, 2015 9:30 am
ਤਪਾ ਦੀ ਦਸਵੀਂ ਦੀ ਪ੍ਰੀਖਿਆ ਵਿਚ ਅੱਵਲ ਆਉਣ ਵਾਲੀ ਨਿਤਾਸ਼ਾ 1 ਲੱਖ ਰੁਪਏ ਨਾਲ ਸਨਮਾਨਿਤ ਤਪਾ ਮੰਡੀ, 28 ਮਈ (ਸੁਨੀਲ ਸ਼ੀਲਾ)- ਸਰਵਹਿਤਕਾਰੀ ਵਿਦਿਆ ਮੰਦਰ ਤਪਾ ਦੀ ਵਿਦਿਆਰਥਣ ਨਿਤਾਸ਼ਾ ਅਗਰਵਾਲ ਜੋ ਪੰਜਾਬ ਸਕੂਲ ਸਿਖਿਆ ਬੋਰਡ ਦੀ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ ਵਿਚੋ Read More » May 29, 2015 9:29 am
TOP STORIES ਡਾ. ਮਨਮੋਹਨ ਸਿੰਘ ਨੇ ਲਈ 1 ਘੰਟੇ ਦੀ ਕਲਾਸ ਰਾਹੁਲ ਵੱਲੋਂ ਮੋਦੀ ’ਤੇ ਮੁੜ ਤਿੱਖਾ ਹਮਲਾ ਨਵੀਂ ਦਿੱਲੀ, 28 ਮਈ (ਪੀ. ਟੀ. ਲਾਇਵ)- ਕਾਂਗਰਸ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਐਨਐਸਯੂਆਈ ਦੇ Read More » May 29, 2015 9:28 am
ਸਿੱਖਿਆ ਵਿਭਾਗ ਵੱਲੋਂ ਖੇਡ ਵਿੰਗਾਂ ਦਾ ਐਲਾਨ ਖਿਡਾਰੀਆਂ ਦੀ ਚੋਣ ਲਈ ਟਰਾਇਲ 1 ਜੂਨ ਤੋਂ ਜਲੰਧਰ/ਚੰਡੀਗੜ੍ਹ, 28 ਮਈ- ਸਿੱਖਿਆ ਵਿਭਾਗ ਵੱਲੋਂ ਖੇਡਾਂ ਵਿੱਚ ਦਿਲਚਸਪੀ ਰੱਖਦੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਕੋਚਿੰਗ ਦੇਣ ਲਈ ਮੌਜੂਦਾ ਅਕਾਦਮਿਕ ਵਰ੍ਹੇ 2015-16 ਦੌਰਾਨ ਖੁੱਲ੍ਹੇ ਜਾਣ Read More » May 29, 2015 9:27 am
ਮੰਡੀ ਧਨੌਲਾ ’ਚ ਬਣ ਰਹੇ ਨਵੇਂ ਰੋਡ ਦਾ ਕੰਮ ਸਰਕਾਰ ਵੱਲੋਂ ਤਹਿ ਸੀਮਾ ਵਿੱਚ ਪੂਰਾ ਨਾ ਹੋਣ ਕਾਰਣ ਲੋਕਾਂ ਨੂੰ ਕਰਨਾ ਪੈ ਰਿਹੈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਬਰਨਾਲਾ, 28 ਮਈ- ਨੈਸ਼ਨਲ ਹਾਈਵੇ ਉ¤ਪਰ ਮੰਡੀ ਧਨੌਲਾ ਅੰਦਰ ਬਣ ਰਹੇ ਨਵੇਂ ਰੋਡ ਦਾ ਕੰਮ ਸਰਕਾਰ ਵੱਲੋ ਤਹਿ ਸੀਮਾ ਵਿੱਚ ਪੂਰਾ ਨਾ ਹੋਣ ਕਾਰਣ ਲੋਕਾਂ Read More » May 29, 2015 9:26 am
ਰਾਜੇਸ਼ ਬਾਘਾ ਵੱਲੋਂ ਰਾਜ ਦੇ ਸਕੂਲਾਂ ਵਿੱਚ ਪਾਠ-ਪੁਸਤਕਾਂ ਨਾ ਪਹੁੰਚਣ ਦਾ ਲਿਆ ਸਖਤ ਨੋਟਿਸ ਚੰਡੀਗੜ੍ਹ, 28 ਮਈ (ਪੀ. ਟੀ.)- ਅੱਜ ਇਥੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਸਿਖਿਆ ਵਿਭਾਗ ਅਤੇ ਭਲਾਈ ਵਿਭਾਗ ਦੇ ਅਧਿਕਾਰੀਆਂ Read More » May 29, 2015 9:25 am