ਪੰਚਾਇਤਾਂ ’ਚ ‘ਸਰਪੰਚ ਪਤੀ’ ਰੀਤ ਨੂੰ ਖ਼ਤਮ ਕੀਤਾ ਜਾਵੇ : ਪ੍ਰਧਾਨ ਮੰਤਰੀ ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਚਾਇਤਾਂ ‘ਚ ‘ਸਰਪੰਚ ਪਤੀ‘ ਸੰਸਕ੍ਰਿਤੀ ਖ਼ਤਮ ਕਰਨ ਦਾ ਸੱਦਾ ਦਿੰਦੇ ਹੋਏ ਅੱਜ ਕਿਹਾ ਕਿ ਗ਼ਰੀਬੀ ਦਾ ਖ਼ਾਤਮਾ ਤੇ Read More » April 25, 2015 7:55 am
ਲਸ਼ਕਰ ਦਾ ਬੰਬ ਮਾਹਿਰ ਅੱਤਵਾਦੀ ਟੁੰਡਾ ਦੋ ਮਾਮਲਿਆਂ ’ਚ ਬਰੀ ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ.)- ਲਸ਼ਕਰ-ਏ-ਤਾਇਬਾ ਦਾ ਬੰਬ ਮਾਹਿਰ ਅੱਤਵਾਦੀ ਅਬਦੁਲ ਕਰੀਮ ਟੁੰਡਾ ਨੂੰ ਦਿੱਲੀ ਦੀ ਇਕ ਅਦਾਲਤ ਨੇ ਦੋ ਅਲੱਗ-ਅਲੱਗ ਬੰਬ ਧਮਾਕਿਆਂ ਦੇ Read More » April 25, 2015 7:54 am
ਕਿਸਾਨ ਜੱਥੇਬੰਦੀਆਂ ਨੇ 27 ਅਪ੍ਰੈਲ ਨੂੰ ਰੇਲਾਂ ਦਾ ਚੱਕਾ ਜਾਮ ਕਰਨ ਦੀ ਦਿੱਤੀ ਚੇਤਾਵਨੀ ਧੂਰੀ, 24 ਅਪ੍ਰੈਲ (ਹਰਜੀਤ ਸਿੰਘ ਹਸਨਪੁਰੀ)- ਮੰਡੀਆਂ ’ਚ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਦੇ ਵਿਰੋਧ ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਧੂਰੀ ਅਤੇ ਜਮਹੂਰੀ Read More » April 25, 2015 7:54 am
8 ਪੀ.ਪੀ.ਐੱਸ. ਅਧਿਕਾਰੀਆਂ ਦਾ ਤਬਾਦਲਾ’ ਚੰਡੀਗੜ੍ਹ, 24 ਅਪ੍ਰੈਲ (ਪੀ. ਟੀ.)- ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਅੱਠ ਪੀ.ਪੀ.ਐੱਸ ਅਧਿਕਾਰੀਆਂ ਦੇ ਤੁਰੰਤ ਪ੍ਰਭਾਵ ਤੋਂ ਤਬਾਦਲੇ/ਤਾਇਨਾਤੀਆ ਕੀਤੀਆ ਹਨ। ਇੱਕ ਸਰਕਾਰੀ ਬੁਲਾਰੇ Read More » April 25, 2015 7:54 am
ਡੀ.ਐਮ. ਨੂੰ ਜਾਂਚ ਰਿਪੋਰਟ ਮੰਗਣ ਦਾ ਹੱਕ ਨਹੀਂ : ਦਿੱਲੀ ਪੁਲਿਸ” ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ.)- ਦਿੱਲੀ ’ਚ ਆਮ ਆਦਮੀ ਪਾਰਟੀ ਦੀ ਰੈਲੀ ’ਚ ਕਿਸਾਨ ਦੀ ਆਤਮ ਹੱਤਿਆ ਦੇ ਸਬੰਧ ’ਚ ਜ਼ਿਲ੍ਹਾ ਮੈਜਿਸਟਰੇਟ (ਡੀ.ਐਮ.) ਵੱਲੋਂ Read More » April 25, 2015 7:54 am
ਥਰਮਲ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ ਵਿਖਾਵਾ ਬਠਿੰਡਾ, 24 ਅਪ੍ਰੈਲ (ਸੁਖਵਿੰਦਰ ਸਰਾਂ/ਗੋਬਿੰਦ ਬੀਬੀਵਾਲਾ)- ਥਰਮਲ ਮੁਲਾਜਮਾਂ ਅਤੇ ਇੰਜੀਨੀਅਰਾਂ ਨੂੰ ਗਲਤ ਬੋਲੀ ਬੋਲਣ ਵਾਲੇ ਰਸੋਈ ’ਚ ਜਬਰੀ ਕੰਮ ਲੈਣ ਵਾਲੇ ਅਤੇ ਜਥੇਬੰਦੀ ਨਾਲ ਹੈਂਕੜਬਾਜ਼ੀ Read More » April 25, 2015 7:53 am
ਨਰੂਲਾ ਰਿਫਾਇੰਡ ਇੰਡਸਟਰੀ ’ਚ ਲੱਗੀ ਅੱਗ ਗੁਰੂਹਰਸਹਾਏ, 24 ਅਪ੍ਰੈਲ (ਮਹਿੰਦਰ ਸਿੰਘ ਥਿੰਦ)- ਸਥਾਨਕ ਸ਼ਹਿਰ ਦੇ ਪਿੰਡ ਸਰੂਪ ਸਿੰਘ ਵਾਲਾ ਵਿਖੇ ਸਥਿਤ ਨਰੂਲਾ ਫੂਡਜ਼ ਪ੍ਰਾਈਵੇਟ ਲਿਮਟਿਡ ਇੰਡਸਟਰੀ ’ਚ ਅੱਗ ਲੱਗਣ ਕਾਰਨ ਕਰੋੜਾਂ Read More » April 25, 2015 7:53 am
ਚਿੱਟੀ ਕਲੀ ਨੂੰ ਛੱਪੜ ਵਿੱਚ ਸੁੱਟਣ ਦੇ ਮਾਮਲੇ ਨੂੰ ਲੈ ਕੇ ਪਿੰਡ ਵਾਸੀਆਂ ਵਿੱਚ ਰੋਸ ਬਰਨਾਲਾ, 24 ਅਪ੍ਰੈਲ- ਕਸਬਾ ਹੰਢਿਆਇਆ ਦੇ ਵਾਰਡ ਨੰਬਰ 10 ਸਮਸ਼ਾਨਘਾਟ ਕੋਲੋਂ ਦੀ ¦ਘਦੀ ਮਾਨਸਾ ਸੜਕ ਨੂੰ ਮਿਲਾਉਂਦੀ ਫਿਰਨੀ ਕੋਲ ਵਸਦੇ ਘਰਾਂ ਨਜ਼ਦੀਕ ਇਕ ਧਾਰਮਿਕ ਅਸਥਾਨ Read More » April 25, 2015 7:53 am
ਸਕੂਲਾਂ ’ਚ ਪੀਣ ਵਾਲੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਲਿਆ ਗੰਭੀਰ ਨੋਟਿਸ ਚੰਡੀਗੜ੍ਹ, 24 ਅਪ੍ਰੈਲ (ਪੀ. ਟੀ.)- ਹਾਈ ਕੋਰਟ ਦੇ ਬੈਂਚ ਨੇ ਸਰਕਾਰੀ ਸਕੂਲਾਂ ‘ਚ ਪੀਣ ਵਾਲੇ ਪਾਣੀ ਸਬੰਧੀ ਆਪਣੇ ਹੁਕਮ ‘ਚ ਕਿਹਾ ਹੈ ਕਿ ਇਹ ਇ¤ਕ Read More » April 25, 2015 7:52 am
TOP STORIES ਮੈਂ ਦੋਸ਼ੀ ਹਾਂ, ਮੈਨੂੰ ਰੈਲੀ ਰੋਕ ਦੇਣੀ ਚਾਹੀਦੀ ਸੀ : ਕੇਜਰੀਵਾਲ ਮੀਡੀਆ ਮੁੱਦੇ ਦਾ ਚੀਰ-ਫਾੜ ਕਰਨਾ ਬੰਦ ਕਰੇ ਨਵੀਂ ਦਿੱਲੀ, 24 ਅਪ੍ਰੈਲ (ਪੀ. ਟੀ. ਲਾਇਵ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਜੰਤਰ-ਮੰਤਰ Read More » April 25, 2015 7:46 am