Skip to content
Independent perspectives. Global stories.
BREAKING

ਸਕੂਲਾਂ ’ਚ ਪੀਣ ਵਾਲੇ ਪ੍ਰਦੂਸ਼ਿਤ ਪਾਣੀ ਨੂੰ ਲੈ ਕੇ ਹਾਈ ਕੋਰਟ ਨੇ ਲਿਆ ਗੰਭੀਰ ਨੋਟਿਸ

Share this story

ਚੰਡੀਗੜ੍ਹ, 24 ਅਪ੍ਰੈਲ (ਪੀ. ਟੀ.)- ਹਾਈ ਕੋਰਟ ਦੇ ਬੈਂਚ ਨੇ ਸਰਕਾਰੀ ਸਕੂਲਾਂ ‘ਚ ਪੀਣ ਵਾਲੇ ਪਾਣੀ ਸਬੰਧੀ ਆਪਣੇ ਹੁਕਮ ‘ਚ ਕਿਹਾ ਹੈ ਕਿ ਇਹ ਇ¤ਕ ਗੰਭੀਰ ਮਾਮਲਾ ਹੈ । ਹਰ ਵਿਦਿਆਰਥੀ ਤੇ ਹਰ ਅਧਿਆਪਕ ਦਾ ਅਧਿਕਾਰ ਹੈ ਕਿ ਉਸ ਨੂੰ ਸ਼ੁ¤ਧ ਤੇ ਸਾਫ਼ ਪਾਣੀ ਮਿਲੇ । ਇਸ ‘ਤੇ ਸਰਕਾਰ ਨੇ ਕਿਹਾ ਹੈ ਕਿ ਸਕੂਲਾਂ ‘ਚ ਸਾਫ਼ ਤੇ ਸ਼ੁ¤ਧ ਪਾਣੀ ਲਈ ਫ਼ੌਰੀ ਕਦਮ ਚੁ¤ਕੇ ਜਾਣ। ਫਿਰ ਚਾਹੇ ਆਰ ਓ ਲਗਾਓ ਜਾਂ ਫਿਰ ਹੋਰ ਉਪਰਾਲੇ ਕਰੋ । ਸੁਪਰੀਮ ਕੋਰਟ ਨੇ ਫ਼ੌਰੀ ਰਿਪੋਰਟ ਕਰਨ ਨੂੰ ਕਿਹਾ ਹੈ ।

WRITTEN BY