ਨੀਲੀ ਕ੍ਰਾਂਤੀ ਲਿਆਉਣ ’ਚ ਮੋਹਰੀ ਰੋਲ ਅਦਾ ਕਰ ਰਹੇ ਨੇ ਬਠਿੰਡਾ ਦੇ ਕਿਸਾਨ ਬਠਿੰਡਾ, 12 ਅਪ੍ਰੈਲ (ਅਮਰਜੀਤ ਸਿੰਘ ਸਿੱਧੂ)- ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਦਾ ਲਾਹਾ ਲੈਕੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨੇ 800 ਹੈਕਟੇਅਰ ਰਕਬਾ ਮੱਛੀ Read More » April 13, 2015 9:57 am
ਪੰਜਗਰਾਈਂ ਕਲਾਂ ’ਚ ਕਣਕ ਦੀ ਵਾਢੀ ਸ਼ੁਰੂ ਪੰਜਗਰਾਈਂ ਕਲਾਂ, 12 ਅਪ੍ਰੈਲ (ਬਲਕਾਰ ਸਿੰਘ )-ਮੌਸਮੀ ਦੀ ਬੇਰੁਖ਼ੀ ਕਾਰਨ ਇਸ ਵਾਰ ਕਣਕ ਦੀ ਵਾਢੀ ਪਿਛਲੇ ਸਾਲਾਂ ਦੀ ਨਿਸਬਤ ਦੇਰ ਨਾਲ਼ ਸ਼ੁਰੂ ਹੋਈ ਹੈ। ਕੁਝ Read More » April 13, 2015 9:56 am
ਨੈਸਨਲ ਹੈਲਥ ਮਿਸਨ ਦੇ ਹੜਤਾਲੀ ਮੁਲਾਜ਼ਮਾਂ ਨੂੰ 20 ਤੱਕ ਡਿਊਟੀ ’ਤੇ ਹਾਜ਼ਰ ਹੋਣ ਦੀ ਅਪੀਲ ਚੰਡੀਗੜ੍ਹ, 12 ਅਪ੍ਰੈਲ (ਪੀ.ਟੀ.)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਨੈਸਨਲ ਹੈਲਥ ਮਿਸਨ ਦੇ ਹੜਤਾਲੀ ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ Read More » April 13, 2015 9:56 am
ਟਰਾਲੇ ਦੇ ਅਚਾਨਕ ਬਰੇਕ ਲੱਗਣ ’ਤੇ ਪਿ¤ਛੋਂ ਟਕਰਾਈ ਮੋਟਰ ਸਾਇਕਲ-ਇ¤ਕ ਮੌਤ ਬਠਿੰਡਾ, 12 ਅਪ੍ਰੈਲ (ਸੁਖਵਿੰਦਰ ਸਰਾਂ/ ਗੋਬਿੰਦ ਬੀਬੀ ਵਾਲਾ)- ਸ਼ਹਿਰ ਦੇ ਰੋਜ਼ ਗਾਰਗਨ ਚੋਕ ਦੇ ਕੋਲ ਟਰਾਲੇ ਦੀ ਟ¤ਕਰ ਨਾਲ ਇ¤ਕ ਮੋਟਰ ਸਾਇਕਲ ਸਵਾਰ ਦੀ ਮੌਕੇ Read More » April 13, 2015 9:56 am
ਭਾਜਪਾ 10 ਕਰੋੜ ਵਰਕਰਾਂ ਨਾਲ ਸੰਪਰਕ ਕਰਕੇ ਸਰਗਰਮ ਮੈਂਬਰਾਂ ਨੂੰ ਸਿਖਲਾਈ ਦੇਵੇਗੀ : ਤਰੁਣ ਚੁਗ ਅੰਮ੍ਰਿਤਸਰ, 12 ਅਪ੍ਰੈਲ (ਪੀ.ਟੀ.)- ਭਾਰਤੀ ਜਨਤਾ ਪਾਰਟੀ ਦੇ ਕੋਮੀ ਸੱਕਤਰ ਸ੍ਰੀ ਤਰੁਣ ਚੁਗ ਨੇ ਦੱਸਿਆ ਕਿ ਸਮੁੱਚੇ ਦੇਸ਼ ਵਿੱਚ ਭਾਜਪਾ 1 ਮਈ ਤੋਂ 31 ਜੁਲਾਈ Read More » April 13, 2015 9:55 am
ਖੇਤੀਬਾੜੀ ਹਾਦਸਾ ਪੀੜਤਾਂ ਨੂੰ 24.78 ਕਰੋੜ ਰੁ: ਦੀ ਸਹਾਇਤਾ ਚੰਡੀਗੜ੍ਹ, 12 ਅਪ੍ਰੈਲ (ਪੀ.ਟੀ.)- ਪੰਜਾਬ ਸਰਕਾਰ ਨੇ 4198 ਖੇਤ ਮਜਦੂਰ ਅਤੇ ਕਿਸਾਨ ਜੋ ਖੇਤੀਬਾੜੀ ਕੰਮਾਂ ਦੌਰਾਨ ਹੋਏ ਹਾਦਸਿਆਂ ਦੌਰਾਨ ਸਰੀਰਕ ਪੱਖੋ ਅਪਾਹਜ ਹੋਏ ਨੂੰ 24.78 Read More » April 13, 2015 9:55 am
ਸਹਾਇਤਾ ਦਿੱਤੀ ਜਾਂਦੀ ਹੈ।ਦਿ¤ਲੀ ਡਿਸਕਾਮ ਨੇ ਬਿਜਲੀ ਦਰਾਂ ’ਚ 20 ਫ਼ੀਸਦੀ ਵਾਧੇ ਦੀ ਕੀਤੀ ਮੰਗ ਨਵੀਂ ਦਿ¤ਲੀ, 12 ਅਪ੍ਰੈਲ (ਪੀ.ਟੀ.)- ਦਿ¤ਲੀ ਬਿਜਲੀ ਵਿਧਾਨਕ ਕਮਿਸ਼ਨ (ਡੀ ਈ ਆਰ ਸੀ) ਜੇਕਰ ਤਿੰਨ ਨਿ¤ਜੀ ਖੇਤਰ ਦੀ ਬਿਜਲੀ ਵੰਡ ਕੰਪਨੀਆਂ ਦੀ ਮੰਗ ਨੂੰ ਸਵੀਕਾਰ Read More » April 13, 2015 9:55 am
TOP STORIES ਗੁਰਦਾਸਪੁਰ ਵਿਖੇ ਸ਼ਿਵ ਸੈਨਾ ਆਗੂ ਨੂੰ ਮਾਰੀ ਗੋਲੀ-ਹਾਲਤ ਗੰਭੀਰ ਗੁਰਦਾਸਪੁਰ, 12 ਅਪ੍ਰੈਲ (ਪੀ.ਟੀ. ਲਾਇਵ)- ਸ਼ਿਵ ਸੈਨਾ ਦੇ ਇ¤ਕ ਸਥਾਨਿਕ ਆਗੂ ਹਰਵਿੰਦਰ ਸੋਨੀ ’ਤੇ ਇ¤ਕ ਹਥਿਆਰਬੰਦ ਹਮਲਾਵਰ ਨੇ ਅ¤ਜ ਸਵੇਰੇ ਇ¤ਥੋਂ ਦੇ ਇ¤ਕ ਪਾਰਕ ’ਚ Read More » April 13, 2015 8:22 am
TOP STORIES ਸਰਕਾਰ ਨਕਸਲੀਆਂ ਖ਼ਿਲਾਫ਼ ਕਰੇਗੀ ਸਖਤ ਕਾਰਵਾਈ : ਰਾਜਨਾਥ ਗਾਜ਼ੀਆਬਾਦ, 12 ਅਪ੍ਰੈਲ (ਪੀ.ਟੀ)- ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਨਕਸਲੀਆਂ ਦੇ ਖ਼ਿਲਾਫ਼ ਕੜੀ ਕਾਰਵਾਈ ਕਰੇਗਾ ਜਿਨ੍ਹਾਂ ਨੇ ਛ¤ਤੀਸਗੜ੍ਹ ਦੇ Read More » April 13, 2015 8:21 am
TOP STORIES ਸੰਸਦ ਅਤੇ ਮੀਡੀਆ ਲਈ ਇੱਕ ਮਜ਼ਬੂਤ ਸਬੰਧ ਕਾਇਮ ਰੱਖਦੇ ਹੋਏ ਮਿਲਕੇ ਕੰਮ ਕਰਨਾ ਬਹੁਤ ਜ਼ਰੂਰੀ : ਡਾ. ਅਟਵਾਲ ਪ੍ਰੈਸ ਪ੍ਰਸ਼ਾਸਨਿਕ ਤਰੁੱਟੀਆਂ ਨੂੰ ਉਜਾਗਰ ਕਰਨ, ਸ਼ਿਕਾਇਤ ਨਿਵਾਰਣ ਤੇ ਲੋਕ ਜ਼ਰੂਰਤਾਂ ’ਤੇ ਚਾਨਣਾ ਪਾਉਣ ਦਾ ਸਭ ਤੋਂ ਵਧੀਆ ਸਾਧਨ ਜਲੰਧਰ/ਚੰਡੀਗੜ੍ਹ, 12 ਅਪ੍ਰੈਲ- ਪ੍ਰੈ¤ਸ ਦਾ ਮੰਤਵ Read More » April 13, 2015 8:20 am