April 19, 2026 2:29 pm

Day: March 14, 2015

INTERNATIONAL NEWS

ਭਾਰਤ-ਸ੍ਰੀਲੰਕਾ ਵਿਚਕਾਰ 4 ਸਮਝੌਤਿਆਂ ’ਤੇ ਹਸਤਾਖ਼ਰ

ਕੋਲੰਬੋ, 13 ਮਾਰਚ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਨਾਲ ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਉਣ ਉ¤ਤੇ ਜ਼ੋਰ ਦਿ¤ਤਾ ਹੈ। ਪ੍ਰਧਾਨ ਮੰਤਰੀ ਨਰਿੰਦਰ

Read More »
PUNJAB NEWS

ਸ਼੍ਰੋਮਣੀ ਕਮੇਟੀ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਗੁਰਗੱਦੀ ਦਿਵਸ ਨੂੰ ਵਾਤਾਵਰਣ ਦਿਵਸ ਵਜੋਂ ਮਨਾਏਗੀ : ਜਥੇ. ਅਵਤਾਰ ਸਿੰਘ

ਅੰਮ੍ਰਿਤਸਰ, 13 ਮਾਰਚ (ਪੀ. ਟੀ.)- ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਗੁਰਗੱਦੀ ਦਿਵਸ ਮੌਕੇ 14 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂੰਹ ਗੁਰਦੁਆਰਾ ਸਾਹਿਬਾਨ

Read More »

ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਲੋਕ ਸੰਪਰਕ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ

ਫਿਰੋਜ਼ਪੁਰ- ਅੱਜ ਸਵੇਰੇ ਫਿਰੋਜਪੁਰ-ਫਾਜਿਲਕਾ ਰੋਡ ਤੇ ਵਾਪਰੇ ਸੜਕ ਹਾਦਸੇ , ਜਿਸ ਵਿਚ 8 ਵਿਅਕਤੀਆਂ ਦੀ ਮੌਤ ਹੋ ਗਈ ਅਤੇ 8 ਦੇ ਕਰੀਬ ਸਖ਼ਤ ਜ਼ਖਮੀ ਹੋ

Read More »

ਸੰਤ ਸੁਰਿੰਦਰ ਸਿੰਘ ਢੇਸੀਆਂ ਕਾਹਨਾਂ ਦੀ ਅੰਤਿਮ ਅਰਦਾਸ ’ਚ ਸ਼ਾਮਿਲ ਹੋਣ ਲਈ ਜਾਂਦੇ 8 ਸ਼ਰਧਾਲੂ ਸੜਕ ਹਾਦਸੇ ’ਚ ਹਲਾਕ

ਫਿਰੋਜ਼ਪੁਰ, 13 ਮਾਰਚ (ਕਪੂਰ) ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ’ਤੇ ਪਿੰਡ ਲੱਖੋ ਕੇ ਬਹਿਰਾਮ ਅਤੇ ਅਲਫੂ ਕੇ ਦੇ ਵਿਚਕਾਰ ਟੈਂਪੋ ਟਰੈਕਸ ਗੱਡੀ ਅਤੇ ਟਰੱਕ ਦੀ ਆਹਮਣੇ-ਸਾਹਮਣੇ ਭਿਆਨਕ

Read More »

ਇੱਬਨ ਕਲਾਂ ਦੀ ਗਤਕਾ ਟੀਮ ਅਮਰ ਖਾਲਸਾ ਫਾਊਂਡੇਸ਼ਨ ’ਚ ਸ਼ਾਮਲ

ਅੰਮ੍ਰਿਤਸਰ, 13 ਮਾਰਚ (ਸੁਨੀਲ ਗੁਪਤਾ)- ਅੱਜ ਜੱਥੇਬੰਦੀ ਅਮਰ ਖਾਲਸਾ ਫਾਂਊਂਡੇਸ਼ਨ ਰਜਿ: ਪੰਜਾਬ ਵੱਲੋਂ ਕੋਮ ਪ੍ਰਤੀ ਨਿਭਾਇਆ ਜਾ ਰਹੀਆਂ ਸੇਵਾਂਵਾਂ ਨੂੰ ਦੇਖਦੇ ਹੋਏ ਅੱਜ ਭਾਈ ਅਮਰੀਕ

Read More »

ਮਜੀਠੀਆ ਵੱਲੋਂ ਮਾਲ ਅਧਿਕਾਰੀਆਂ ਨੂੰ ਸਮਾਂਬੱਧ ਵਸੂਲੀ ਦੇ ਹੁਕਮ

ਚੰਡੀਗੜ੍ਹ, 13 ਮਾਰਚ (ਪੀ. ਟੀ.)- ਪੰਜਾਬ ਦੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੇ ਜਾਇਦਾਦਾਂ ਦੀ ਰਜਿਸਟ੍ਰੇਸ਼ਨ ਮੌਕੇ ਅਦਾ ਕੀਤੀ ਜਾਂਦੀ ਅਸ਼ਟਾਮ ਡਿਊਟੀ ਜਾਂ ਹੋਰ 

Read More »

ਜ਼ਮੀਨ ਦੀ ਉਪਜਾਊੁ ਸ਼ਕਤੀ ਵਧਾਉਣ ਲਈ ਹਰੀਆਂ ਖਾਦਾਂ ਨੂੰ ਤਰਜੀਹ ਦੇਣ ਕਿਸਾਨ : ਡਾ. ਛੀਨਾ

ਅੰਮ੍ਰਿਤਸਰ 13 ਮਾਰਚ, (ਪਰਦੀਪ ਸ਼ਰਮਾ)- ਜ਼ਮੀਨ ਦੀ ਉਪਜਾਉ ਸ਼ਕਤੀ ਨੂੰ ਲੰਬੇ ਸਮੇਂ ਲਈ ਬਰਕਰਾਰ ਰੱਖਣ, ਬੇਲੋੜੇ ਖੇਤੀ ਖਰਚੇ ਘਟਾਉਣ ਅਤੇ ਫਸਲਾਂ ਦੇ ਝਾੜ ਵਿੱਚ ਨਿਰੰਤਰ

Read More »