ਕੋਲੰਬੋ, 13 ਮਾਰਚ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਦੇ ਨਾਲ ਰਿਸ਼ਤਿਆਂ ਨੂੰ ਹੋਰ ਬਿਹਤਰ ਬਣਾਉਣ ਉ¤ਤੇ ਜ਼ੋਰ ਦਿ¤ਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੀ ਯਾਤਰਾ ਉ¤ਤੇ ਅ¤ਜ ਸਵੇਰੇ ਸ੍ਰੀਲੰਕਾ ਪੁ¤ਜੇ ਹਨ। ਭਾਰਤ-ਸ੍ਰੀਲੰਕਾ ਵਿਚ ਚਾਰ ਸਮਝੌਤਿਆਂ ਉ¤ਤੇ ਹਸਤਾਖ਼ਰ ਹੋਏ ਹਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ-ਸ੍ਰੀਲੰਕਾ ਦੇ ਵਿਚ ਵਪਾਰ ਸੌਖਾ ਹੋਵੇਗਾ। ਉਨ੍ਹਾਂ ਨੇ ਭਾਰਤ ਅਤੇ ਸ੍ਰੀਲੰਕਾ ਦੇ ਆਰਥਿਕ ਸੰਬੰਧਾਂ ਨੂੰ ਬਿਹਤਰ ਕਰਨ ਉ¤ਤੇ ਜ਼ੋਰ ਦਿ¤ਤਾ । ਭਾਰਤ , ਸ੍ਰੀਲੰਕਾ ਨੇ ਚਾਰ ਸਮਝੌਤਿਆਂ – ਵੀਜ਼ਾ , ਸਰਹ¤ਦੀ ਟੈਕਸ, ਨੌਜਵਾਨਾਂ ਦਾ ਵਿਕਾਸ ਅਤੇ ਰਵਿੰਦਰ ਨਾਥ ਟੈਗੋਰ ਸਮਾਰਕ ਦੇ ਉਸਾਰੀ ਸਬੰਧੀ ਸਲਾਹ ‘ਤੇ ਹਸਤਾਖ਼ਰ ਕੀਤੇ । ਮੋਦੀ ਨੇ ਕਿਹਾ ਕਿ ਤਰਿੰਕੋਮਾਲੀ ਨੂੰ ਪੈਟਰੋਲੀਅਮ ਕੇਂਦਰ ਬਣਾਉਣ
ਵਿਚ ਮਦਦ ਕਰਨ ਲਈ ਭਾਰਤ ਤਿਆਰ ਹੈ । ਆਰਬੀਆਈ ਅਤੇ ਸੈਂਟਰਲ ਬੈਂਕ ਆਫ਼ ਸ੍ਰੀਲੰਕਾ , 1 . 5 ਅਰਬ ਡਾਲਰ ਦੀ ਅਦਲਾ – ਬਦਲੀ ਦੇ ਸਮਝੌਤੇ ਉ¤ਤੇ ਸਹਿਮਤ ਹੋਏ ਹਨ । ਇਸ ਨਾਲ ਸ੍ਰੀਲੰਕਾ ਰੁਪਏ ਨੂੰ ਸਥਿਰ ਕਰਨ ਵਿਚ ਮਦਦ ਮਿਲੇਗੀ।ਉਨ੍ਹਾਂ ਕਿਹਾ ਕਿ ਨਵੀਂ ਦਿ¤ਲੀ ਤੋਂ ਕੋਲੰਬੋ ਦੀ ਸਿ¤ਧੀ ਫਲਾਈਟ ਹੋਵੇਗੀ । 14 ਅਪ੍ਰੈਲ ਤੋਂ ਵੀਜ਼ਾ ਆਨਲਾਈਨ ਮਿਲੇਗਾ । ਉਨ੍ਹਾਂ ਨੇ ਕਿਹਾ ਕਿ ਤਾਮਿਲ – ਸਿੰਗਲੀ ਸਮਾਰੋਹਾਂ ‘ਤੇ ਵੀਜ਼ਾ ਆਨਲਾਈਨ ਦਿ¤ਤਾ ਜਾਵੇਗਾ । ਮਨੁ¤ਖੀ ਆਧਾਰਾਂ ਉ¤ਤੇ ਦੋਵਾਂ ਦੇਸ਼ਾਂ ਦੇ ਮਛੇਰਿਆਂ ਦੀ ਸਮ¤ਸਿਆ ਨੂੰ ਹ¤ਲ ਕੀਤਾ ਜਾਵੇਗਾ।