May 28, 2026 7:38 pm

Day: October 16, 2014

NATIONAL NEWS

ਜੇ ਚਾਹ ਵੇਚਣ ਵਾਲਾ ਪ੍ਰਧਾਨ ਮੰਤਰੀ ਬਣ ਸਕਦਾ ਹੈ ਤਾਂ ਮੈਂ ਵੀ ਮੁ¤ਖ ਮੰਤਰੀ ਬਣ ਸਕਦਾ ਹਾਂ : ਉਧਵ ਠਾਕਰੇ

ਮੁੰਬਈ, 15 ਅਕਤੂਬਰ (ਪੀ. ਟੀ.)- ਖ਼ੁਦ ਨੂੰ ਮਹਾਰਾਸ਼ਟਰ ਦਾ ਸਭ ਤੋਂ ਵ¤ਡੇ ਅਹੁਦੇ ਦਾ ਦਾਅਵੇਦਾਰ ਦ¤ਸਦੇ ਹੋਏ ਸ਼ਿਵ ਸੈਨਾ ਪ੍ਰਮੁ¤ਖ ਉਧਵ ਠਾਕਰੇ ਨੇ ਕਿਹਾ ਕਿ

Read More »
PUNJAB NEWS

ਐ¤ਸ.ਪੀ. ਬਰਜਿੰਦਰ ਸਿੰਘ ਢਿੱਲੋਂ ਦੀ ਹੋਈ ਮੌਤ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 15 ਅਕਤੂਬਰ (ਪੀ. ਟੀ.)- ‘‘ਬਰਜਿੰਦਰ ਸਿੰਘ ਢਿੱਲੋਂ ਐਸ.ਪੀ. ਟ੍ਰੈਫਿਕ ਪਟਿਆਲਾ ਦੀ ਜੋ ਬੀਤੇ ਦਿਨੀ ਮੌਤ ਹੋਈ ਹੈ, ਉਸ ਸੰਬੰਧ ਵਿਚ ਪਹਿਲੇ ਪ੍ਰੈਸ ਤੇ

Read More »

ਸਿੱਧੂ ਆਪਣੀ ਜ਼ੁਬਾਨ ’ਤੇ ਲਗਾਮ ਲਗਾਏ, ਅਕਾਲੀ ਦਲ ਦੇ ਖਿਲਾਫ ਬੋਲਣਾ ਮੰਦਭਾਗਾ : ਮਜੀਠੀਆ

ਬੁਢਲਾਡਾ, 15 ਅਕਤੂਬਰ (ਅਮਨ ਮਹਿਤਾ)- ‘‘ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਨਵਜੋਤ ਸਿੰਘ ਸਿੱਧੂ ਦਾ ਬੋਲਣਾ ਮੰਦਭਾਗਾ ਹੈ। ਸਿੱਧੂ ਨੂੰ ਐਮ.ਪੀ. ਅਕਾਲੀ ਦਲ ਨੇ ਬਣਾਇਆ ਸੀ,

Read More »

ਕਿਸਾਨਾਂ-ਮਜ਼ਦੂਰਾਂ ਨੇ ਮੰਗਾਂ ਸਬੰਧੀ ਲਗਾਈ ਗੁਹਾਰ

ਨਿਹਾਲ ਸਿੰਘ ਵਾਲਾ, 15 ਅਕਤੂਬਰ (ਬਿੰਦਰ ਖੋਟੇ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਪੰਜਾਬ ਖੇਤ ਮਜ਼ੂਦਰ ਯੂਨੀਅਨ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦਾ ਵਫਦ ਮਜ਼ਦੂਰ ਤੇ ਕਿਸਾਨੀ

Read More »

ਸੈਂਪਲ ਭਰਨ ਤੋਂ ਦੁਖੀ ਡੇਅਰੀ ਮਾਲਿਕ ਨੇ ਕਵਰੇਜ ਕਰ ਰਹੇ ਪੱਤਰਕਾਰ ਨਾਲ ਕੀਤਾ ਦੁਰਵਿਵਹਾਰ

ਧਨੌਲਾ, 15 ਅਕਤੂਬਰ (ਪੱਤਰਪ੍ਰੇਰਕ)- ਦੀਵਾਲੀ ਦੇ ਤਿਉਹਾਰ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਟਾਇਮਜ਼ ਦੇ ਜ਼ਿਲ੍ਹਾ ਇੰਚਾਰਜ ਰਾਮ ਸਿੰਘ ਧਨੌਲਾ ਵੱਲੋਂ ਪਿਛਲੇ ਦਿਨੀਂ ‘‘ਜ਼ਿਲ੍ਹਾ ਬਰਨਾਲਾ ’ਚ ਸਿਹਤ

Read More »

ਜਥੇਦਾਰ ਅਵਤਾਰ ਸਿੰਘ ਨੇ ਸ੍ਰੀਨਗਰ ਲਈ ਰਾਸ਼ਨ ਤੇ ਬਿਸਤਰਿਆਂ ਦੇ ਪੰਜ ਟਰੱਕ ਰਵਾਨਾ ਕੀਤੇ

ਅੰਮ੍ਰਿਤਸਰ, 15 ਅਕਤੂਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੰਮੂ-ਕਸ਼ਮੀਰ ਦੇ ਹੜ੍ਹ-ਪੀੜਤਾਂ ਲਈ ਸਥਾਨਕ ਭਾਈ ਗੁਰਦਾਸ ਹਾਲ ਤੋਂ ਸ੍ਰੀਨਗਰ ਲਈ

Read More »

ਦੇਸ਼ ਭਗਤ ਕਾਲਜ ਬਰੜਵਾਲ-ਧੂਰੀ ਦੀ ਮੈਨੇਜਮੈਂਟ ਕਮੇਟੀ ’ਤੇ ਘਪਲਾ ਕਰਨ ਦੇ ਖਿਲਾਫ ਦਿੱਤਾ ਰੋਸ ਧਰਨਾ ਅਤੇ ਟਰੈਫਿਕ ਜਾਮ

ਸੰਗਰੂਰ, 15 ਅਕਤੂਬਰ (ਹਰਜੀਤ ਸਿੰਘ ਹਸਨਪੁਰੀ)- ਦੇ ਭਗਤ ਬਰੜਵਾਲ ਕਾਲਜ਼ ਧੂਰੀ 1980 ਦੇ ਵਿੱਚ ਸ਼ੁਰੂ ਹੋਇਆ ਸੀ ਜਿਸ ਦੀ ਜਮੀਨ ਪਿੰਡ ਬਰੜਵਾਲ ਦੇ ਲੋਕਾਂ ਦੀ

Read More »

ਵਿਜੀਲੈਂਸ ਬਿਊਰੋ ਨੇ ਸਤੰਬਰ ਮਹੀਨੇ ਵਿੱਚ 11 ਅਧਿਕਾਰੀਆਂ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ

ਚੰਡੀਗੜ੍ਹ, 15 ਅਕਤੂਬਰ (ਪੀ. ਟੀ.)- ਵਿਜੀਲੈਂਸ ਬਿਊਰੋ, ਪੰਜਾਬ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਵਿੱਢੀ ਮੁਹਿੰਮ ਨੂੰ ਸਤੰਬਰ ਮਹੀਨੇ ਵਿੱਚ ਵੀ ਜਾਰੀ ਰੱਖਦਿਆਂ ਵੱਖ-ਵੱਖ ਮਾਮਲਿਆਂ ਵਿੱਚ 11 ਅਧਿਕਾਰੀਆਂ

Read More »

ਪਾਕਿਸਤਾਨ ਵੱਲੋਂ ਪੁਣਛ ਵਿਚ ਕੰਟਰੋਲ ਰੇਖਾ ’ਤੇ ਮੁੜ ਗੋਲਾਬਾਰੀ

ਜੰਮੂ, 15 ਅਕਤੂਬਰ (ਪੀ. ਟੀ.)- ਪਾਕਿਸਤਾਨ ਨੇ ਅੱਜ ਫਿਰ ਜੰਗਬੰਦੀ ਦੀ ਉਲੰਘਣਾ ਕਰਦਿਆਂ ਪੁਣਛ ਜਿਲ੍ਹੇ ਵਿਚ ਨਿਯੰਤਰਣ ਰੇਖਾ ਦੇ ਨਾਲ ਗੋਲਾਬਾਰੀ ਕੀਤੀ। ਪੁਣਛ ਦੇ ਐੱਸ.ਐੱਸ.ਪੀ

Read More »