June 6, 2026 1:49 pm

Day: September 4, 2014

PUNJAB NEWS

ਪੰਜਾਬ ’ਚ ਅਗਾਮੀ ਵਿਧਾਨ ਸਭਾ ਚੋਣਾਂ ’ਚ ਦਿੱਲੀ ਵਾਂਗ ਅਕਾਲੀ-ਭਾਜਪਾ ਤੇ ਕਾਂਗਰਸ ਦਾ ਭੋਗ ਪੈ ਜਾਵੇਗਾ : ਸੁੱਚਾ ਸਿੰਘ ਛੋਟੇਪੁਰ਼

ਫਰੀਦਕੋਟ, 3 ਸਤੰਬਰ (ਗੁਰਜੀਤ ਸਿੰਘ ਡੱਗੋ ਰੋਮਾਣਾ)- ਆਉਣ ਵਾਲੀਆਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਪਾਰਟੀ ਦਾ (ਜਿਵੇਂ ਦਿੱਲੀ ਦੀਆਂ

Read More »
NATIONAL NEWS

800 ਸਾਲ ਬਾਅਦ ਨਾਲੰਦਾ ਯੂਨੀਵਰਸਿਟੀ ਵਿੱਚ ਮੁੜ ਸ਼ੁਰੂ ਹੋਈ ਪੜ੍ਹਾਈ

ਪਟਨਾ, 3 ਸਤੰਬਰ (ਪੀ. ਟੀ)- ਕਦੇ ਪੂਰੀ ਦੁਨੀਆਂ ਵਿੱਚ ਸਿੱਖਿਆ ਅਤੇ ਗਿਆਨ ਦੇ ਕੇਂਦਰ ਦੇ ਰੂਪ ਵਿੱਚ ਝੰਡਾ ਲਹਿਰਾਉਣ ਵਾਲੀ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਇੱਕ

Read More »
NATIONAL NEWS

ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਆਰ. ਐ¤ਸ. ਐ¤ਸ ਦਫ਼ਤਰ ਦੇ ਬਾਹਰ ਰੋਸ ਮੁਜ਼ਾਹਰਾ 6 ਸਤੰਬਰ ਨੂੰ

ਨਵੀ ਦਿੱਲੀ, 3 ਸਤੰਬਰ (ਪੀ. ਟੀ)- ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ.ਐਸ.ਐਸ ਮੁੱਖੀ ਮੋਹਨ ਭਾਗਵਤ ਵੱਲੋ ਸਿੱਖਾਂ ਨੂੰ ਹਿੰਦੂ

Read More »
INTERNATIONAL NEWS

ਪ੍ਰਧਾਨ ਮੰਤਰੀ ਦੀ ਅਗਾਂਹੂ ਦੋ ਮੈਂਬਰੀ ਟੀਮ ਵੱਲੋਂ ਪੰਜਾਬੀ ਭਾਈਚਾਰੇ ਦੀਆਂ ਮੰਗਾਂ ਸਬੰਧੀ ਗੁਰੂਘਰ ਦੀ ਹਾਜ਼ਰੀ ਵਿੱਚ ਭਰੋਸਾ

ਬਾਲਟੀਮੋਰ, 3 ਸਤੰਬਰ (ਗਿੱਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਦੌਰੇ ਦੀ ਅਗਾਂਹੂ ਟੀਮ ਨੇ ਸਿੱਖਾਂ ਦੀਆਂ ਮੰਗਾਂ ਹੱਲ ਕਰਨ ਸਬੰਧੀ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ

Read More »

ਪੀ. ਡੀ. ਆਈ.ਐੱਲ. ਵੱਲੋਂ ਰਸਾਇਣ ਅਤੇ ਖਾਦ ਮੰਤਰੀ ਅਨੰਤ ਕੁਮਾਰ ਨੂੰ ਲਾਭਾਂਸ਼ ਚੈੱਕ ਭੇਂਟ

ਨਵੀਂ ਦਿੱਲੀ,  3 ਸਤੰਬਰ (ਪੀ. ਟੀ)- ਖਾਦ ਵਿਭਾਗ ਦਾ ਜਨਤਕ ਅਦਾਰਾ ਪ੍ਰਾਜੇੈਕਟ ਐਂਡ ਡਿਵੈਲਪਮੈਂਟ ਇੰਡੀਆ ਲਿਮਟਿਡ ਨੇ ਅੱਜ ਇੱਥੇ ਰਸਾਇਣ ਅਤੇ ਖਾਦ ਮੰਤਰੀ ਸ੍ਰੀ ਅਨੰਤ

Read More »

ਰਾਸ਼ਟਰਪਤੀ ਵੱਲੋਂ ਗੁਲਾਮ ਈ. ਵਾਹਨਵਤੀ ਦੇ ਦੇਹਾਂਤ ਉਤੇ ਗਹਿਰਾ ਸੋਗ ਪ੍ਰਗਟ

ਨਵੀਂ ਦਿੱਲੀ,  3 ਸਤੰਬਰ (ਪੀ. ਟੀ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਭਾਰਤ ਦੇ ਸਾਬਕਾ ਅਟਾਰਨੀ ਜਨਰਲ ਸ਼੍ਰੀ ਗੁਲਾਮ ਈ. ਵਾਹਨਵਤੀ ਦੇ ਦੇਹਾਂਤ ਉਤੇ ਗਹਿਰਾ ਸੋਗ

Read More »

ਸਰਕਾਰ ਨੂੰ ਨਾਗਾ ਸੰਗਠਨਾਂ ਦੇ ਆਰਥਿਕ ਨਾਕੇਬੰਦੀ ਸੱਦੇ ਦੀ ਵਾਪਸੀ ਦੀ ਆਸ

ਨਵੀਂ ਦਿੱਲੀ,  3 ਸਤੰਬਰ (ਪੀ. ਟੀ)- ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਅੱਜ ਨਵੀਂ ਦਿੱਲੀ ਵਿੱਚ ਮਣੀਪੁਰ ਦੇ ਰਾਜਪਾਲ ਸ਼੍ਰੀ ਵੀ.ਕੇ.ਦੁੱਗਲ, ਮੁੱਖ ਮਤਰੀ ਸ਼੍ਰੀ

Read More »

ਹਰੀ ਕੇਵਲ ਐਗਰੋ ਲਿ. ਸੁਨਾਮ ਵੱਲੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ

ਮਾਨਸਾ/ਸੁਨਾਮ, 3 ਸਤੰਬਰ- ਭਰੋਸੇਯੋਗ ਸੂਤਰਾਂ ਤੋਂ ਪਤਾ ਲਗਿਆ ਹੈ ਕਿ ਹਰੀ ਕੇਵਲ ਐਗਰੋ ਲਿ. ਜਾਖਲ ਰੋਡ, ਸੁਨਾਮ ਨੇ ਇੱਕ ਨਾਮੀ ਫਰਮ ਤਿਆਰ ਕੀਤੀ ਜਿਸ ਦਾ

Read More »