ਮਲੇਸ਼ੀਆਈ ਜਹਾਜ਼ ਦੇ ਦੱਖਣੀ ਹਿੰਦ ਮਹਾਸਾਗਰ ‘ਚ ਡੁੱਬਣ ਦੀ ਸੰਭਾਵਨਾ ਕੁਆਲਾਲੰਪੁਰ, 24 ਮਾਰਚ (ਪੀ.ਟੀ.)-ਲਾਪਤਾ ਮਲੇਸ਼ੀਆਈ ਹਵਾਈ ਜਹਾਜ਼ ਦੀ ਤਲਾਸ਼ ‘ਚ ਹੁਣ ਤ¤ਕ ਦਾ ਸਭ ਤੋਂ ਅਹਿਮ ਸੁਰਾਗ ਹੱਥ ਲੱਗਿਆ ਹੈ। ਉਪਗ੍ਰਹਿ ਵਲੋਂ ਜਾਰੀ ਤਸਵੀਰਾਂ ‘ਚ Read More » March 25, 2014 6:19 am
2ਜੀ ਘੋਟਾਲਾ : ਸੰਜੇ ਚੰਦਰਾ ਦੀ ਜ਼ਮਾਨਤ ਰੱਦ ਕਰਨ ਤੋਂ ਇਨਕਾਰ ਨਵੀਂ ਦਿ¤ਲੀ, 24 ਮਾਰਚ (ਪੀ.ਟੀ.)-ਉ¤ਚ ਅਦਾਲਤ ਨੇ 2ਜੀ ਸਪੈਕਟ੍ਰਮ ਮਾਮਲੇ ‘ਚ ਦੋਸ਼ੀ ਯੂਨੀਟੈਕ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਸੰਜੇ ਚੰਦਰਾ ਦੀ ਜ਼ਮਾਨਤ ਰ¤ਦ ਕਰਨ ਤੋਂ ਇਨਕਾਰ Read More » March 25, 2014 6:19 am
ਅਕਾਲੀ ਆਗੂਆਂ ਨੇ ਕੈਪਟਨ ਦੀ ਲੋਕ ਮਸਲਿਆਂ ਪ੍ਰਤੀ ਪਾਰਲੀਮਾਨੀ ਭੂਮਿਕਾ ’ਤੇ ਉਠਾਏ ਸਵਾਲ ਪਿਛਲੇ 7 ਸਾਲਾਂ ਦੌਰਾਨ ਵਿਧਾਨ ਸਭਾ ਦੀਆਂ 88 ਮੀਟਿੰਗਾਂ ’ਚੋਂ ਕੇਵਲ 12 ਵਿੱਚ ਹੀ ਭਾਗ ਲਿਆ ਅੰਮ੍ਰਿਤਸਰ, 24 ਮਾਰਚ (ਪੀ.ਟੀ.ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ Read More » March 25, 2014 6:18 am
ਸ਼ਰਾਬ ਲਈ ਪੈਸੇ ਨਾ ਦੇਣ ’ਤੇ ਪਤਨੀ ਦੀ ਹੱਤਿਆ ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਸੋਨੂੰ ਖੇੜਾ)- ਹਲਕੇ ਦੇ ਪਿੰਡ ਕੰਦੂਖੇੜਾ ’ਚ ਸ਼ਰਾਬ ਪੀਣ ਦੀ ਲਤ ਦੇ ਸ਼ਿਕਾਰ ਇੱਕ ਵਿਅਕਤੀ ਨੇ ਕਥਿਤ ਤੌਰ ’ਤੇ ਸ਼ਰਾਬ Read More » March 25, 2014 6:17 am
ਨਿਤਨੇਮ ਸਾਹਿਬ ਦੀਆਂ ਪੋਥੀਆਂ ਅਤੇ ਸਿੱਖ ਪੰਥ ਦੇ ਧਾਰਮਿਕ ਸਾਹਿਤ ਦਾ ਨਵਾਂ ਛਾਪਾ ਤਿਆਰ ਕਰਨ ਦੀ ਪੁਰਜ਼ੋਰ ਮੰਗ ਫਰੀਦਕੋਟ, 24 ਮਾਰਚ (ਸੁਨੀਲ ਸਿੰਘ ਕਪੂਰ)-ਜੇਕਰ ਆਪਾਂ ਸਾਰੀ ਦੁਨੀਆ ਵਿਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਸਹੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਵਾਉਣਾ ਚਾਹੁੰਦੇ ਹਾਂ Read More » March 25, 2014 6:16 am
TOP STORIES ਚੋਣ ਕਮਿਸ਼ਨ ਵੱਲੋਂ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਿੱਰੁਧ ਸ਼ਿਕਾਇਤਾਂ ’ਤੇ ਟਿੱਪਣੀ ਤਲਬ ਸੂਬੇ ’ਚ 18 ਜਨਰਲ, 18 ਖਰਚਾ ਤੇ 2 ਪੁਲਿਸ ਆਬਜ਼ਰਵਰ ਹੋਣਗੇ ਤਾਇਨਾਤ ਚੰਡੀਗੜ੍ਹ, 24 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ Read More » March 25, 2014 6:10 am
TOP STORIES ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਆਧਾਰ ਕਾਰਡ ਜ਼ਰੂਰੀ ਨਹੀਂ : ਸੁਪਰੀਮ ਕੋਰਟ ਨਵੀਂ ਦਿੱਲੀ, 24 ਮਾਰਚ (ਪੀ.ਟੀ. ਬਿਊਰੋ)-ਅੱਜ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਉਨ੍ਹਾਂ ਸਾਰੇ ਹੁਕਮਾਂ ਨੂੰ ਵਾਪਸ ਲੈਣ ਦੀ ਹਦਾਇਤ ਕੀਤੀ ਹੈ ਜਿਨ੍ਹਾਂ ‘ਚ ਸਰਕਾਰੀ Read More » March 25, 2014 6:08 am
TOP STORIES ਸਿੱਖ ਕੌਮ ਦੀ ਸਹੀ ਅਤੇ ਦ੍ਰਿੜ੍ਹਤਾ ਭਰੀ ਅਗਵਾਈ ਕਰਨ ਲਈ ਕੇਵਲ ਹੁਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹੀ ਰਹਿ ਗਿਆ ਹੈ : ਮਾਨ ਫ਼ਤਹਿਗੜ੍ਹ ਸਾਹਿਬ, 24 ਮਾਰਚ (ਪੀ.ਟੀ.ਬਿਊਰੋ)-ਠਬੀਤੇ ਸਮੇਂ ਵਿਚ ਮਾਸਟਰ ਤਾਰਾ ਸਿੰਘ ਨੇ ਹਿੰਦੂਤਵ ਆਗੂਆ ਨਾਲ ਸਾਂਝ ਰੱਖਕੇ ਖ਼ਾਲਸਾ ਪੰਥ ਅਤੇ ਉਸਦੇ ਨਿਯਮਾਂ ਅਤੇ ਅਸੂਲਾਂ ਅਤੇ ਕੌਮੀ Read More » March 25, 2014 6:07 am
TOP STORIES ਬਾਦਲ ਵੋਟਾਂ ਮੌਕੇ ਵੋਟਰਾਂ ਨੂੰ ਭਰਮਾਉਣ ਲਈ ਝੂਠ ਦਾ ਪਿਟਾਰਾ ਖੋਲ੍ਹ ਕੇ ਬੈਠ ਜਾਂਦੇ ਹਨ : ਵਿਜੈਇੰਦਰ ਸਿੰਗਲਾ ਸੰਗਰੂਰ, 24 ਮਾਰਚ (ਪੀ.ਟੀ.ਬਿਊਰੋ)-‘ਅਕਾਲੀ-ਭਾਜਪਾ ਸਰਕਾਰ ਦੀ ਝੂਠ ਦੀ ਰਾਜਨੀਤੀ ਕਰਕੇ ਵੋਟਰਾਂ ਨੂੰ ਭਰਮਾਉਂਦਾ ਆ ਰਿਹਾ ਹੈ। ਝੂਠੇ ਸਬਜ਼ਬਾਗਾਂ ਅਤੇ ਵਾਅਦਿਆਂ ਰਾਹੀਂ ਵੋਟਰਾਂ ਨੂੰ ਆਪਣੇ ਉਮੀਦਵਾਰਾਂ Read More » March 25, 2014 6:06 am
TOP STORIES ਆਲੂ ਦਾ ਰੇਟ ਉੱਚਾ ਹੋਣ ਨਾਲ ਕਿਸਾਨਾਂ ਦੇ ਚਿਹਰੇ ਖਿੜੇ ਬਰਨਾਲਾ, 24 ਮਾਰਚ (ਕੁਲਦੀਪ ਸੂਦ)-ਆਲੂ ਦੀ ਫਸਲ ਦਾ ਭਾਅ ਇਸ ਵਾਰ 1100 ਤੋਂ ਲੈ ਕੇ 1300 ਰੁਪਏ ਤਕ ਉੱਚਾ ਚਲੇ ਜਾਣ ਕਾਰਨ ਜਿਥੇ ਆਲੂ ਉਤਪਾਦਕ Read More » March 25, 2014 6:06 am