ਸੜਕ ਹਾਦਸਿਆਂ ਦਾ ਪ੍ਰਕੋਪ ਪੰਜਾਬ ਵਿਚ ਸੜਕੀ ਹਾਦਸੇ ਲਗਾਤਾਰ ਵੱਧ ਰਹੇ ਹਨ। ਇਕ ਤਰ੍ਹਾਂ ਨਾਲ ਪੰਜਾਬ ਦੀਆਂ ਸੜਕਾਂ ਸਫਰ ਕਰਨ ਵਾਲਿਆਂ ਲਈ ਮੌਤ ਦਾ ਖੂਹ ਹੀ ਬਣ ਗਈਆਂ ਹਨ। Read More » March 15, 2014 7:17 am
ਦਿੱਲੀ ਫਤਿਹ ਨਾਲ ਸਬੰਧਤ ਕੁਝ ਇਤਿਹਾਸਕ ਤੱਥ ਜਸਵੰਤ ਸਿੰਘ ‘ਅਜੀਤ’ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ 231 ਵਰ੍ਹੇ ਪਹਿਲਾਂ ਸਿੱਖ ਫੌਜਾਂ Read More » March 15, 2014 7:17 am
ਖਾਲਸਾਈ ਜਲੌ ‘ਹੋਲਾ ਮਹੱਲਾ’ ਹਰਭਜਨ ਸਿੰਘ ਵਕਤਾ ਸੰਪਰਕ : 98148-98510 ਅੰਮ੍ਰਿਤਸਰ ਸਿੱਖ ਇਤਿਹਾਸ ਦੇ ਪੰਨਿਆਂ ਤੇ ਨਜ਼ਰ ਮਾਰਦਿਆਂ ਇਹ ਪਰਤੱਖ ਹੁੰਦਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਪਹਿਲੇ ਪਾਤਸ਼ਾਹ Read More » March 15, 2014 7:17 am
ਵਟਸਐਪ ਦੀ ਹੋ ਰਹੀ ਹੈ ਦੁਰਵਰਤੋਂ ਗੁਰਮੀਤ ਕੌਰ (ਮੀਤ) ਮਲੋਟ ਟੈਕਨਾਲੌਜੀ ਦੇ ਰੁਝਾਨ ‘ਚ ਹਰ ਦਿਨ ਕੋਈ ਨਾ ਕੋਈ ਨਵੀ ਟੈਕਨਾਲੌਜ਼ੀ ਆ ਰਹੀ ਹੈ । ਟੈਕਨਾਲੌਜੀ ਦੀ ਰਫਤਾਰ ਬਹੁਤ ਤੇਜ਼ੀ ਨਾਲ Read More » March 15, 2014 7:16 am
ਸੁਥਰਾ ਘੋਲ ਪਤਾਸਾ ਪੀਵੇ ਗੁਰਮੀਤ ਸਿੰਘ ਪਲਾਹੀ’ ਪੰਜਾਬ ਸਰਕਾਰ ਨੇ ਸੂਬੇ ਦੇ ਜੱਟ ਸਿੱਖਾਂ ਤੇ ਜਾਟਾਂ ਨੂੰ ਰਾਖਵੇਂਕਰਨ ਦੀ ਸਹੂਲਤ ਦਿੰਦਿਆਂ ਪੱਛੜੀਆਂ ਸ਼੍ਰੇਣੀਆਂ ’ਚ ਸ਼ਾਮਲ ਕਰਨ ਦਾ ਫੈਸਲਾ ਕਰ Read More » March 15, 2014 7:16 am
PUNJAB NEWS ਹੋਲੇ ਮਹੱਲੇ ’ਤੇ ਆਈਆਂ ਸੰਗਤਾਂ ਨੂੰ ਜੀ ਆਇਆਂ : ਜੱਥੇ. ਮੱਲ ਸਿੰਘ ਸ੍ਰੀ ਅਨੰਦਪੁਰ ਸਾਹਿਬ, 13 ਮਾਰਚ (ਦਵਿੰਦਰਪਾਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਦੀ Read More » March 15, 2014 7:14 am
PUNJAB NEWS ਥਾਣਾ ਸਾਦਿਕ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਸਾਦਿਕ, 14 ਮਾਰਚ (ਗੁਲਜ਼ਾਰ ਮਦੀਨਾ ਗੁਰਵਿੰਦਰ ਸਾਦਿਕ)-ਮਾਣਯੋਗ ਐ¤ਸ. ਐ¤ਸ. ਪੀ. ਨਰਿੰਦਰਪਾਲ ਸਿੰਘ ਜੀ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਅਤੇ ਇੰਸਪੈਕਟਰ ਥਾਣਾ ਮੁਖੀ ਰਵੀ ਕੁਮਾਰ ਸਾਦਿਕ ਪੁਲਿਸ ਨੂੰ Read More » March 15, 2014 7:13 am
PUNJAB NEWS ਖੇਤੀਬਾੜੀ ਯੂਨੀਵਰਸਿਟੀ ਦਾ ਕਿਸਾਨ ਮੇਲਾ ਧੂਮ-ਧੜੱਕੇ ਨਾਲ ਆਰੰਭ ਲੁਧਿਆਣਾ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਮਾਰਚ ਮਹੀਨੇ ਮੁੱਖ ਕੈਂਪਸ ਵਿੱਚ ਲਗਾਇਆ ਜਾਣ ਵਾਲਾ ਕਿਸਾਨ ਮੇਲਾ ਅੱਜ ਧੂਮ ਧੜੱਕੇ ਨਾਲ ਆਰੰਭ ਹੋਇਆ। Read More » March 15, 2014 7:13 am
PUNJAB NEWS ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਸੰਮਤ 546 ਨਵੇਂ ਸਾਲ ਦੀ ਆਮਦ ਮੌਕੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਅੰਮ੍ਰਿਤਸਰ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਸੰਮਤ 546 ਅਨੁਸਾਰ ਨਵੇਂ ਸਾਲ ਦੀ ਆਮਦ ਸਬੰਧੀ ਬੀਤੀ ਰਾਤ 13 ਮਾਰਚ ਨੂੰ Read More » March 15, 2014 7:12 am
NATIONAL NEWS 60 ਸਾਲ ਤੋਂ ਕਾਂਗਰਸ ਝੂਠੇ ਵਾਅਦੇ ਕਰ ਰਹੀ ਹੈ : ਮੋਦੀ ਸੰਭਲਪੁਰ, 14 ਮਾਰਚ (ਪੰਜਾਬ ਟਾਇਮਜ਼ ਬਿਊਰੋ)- ਭਾਜਪਾ ਦੇ ਪੀਐਮ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਅੱਜ ਓਡੀਸ਼ਾ ਦੇ ਸੰਭਲਪੁਰ ’ਚ ਰੈਲੀ ਲਈ ਪੁੱਜੇ। ਮੋਦੀ ਨੇ ਰੈਲੀ Read More » March 15, 2014 7:10 am