ਆਦਰਸ਼ ਚੋਣ ਜ਼ਾਬਤੇ ਨੂੰ ਲਾਗੂ ਕਰਨ ਬਾਰੇ ਨਿਰਦੇਸ਼ ਦੁਬਾਰਾ ਜਾਰੀ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ਦਾ ਸਖਤ ਨੋਟਿਸ ਲਿਆ ਚੰਡੀਗੜ੍ਹ, 13 ਮਾਰਚ (ਪੀ.ਟੀ.)-ਲੋਕ ਸਭਾ ਚੋਣਾਂ 2014 ਦੇ 5 ਮਾਰਚ ਨੂੰ ਐਲਾਨ ਤੋਂ ਬਾਅਦ ਆਦਰਸ਼ Read More » March 14, 2014 7:03 am
PUNJAB NEWS ਸ਼ਹੀਦ ਸੀ.ਆਰ.ਪੀ.ਐ¤ਫ਼. ਜਵਾਨ ਤਿਲਕ ਰਾਜ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਬੰਗਾ, 13 ਮਾਰਚ (ਹਰਮਿੰਦਰ ਸਿੰਘ)- ਬੀਤੇ ਦਿਨ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਦੇ ਹਮਲੇ ਵਿੱਚ ਸ਼ਹੀਦ ਹੋਏ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ Read More » March 14, 2014 7:02 am
PUNJAB NEWS ਬਠਿੰਡਾ ’ਚ ਹਰਸਿਮਰਤ ਕੌਰ ਬਾਦਲ ਨੂੰ ਬੁਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ : ਰਾਜਨਬੀਰ ਸ਼ਾਹਕੋਟ, 13 ਮਾਰਚ (ਲਖਬੀਰ ਸਿੰਘ ਝੀਤਾ)-ਪੰਜਾਬ ਕਾਂਗਰਸ ਨ ਅ¤ਜ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਦ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਕਾਂਗਰਸ-ਪੀ.ਪੀ.ਪੀ. Read More » March 14, 2014 7:02 am
PUNJAB NEWS ਸੜਕ ਹਾਦਸੇ ’ਚ ਸਾਇਕਲ ਸਵਾਰ ਦੀ ਮੌਤ ਬੰਗਾ, 13 ਮਾਰਚ (ਹਰਮਿੰਦਰ ਸਿੰਘ)-ਇਥੋ ਕੁਝ ਦੂਰ ਸਥਿਤ ਪਿੰਡ ਢਾਹਾਂ ਵਿਖੇ ਨਵਾਂ ਸ਼ਹਿਰ/ਫਗਵਾੜਾ ਮੁੱਖ ਮਾਰਗ ਤੇ ਸੜਕ ਹਾਦਸੇ ਚ ਸਾਇਕਲ ਸਵਾਰ ਦੀ ਮੌਤ ਹੋ ਗਈ। Read More » March 14, 2014 7:01 am
ਸਿੱਖ ਪੰਥ ਨਾਲ ਤਖ਼ਤ ਦਾ ਜੱਥੇਦਾਰ ਵਾਅਦਾ ਕਰਦਾ ਹੈ ਤਾਂ ਉਹ ਨਹੀਂ ਨਿਭਾਉਂਦਾ ਤਾਂ ਉਸ ਲਈ ਸਿੱਖ ਪ੍ਰੰਪਰਾਵਾਂ ਕੀ ਆਦੇਸ਼ ਦਿੰਦੀਆਂ ਹਨ? ਲੁਧਿਆਣਾ, 13 ਮਾਰਚ (ਪੀ.ਟੀ.)-(ਸ਼੍ਰੋਮਣੀ ਗੁਰਮਤਿ ਚੇਤਨਾ) ਜੇਲ੍ਹਾਂ ਵਿੱਚ ਬੁੱਢੇ ਹੋ ਰਹੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਹੋਂਦ ਵਿੱਚ ਆਈ ੂਸਿੱਖ ਮੁਹਿੰਮ ਕਮੇਟੀੂ ਦੇ ਬੁਲਾਰੇ ਪ੍ਰਿੰ. Read More » March 14, 2014 7:00 am
ਚੋਣ ਕਮਿਸ਼ਨ ਵੱਲੋਂ ਖਰਚੇ ਦੀ ਨਿਗਰਾਨੀ ਤੇ ਨਕਦੀ ਲਿਜਾਣ ’ਤੇ ਕਰੜੀ ਨਿਗ੍ਹਾ ਰੱਖਣ ਸਬੰਧੀ ਸਖਤ ਹਦਾਇਤਾਂ ਜਾਰੀ 24 ਘੰਟੇ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਟੋਲ ਫ੍ਰੀ ਨੰਬਰ 1800-1800-690 ਸ਼ੁਰੂ ਚੰਡੀਗੜ੍ਹ, 13 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਭਾਰਤੀ ਚੋਣ ਕਮਿਸ਼ਨ ਵਲੋਂ 16 ਵੀਆਂ ਲੋਕ ਸਭਾ ਚੋਣਾਂ Read More » March 14, 2014 6:59 am
ਦਿੱਲੀ ਸਮੂਹਿਕ ਜਬਰ ਜਨਾਹ ਮਾਮਲਾ : ਚਾਰਾਂ ਦੋਸ਼ੀਆਂ ਦੀ ਫ਼ਾਂਸੀ ਦੀ ਸਜ਼ਾ ਬਰਕਰਾਰ ਨਵੀਂ ਦਿੱਲੀ, 13 ਮਾਰਚ (ਪੀ.ਟੀ.)-ਦਿੱਲੀ ਹਾਈਕੋਰਟ ਨੇ ਦੇਸ਼ ਦੀ ਰਾਜਧਾਨੀ ਵਿਚ 16 ਦਸੰਬਰ, 2012 ਨੂੰ ਚੱਲਦੀ ਬੱਸ ਵਿਚ ਇਕ ਲੜਕੀ ਨਾਲ ਹੋਏ ਸਮੂਹਿਕ ਜਬਰ ਜਨਾਹ Read More » March 14, 2014 6:58 am
ਪੱਛਮੀ ਬੰਗਾਲ ਵਿੱਚ ਏ. ਟੀ. ਐਮ. ’ਚ ਔਰਤ ਨਾਲ ਜਬਰ ਜਨਾਹ ਕੋਲਕਾਤਾ, 13 ਮਾਰਚ (ਪੀ.ਟੀ.)-ਪ¤ਛਮੀ ਬੰਗਾਲ ਦੇ ਹਾਵੜਾ ਜ਼ਿਲ੍ਹੇ ਵਿੱਚ ਮਾਨਸਿਕ ਰੂਪ ਤੋਂ ਪੀੜਤ ਇੱਕ ਔਰਤ ਨਾਲ ਏ. ਟੀ. ਐਮ. ਵਿਚ ਜਬਰ ਜਨਾਹ ਦਾ ਮਾਮਲਾ ਸਾਹਮਣੇ Read More » March 14, 2014 6:58 am
ਦੋਸ਼ੀ ਬਲਰਾਮ ਖੋਖਰ ਦੀ ਜ਼ਮਾਨਤ ਟਲੀ ਨਵੀਂ ਦਿੱਲੀ, 13 ਮਾਰਚ (ਮਨਪ੍ਰੀਤ ਸਿੰਘ ਖਾਲਸਾ)-ਦਿੱਲੀ ਵਿਚ ਵਾਪਰੇ ਨਵੰਬਰ 1984 ਵਿਚ ਸਿੱਖ ਕਤਲੇਆਮ ਵਿਚ ਸਿੱਖਾਂ ਦੇ ਖਿਲਾਫ ਮੁਖ ਤੋਰ ਦੇ ਭੁਮਿਕਾ ਨਿਭਾਉਣ ਵਾਲੇ ਬਲਰਾਮ Read More » March 14, 2014 6:57 am
ਇਮਾਰਤ ’ਤੇ ਲੱਗਾ ਰਾਜਸੀ ਪੋਸਟਰ ਤਾਂ ਸਕੂਲ ਮੁਖੀ ’ਤੇ ਚੱਲੇਗਾ ਚੋਣ ਕਮਿਸ਼ਨ ਦਾ ਡੰਡਾ ਬਰਨਾਲਾ, 13 ਮਾਰਚ (ਕੁਲਦੀਪ ਸੂਦ, ਪ੍ਰਮੋਦ ਕਾਂਸਲ)-ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਜਾਂ ਚਾਰਦੀਵਾਰੀ ’ਤੇ ਜੇਕਰ ਕਿਸੇ ਸਿਆਸੀ ਪਾਰਟੀ ਦਾ ਬੈਨਰ, ਪੋਸਟਰ, ਹੋਰਡਿੰਗ ਲ¤ਗਾ ਫੜਿਆ ਗਿਆ ਤਾਂ Read More » March 14, 2014 6:57 am