PUNJAB NEWS 12 ਅਪ੍ਰੈਲ ਨੂੰ ਜ¦ਧਰ ਵਿਖੇ ਲਗਾਈ ਜਾਵੇਗੀ ਕੌਮੀ ਲੋਕ ਅਦਾਲਤ : ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਜ¦ਧਰ 22 ਫਰਵਰੀ (ਪੀ.ਟੀ.)-ਕੌਮੀ ਕਾਨੂੰਨੀ ਸੇਵਾਵਾਂ ਅਥਾਰਟੀ ਨਵੀਂ ਦਿੱਲੀ ਦੇ ਆਦੇਸ਼ਾਂ ਅਨੁਸਾਰ ਸਾਰੇ ਭਾਰਤ ਵਿਚ ਹਰ ਕਚਹਿਰੀ ਅਤੇ ਨੀਮ ਕਚਹਿਰੀ ਵਿਚ 12 ਅਪ੍ਰੈਲ 2014 ਨੂੰ Read More » February 23, 2014 7:43 am
NATIONAL NEWS ਸਿੰਘਾਂ ਦੀ ਪੱਕੀ ਰਿਹਾਈ ਨਾ ਹੋਣ ਲਈ ਜੱਥੇਦਾਰ ਅਤੇ ਸੰਤ ਸਮਾਜ ਜ਼ਿੰਮੇਵਾਰ : ਭਾਈ ਭਿਓਰਾ ਭਾਈ ਭਿਓਰਾ ਪੁਲਿਸ ਦੀ ਸਖਤ ਸੁਰਖਿਆ ਹੇਠ ਅਦਾਲਤ ’ਚ ਪੇਸ਼ ਨਵੀ ਦਿੱਲੀ, 22 ਫਰਵਰੀ (ਮਨਪ੍ਰੀਤ ਸਿੰਘ ਖਾਲਸਾ )- ਇਥੋਂ ਦੀ ਇਕ ਅਦਾਲਤ ਵਿਚ ਬੀਤੇ ਦਿਨ Read More » February 23, 2014 7:41 am
PUNJAB NEWS ਖੁਦਕਸ਼ੀ ਪੀੜਤ ਪਰਿਵਾਰਾਂ ਨੂੰ 5 ਕਰੋੜ ਦੇ ਕਰੀਬ ਦੀ ਰਾਸ਼ੀ ਦੇ ਚੈ¤ਕ ਵੰਡੇ ਲਹਿਰਾਗਾਗਾ/ਮੂਣਕ, 22 ਫਰਵਰੀ (ਰਣਦੀਪ ਖੰਗੂੜਾ, ਦਿਆ ਸਿੰਘ, ਕੁਲਵੰਤ ਦੇਹਲਾਂ, ਸੁਨੀਲ ਗੋਇਲ) ਅੱਜ ਸਬ ਡਵੀਜਨ ਲਹਿਰਾਗਾਗਾ, ਅਣਦਾਨਾ ਐਂਟ, ਮੂਨਕ ਬਲਾਕਾਂ ਵਿੱਚ ਤਹਿਸੀਲਦਾਰ ਸੰਧੂਰਾ ਸਿੰਘ ਦੀ ਅਗਵਾਈ Read More » February 23, 2014 7:39 am
TOP STORIES ਪੁਲਿਸ ’ਤੇ ਹਮਲਾ ਕਰਨ ਦੇ ਦੋਸ਼ ਵਿੱਚ 43 ਕਿਸਾਨ ਗ੍ਰਿਫਤਾਰ ਲਾਠੀਚਾਰਜ ਜਾਇਜ਼ : ਸੁਖਬੀਰ ਅੰਮ੍ਰਿਤਸਰ, 22 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਅੰਮ੍ਰਿਤਸਰ ਪੁਲਿਸ ਨੇ ਸ਼ੁੱਕਰਵਾਰ ਸ਼ਾਮ ਨੂੰ ਪੁਲਿਸ ਪਾਰਟੀ ’ਤੇ ਹਮਲਾ ਕਰਨ ਅਤੇ ਪਾਵਰ ਕਾਮ ਦੇ ਅਧਿਕਾਰੀਆਂ Read More » February 23, 2014 7:38 am
TOP STORIES ਸੁਖਬੀਰ ਵੱਲੋਂ 108 ਨਵੇਂ ਸਾਂਝ ਕੇਂਦਰ ਪੰਜਾਬ ਵਾਸੀਆਂ ਨੂੰ ਸਮਰਪਿਤ ਇੱਕ ਸਾਲ ਅੰਦਰ ਸਾਰੀਆਂ ਨਾਗਰਿਕ ਸੇਵਾਵਾਂ ਆਨਲਾਈਨ ਮਿਲਣਗੀਆਂ ਲੁਧਿਆਣਾ 22 ਫ਼ਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਭਰ Read More » February 23, 2014 7:38 am
TOP STORIES ਬੁਲਟ ਪਰੂਫ ਸਟੇਜਾਂ ਬਣਾ ਕੇ ਮੋਦੀ ਅਤੇ ਬਾਦਲ ਉਸ ਅਕਾਲ ਪੁਰਖ ਦੇ ਹੁਕਮਾਂ ਤੋਂ ਨਹੀਂ ਬਚ ਸਕਦੇ : ਮਾਨ ਲੁਧਿਆਣਾ, 22 ਫ਼ਰਵਰੀ (ਪੀ. ਟੀ.)-‘ਇਕ ਪਾਸੇ ਭਾਰਤ ਦੀ ਸਮੁੱਚੀ ਬੀਜੇਪੀ, ਆਰ.ਐਸ.ਐਸ, ਫਿਰਕੂ ਸੰਗਠਨ, ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਬਾਦਲ ਦਲੀਏ ਟੀ.ਵੀ. ਚੈਨਲਾਂ Read More » February 23, 2014 7:37 am
TOP STORIES ਕੋਈ ਸ਼ਕਤੀ ਸਾਡੇ ਕੋਲੋਂ ਅਰੁਣਾਚਲ ਪ੍ਰਦੇਸ਼ ਨੂੰ ਨਹੀਂ ਖੋਹ ਸਕਦੀ : ਮੋਦੀ ਪਾਸੀਘਾਟ, 22 ਫ਼ਰਵਰੀ (ਵਿਸ਼ਵ ਵਾਰਤਾ) : ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਰੁਣਾਚਲ ਪ੍ਰਦੇਸ਼ ਵਿਚ Read More » February 23, 2014 7:37 am
TOP STORIES ਮਟਕਾ ਚੌਕ ਬਣਿਆ ਤਲਵੰਡੀ ਸਾਬੋ ਦਾ ਨਿਸ਼ਾਨ-ਏ-ਖਾਲਸਾ ਚੌਕ ਮਾਮਲਾ ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਦੇਣ ਦਾ ਤਲਵੰਡੀ ਸਾਬੋ, 22 ਫਰਵਰੀ (ਰਣਜੀਤ ਸਿੰਘ ਰਾਜੂ)-ਖੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨੂੰ ਮੁਆਵਜਾ ਦੁਆਉੇਣ Read More » February 23, 2014 7:37 am
NATIONAL NEWS ਸਦਨ ’ਚ ਸਪਰੇਅ ਕਾਂਡ ਵਰਗੀ ਘਟਨਾ ਲੋਕਤੰਤਰ ਲਈ ਖ਼ਤਰਾ : ਸੁਸ਼ਮਾ ਨਵੀਂ ਦਿੱਲੀ, 22 ਫਰਵਰੀ (ਪੀ.ਟੀ.)-ਸੰਸਦ ’ਚ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ 15ਵੀ ਲੋਕ ਸਭਾ ਦਾ ਅਜਲਾਸ ਖ਼ਤਮ ਹੋਣ ’ਤੇ ਅੱਜ ਪ੍ਰੈੱਸ ਕਾਨਫਰੰਸ ਕੀਤੀ। Read More » February 23, 2014 7:37 am
ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਦੀ ਲੋੜ : ਠੰਡਲ ਹੁਸ਼ਿਆਰਪੁਰ, 22 ਫਰਵਰੀ (ਹੀਰ)-ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 6000 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ। ਇਹ ਵਿਚਾਰ ਮੁੱਖ ਪਾਰਲੀਮਾਨੀ ਸਕੱਤਰ ਸਿੰਚਾਈ ਵਿਭਾਗ ਪੰਜਾਬ ਸ੍ਰ: Read More » February 23, 2014 7:36 am