ਲੋਕ ਸਭਾ ਚੋਣਾਂ ਲਈ ‘ਆਪ’ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਨਵੀਂ ਦਿੱਲੀ, 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)- ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਆਪਣੇ 20 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ Read More » February 17, 2014 9:19 am
500 ਸੀਟਾਂ ’ਤੇ ਲੋਕ ਸਭਾ ਚੋਣ ਲੜੇਗੀ ਬਸਪਾ ਲਖਨਊ, 16 ਫਰਵਰੀ (ਪੀ.ਟੀ.)- 16ਵੀਂ ਲੋਕ ਸਭਾ ਦੀ ਅਗਲੀ ਚੋਣ ’ਚ ਬਹੁਜਨ ਸਮਾਜ ਪਾਰਟੀ ਸਭ ਤੋਂ ਜ਼ਿਆਦਾ 500 ਤੋਂ ਜ਼ਿਆਦਾ ਸੀਟਾਂ ‘ਤੇ ਆਪਣੇ ਉਮੀਦਵਾਰ ਮੈਦਾਨ Read More » February 17, 2014 9:18 am
’84 ਦੰਗੇ ਦੇਸ਼ ਤੇ ਕਾਂਗਰਸ ’ਤੇ ਇਕ ਕਲੰਕ : ਰਮੇਸ਼ ਨਵੀਂ ਦਿੱਲੀ, 16 ਫਰਵਰੀ (ਪੀ.ਟੀ.)- ਕੇਂਦਰੀ ਗ੍ਰਾਮੀਣ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਦੇਸ਼ ਤੇ ਕਾਂਗਰਸ ’ਤੇ ਇਕ ‘ਕਲੰਕ’ ਦੱਸਿਆ Read More » February 17, 2014 9:18 am
ਮੋਦੀ ਦੇ ਆਉਣ ਨਾਲ ਨਹੀਂ ਬਦਲੇਗਾ ਭ੍ਰਿਸ਼ਟ ਸਿਸਟਮ : ਕੇਜਰੀਵਾਲ ਨਵੀਂ ਦਿੱਲੀ, 16 ਫਰਵਰੀ (ਪੀ. ਟੀ.)- ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਆਈਬੀਐਨ-7 ਨਾਲ ਖਾਸ ਗੱਲਬਾਤ ’ਚ ਦਾਅਵਾ ਕੀਤਾ ਕਿ ਇਸ ਵਾਰ ਦਿੱਲੀ ਵਿਧਾਨ Read More » February 17, 2014 9:18 am
ਭੜਾਨਾ ਨੇ ਕੇਜਰੀਵਾਲ ’ਤੇ 2 ਕਰੋੜ ਦੀ ਮਾਨਹਾਨੀ ਦਾ ਦਾਅਵਾ ਠੋਕਿਆ ਨਵੀਂ ਦਿੱਲੀ, 16 ਫਰਵਰੀ (ਪੀ.ਟੀ.)- ਦਿੱਲੀ ਦੇ ਮੁ¤ਖ ਮੰਤਰੀ ਪਦ ਤੋਂ ਅਸਤੀਫਾ ਦੇਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਹੌਲੀ-ਹੌਲੀ ਵੱਧ ਰਹੀਆਂ ਹਨ। ਹੁਣ ਕੇਜਰੀਵਾਲ Read More » February 17, 2014 9:18 am
PUNJAB NEWS ਅਨੁਸੂਚਿਤ ਜਾਤੀ ਪ੍ਰਵਾਸੀ ਭਾਰਤੀ ਸੰਮੇਲਨ ਫਿਲੌਰ ਵਿਖੇ ਅੱਜ ਜ¦ਧਰ, 16 ਫਰਵਰੀ (ਜਸਪਾਲ ਸਿੰਘ)-ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਵਲੋਂ ਉਦਯੋਗ ਵਿਭਾਗ ਦੇ ਸਹਿਯੋਗ ਨਾਲ ਐਸ ਸੀ ਸਨਅਤਕਾਰਾਂ ਅਤੇ ਪਰਵਾਸੀ ਭਾਰਤੀ ਲਈ 17 ਫਰਵਰੀ 2014 ਨੂੰ Read More » February 17, 2014 9:17 am
PUNJAB NEWS ਆਮ ਆਦਮੀ ਪਾਰਟੀ ਨੇ ਕੱਢੀ ਵਿਸ਼ਾਲ ਝਾੜੂ ਰੈਲੀ ਜਲੰਧਰ, 16 ਫਰਵਰੀ (ਨਰਿੰਦਰ ਗੁਪਤਾ)-ਐਤਵਾਰ ਸਥਾਨਕ ਕੰਪਨੀ ਬਾਗ ਚੌਕ ਵਿੱਚ ਆਮ ਆਦਮੀ ਪਾਰਟੀ ਵੱਲੋਂ ਇੱਕ ਵਿਸ਼ਾਲ ਝਾੜੂ ਰੈਲੀ ਕੱਢੀ ਗਈ। ਇਸ ਰੈਲੀ ਦਾ ਮਕਸਦ ਲੋਕਾਂ Read More » February 17, 2014 9:17 am
TOP STORIES ਰੇਲਵੇ ਬਜਟ ਦੀ ਤਰਜ਼ ’ਤੇ ਖੇਤੀ ਲਈ ਵੀ ਵੱਖਰਾ ਬਜਟ ਹੋਵੇ : ਬਾਦਲ ਕਿਸਾਨ ਪੱਖੀ ਨੀਤੀਆਂ ਬਣਾਉਣ ਲਈ ਸਿਆਸੀ ਪਾਰਟੀਆਂ ਇਕਜੁਟ ਹੋਣ : ਸੁਖਬੀਰ ਐਸ.ਏ.ਐਸ. ਨਗਰ (ਮੁਹਾਲੀ), 16 ਫਰਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ Read More » February 17, 2014 9:15 am
TOP STORIES ਕੈਪਟਨ, ਬਾਜਵਾ ਤੋਂ ਪ੍ਰਧਾਨਗੀ ਖੋਹਣ ਲਈ ਕਰ ਰਿਹੈ ਬਿਆਨਬਾਜ਼ੀ : ਸੁਖਬੀਰ ਸੂਬੇ ਦੇ 1.86 ਲੱਖ ਵਪਾਰੀਆਂ ਨੂੰ ਮਿਲੇਗਾ ਕਰ ਰਾਹਤ ਸਕੀਮ ਦਾ ਫ਼ਾਇਦਾ ਨਵਾਂਸ਼ਹਿਰ, 16 ਫ਼ਰਵਰੀ (ਵਿਜੇ ਜਯੋਤੀ)-ਉ¤ਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ Read More » February 17, 2014 9:15 am
TOP STORIES ਯੂ.ਪੀ.ਏ. ਮੰਤਰੀਆਂ ਨੇ ਦੇਸ਼ ਦੇ ਖਜ਼ਾਨੇ ’ਚ ਡਾਕੇ ਮਾਰਕੇ ਜੇਬਾਂ ਭਰੀਆਂ : ਹਰਸਿਮਰਤ ਬਾਦਲ ਕਿਹਾ, ਕੇਂਦਰ ਪੰਜਾਬ ਨੂੰ ਦੇਸ਼ ਵਿੱਚ ਸਭ ਤੋਂ ਘੱਟ ਗ੍ਰਾਂਟਾ ਦਿੰਦੈ ਤਲਵੰਡੀ ਸਾਬੋ, 16 ਫਰਵਰੀ (ਰਣਜੀਤ ਸਿੰਘ ਰਾਜੂ)-ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ Read More » February 17, 2014 9:15 am