May 1, 2026 2:50 am

Day: February 1, 2014

PUNJAB NEWS

ਆਦਮਪੁਰ ਹਲਕੇ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕੰਮ ਜ਼ੋਰਾਂ ’ਤੇ : ਟੀਨੂੰ

ਜ¦ਧਰ, 31 ਜਨਵਰੀ (ਵਿੱਕੀ)-ਪੰਜਾਬ ਸਰਕਾਰ ਵੱਲੋਂ ਰਾਜ ਦੇ ਪਿੰਡਾਂ ਅੰਦਰ ਵਧੀਆ ਬੁਨਿਆਦੀ ਢਾਂਚਾ ਉਸਾਰਿਆ ਜਾ ਰਿਹਾ ਹੈ ਤਾਂ ਜੋ ਪਿਡਾਂ ਦੇ ਲੋਕਾਂ ਨੂੰ ਸ਼ਹਿਰਾਂ ਵਰਗੀਆਂ

Read More »
PUNJAB NEWS

ਆਇਰਨ ਐਂਡ ਪੇਂਟ ਦੀ ਦੁਕਾਨ ’ਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਸਰਦੂਲਗੜ੍ਹ, 31 ਜਨਵਰੀ (ਸੁਰਿੰਦਰ ਬਰਨ)-ਸਥਾਨਿਕ ਸਿਰਸਾ ਮਾਨਸਾ ਮੇਨ ਰੋੜ ਤੇ ਭਾਨ ਚੰਦ, ਰਾਕੇਸ ਕੁਮਾਰ ਆਇਰਨ ਐਂਡ ਪੇਟ ਦੀ ਦੁਕਾਨ ਅੰਦਰ ਅੱਗ ਲੱਗਣ ਕਾਰਨ ਹਜਾਰਾ ਰੁਪਏ

Read More »
PUNJAB NEWS

ਸਵ. ਮਲਕੀਤ ਸਿੰਘ ਕੀਤੂ ਦੀ ਬਰਸੀ ਸਬੰਧੀ ਤਿਆਰੀਆਂ ਮੁਕੰਮਲ : ਕੁਲਵੰਤ ਕੀਤੂ

ਧਨੌਲਾ, 31 ਜਨਵਰੀ (ਸਰਾਜ ਘਨੌਰ / ਸ਼ੰਕਰ ਬਾਂਸਲ)- ਸਵ. ਮਲਕੀਤ ਸਿੰਘ ਕੀਤੂ ਦੀ ਬਰਸੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਹ ਪ੍ਰਗਟਾਵਾ ਹਲਕਾ ਇੰਚਾਰਜ

Read More »
PUNJAB NEWS

ਨਗਰ ਕੌਂਸਲ ਦੇ ਯਤਨਾਂ ਸਦਕਾ 1200 ਗਰੀਬ ਪਰਿਵਾਰਾਂ ਨੂੰ ਮਾਲਕੀ ਹੱਕ ਅਤੇ ਬਲੀਬੇਗ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਪੱਕੇ ਮਕਾਨ ਮਿਲਣ ਦੀ ਆਸ ਬੱਝੀ

ਮਾਛੀਵਾੜਾ ਸਾਹਿਬ, 31 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਨਗਰ ਕੌਂਸਲ ਮਾਛੀਵਾੜਾ ਵੱਲੋਂ ਪਿਛਲੇ ਦਿਨੀਂ ਹੋਈ ਆਪਣੀ ਮਾਸਿਕ ਮੀਟਿੰਗ ਵਿਚ ਦੋ ਇਤਿਹਾਸਕ ਮਤੇ ਪਾਸ ਕੀਤੇ ਜਿਸ ਵਿਚ ਇੰਦਰਾ

Read More »
NATIONAL NEWS

ਮੁੰਬਈ ’ਚ ਅੱਜ ਤੋਂ ਦੌੜੇਗੀ ਦੇਸ਼ ਦੀ ਪਹਿਲੀ ਮੋਨੋਰੇਲ

ਮੁੰਬਈ, 31 ਜਨਵਰੀ (ਵਿਸ਼ਵ ਵਾਰਤਾ)-ਮੁੰਬਈ ਵਿਚ ਸ਼ਨੀਵਾਰ ਨੂੰ ਦੇਸ਼ ਦੀ ਪਹਿਲੀ ਮੋਨੋਰੇਲ ਦਾ ਉਦਘਾਟਨ ਕੀਤਾ ਜਾਵੇਗਾ। ਅਗਲੇ ਦਿਨ ਤੋਂ ਇਸ ਨੂੰ ਆਮ ਜਨਤਾ ਲਈ ਖੋਲ੍ਹ

Read More »
NATIONAL NEWS

ਉਤਰਾਖੰਡ ਦੇ ਮੁੱਖ ਮੰਤਰੀ ਬਹੁਗੁਣਾ ਵੱਲੋਂ ਅਸਤੀਫ਼ਾ

ਦੇਹਰਾਦੂਨ, 31 ਜਨਵਰੀ (ਪੀ.ਟੀ.)- ਉਤਰਾਖੰਡ ਦੇ ਮੁੱਖ ਮੰਤਰੀ ਵਿਜੇ ਬਹੁਗੁਣਾ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਪਿਛਲੇ ਸਾਲ ਉਤਰਾਖੰਡ ਵਿੱਚ ਆਏ ਹੜ੍ਹ

Read More »
NATIONAL NEWS

ਅਰਵਿੰਦ ਕੇਜਰੀਵਾਲ ਨੇ ਬਣਾਈ ‘ਭ੍ਰਿਸ਼ਟ’ ਸਿਆਸੀ ਆਗੂਆਂ ਦੀ ਸੂਚੀ

ਨਵੀਂ ਦਿੱਲੀ, 31 ਜਨਵਰੀ (ਪੀ.ਟੀ.)-ਆਮ ਆਦਮੀ ਪਾਰਟੀ ਦੇ ਸੰਸਥਾਪਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲੋਕ ਸਭਾ ਚੋਣਾਂ ਦੀ ਰਣਨੀਤੀ ’ਤੇ ਕਿਹਾ ਕਿ

Read More »
INTERNATIONAL NEWS

ਬਗਦਾਦ ’ਚ ਸਰਕਾਰੀ ਇਮਾਰਤ ’ਤੇ ਅੱਤਵਾਦੀ ਹਮਲਾ

ਬਗਦਾਦ, 31 ਜਨਵਰੀ (ਵਿਸ਼ਵ ਵਾਰਤਾ)-ਬਗਦਾਦ ਵਿਚ ਬੰਦੂਕਧਾਰੀਆਂ ਅਤੇ ਆਤਮਘਾਤੀ ਹਮਲਾਵਰਾਂ ਨੇ ਇਕ ਸਰਕਾਰੀ ਇਮਾਰਤ ’ਤੇ ਹਮਲਾ ਕੀਤਾ, ਜਿਸ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ।

Read More »
PUNJAB NEWS

ਐਕਸ਼ਨ ਕਮੇਟੀ ਵੱਲੋਂ ਬਾਦਲ ਤੇ ਭਾਵੜਾ ਦੀ ਅਰਥੀ ਸਾੜ ਕੇ ਰੋਸ ਪ੍ਰਗਟ

ਸ਼ਹਿਣਾ/ਤਪਾ, 31 ਜਨਵਰੀ (ਅਸ਼ਵਨੀ ਬਾਂਸਲ)-ਸ਼ਹੀਦ ਕਿਰਨਜੀਤ ਕੌਰ ਈ. ਜੀ. ਐ¤ਸ. ਏ. ਆਈ. (ਈ. ਟੀ. ਟੀ.) ਅਧਿਆਪਕ ਐਕਸ਼ਨ ਕਮੇਟੀ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਚੀਮਾ

Read More »