May 1, 2026 4:46 pm

Day: January 31, 2014

PUNJAB NEWS

ਮਾਈ ਭਾਗੋ ਯੋਜਨਾ ਤਹਿਤ ਵਿਦਿਆਰਥਣਾਂ ਨੂੰ ਦਿੱਤੇ ਜਾਂਦੇ ਸਾਇਕਲਾਂ ਦੀ ਗੁਣਵੱਤਾ ’ਤੇ ਉ¤ਠੇ ਸਵਾਲ

ਘਟੀਆ ਕੁਆਲਿਟੀ ਦੇ ਸਾਇਕਲ ਵਿਦਿਆਰਥਣਾਂ ਲਈ ਹਾਦਸਿਆਂ ਦਾ ਕਾਰਨ ਬਣਨ ਲੱਗੇ ਮਾਛੀਵਾੜਾ ਸਾਹਿਬ 30 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਯੋਜਨਾ ਤਹਿਤ ਸਰਕਾਰੀ

Read More »
NATIONAL NEWS

ਕੇਜਰੀਵਾਲ ਵੱਲੋਂ ਕੁਝ ਮੰਗਾਂ ਮੰਨਣ ਉਪਰੰਤ ਇਕਬਾਲ ਸਿੰਘ ਭੱਟੀ ਦੀ ਭੁੱਖ ਹੜਤਾਲ ਖਤਮ

ਨਵੀਂ ਦਿੱਲੀ, 30 ਜਨਵਰੀ (ਮਨਪ੍ਰੀਤ ਸਿੰਘ ਖਾਲਸਾ)-ਹਿੰਦੁਸਤਾਨ ਦੀ ਰਾਜਧਾਨੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ ਪਿਛਲੇ 57 ਦਿਨਾਂ ਤੋਂ ਭੁੱਖ ਹੜਤਾਲ

Read More »
NATIONAL NEWS

ਦਿੱਲੀ ਦੇ ਸਿੱਖ ਵਿਰੋਧੀ ਦੰਗਿਆਂ ਦੀ ਮੁੜ ਜਾਂਚ ਦੀ ਹਮਾਇਤ

ਨਵੀਂ ਦਿੱਲੀ, 30 ਜਨਵਰੀ (ਪੀ.ਟੀ.)-ਸ: ਪਰਮਜੀਤ ਸਿੰਘ ਸਰਨਾ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁੱਖ ਮੰਤਰੀ

Read More »
PUNJAB NEWS

ਟ੍ਰਾਂਸਪੋਰਟਰਾਂ ਵੱਲੋਂ ਬਰਨਾਲਾ ਬੱਸ ਅੱਡਾ ਬੰਦ ਕਰਨ ਕਾਰਨ ਸਵਾਰੀਆਂ ਖੱਜਲ-ਖੁਆਰ

ਬਰਨਾਲਾ, 30 ਜਨਵਰੀ (ਕੁਲਦੀਪ ਸੂਦ)-ਵਿਦਿਆਰਥੀਆ ਅਤੇ ਟਰਾਂਸਪੋਰਟਾਂ ਵਿਚਾਲੇ ਟਿਕਟਾਂ ਕੱਟਣ ਨੂੰ ਲੈ ਕੇ ਚੱਲ ਰਿਹਾ ਵਿਵਾਦ ਖਤਮ ਹੋਣ ਦੀ ਜਗਾਂ ਤੂਲ ਫੜਦਾ ਜਾ ਰਿਹਾ ਹੈ।

Read More »
NATIONAL NEWS

ਸਾਡੀ ਟੀਮ ਵੱਲੋਂ ਇੱਕ ਮਹੀਨੇ ’ਚ ਕੀਤੇ ਕੰਮਾਂ ਤੋਂ ਲੋਕ ਖੁਸ਼ : ਕੇਜਰੀਵਾਲ

ਨਵੀਂ ਦਿੱਲੀ, 30 ਜਨਵਰੀ (ਵਿਸ਼ਵ ਵਾਰਤਾ)-ਆਪਣੀ ਸਰਕਾਰ ਦੇ ਇਕ ਮਹੀਨਾ ਪੂਰਾ ਹੋ ਜਾਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਡੀ

Read More »
PUNJAB NEWS

ਗੁਰਦੁਆਰਾ ਸਾਹਿਬ ਤੇ ਦਰਗਾਹ ਦੀਆਂ ਗੋਲਕਾਂ ਤੋੜ ਚੋਰਾਂ ਵੱਲੋਂ ਚੋਰੀ

  ਮਾਛੀਵਾੜਾ ਸਾਹਿਬ 30 ਜਨਵਰੀ (ਕਰਮਜੀਤ ਸਿੰਘ ਆਜ਼ਾਦ)-ਅੱਜ ਸਵੇਰੇ ਨੇੜਲੇ ਪਿੰਡ ਮੁਗਲੇਵਾਲ ਵਿਖੇ ਬੜੀ ਮੰਦਭਾਗੀ ਗੱਲ ਵਾਪਰੀ ਜਿਸ ਦੌਰਾਨ ਪਿੰਡ ਵਿੱਚ ਇੱਕੋ ਹੀ ਜਗ੍ਹਾ ਸਥਿਤ

Read More »
INTERNATIONAL NEWS

ਭਾਰਤੀ ਮੂਲ ਦੀ ਮਹਿਲਾ ਬੈਂਕਰ ਬ੍ਰਿਟੇਨ ’ਚ ਗ੍ਰਿਫਤਾਰ

¦ਡਨ, 30 ਜਨਵਰੀ (ਪੀ.ਟੀ.)-ਇੱਕ ਭਾਰਤੀ ਮੂਲ ਦੀ ਮਹਿਲਾ ਬੈਂਕਰ ਨੂੰ ਬ੍ਰਿਟੇਨ ਵਿਚ ਚੱਲ ਰਹੀ ਅੱਤਵਾਦ ਰੋਕੁ ਮੁਹਿੰਮ ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਮੈਟੋਪਾਲੀਟਨ ਪੁਲਿਸ ਦੇ

Read More »
INTERNATIONAL NEWS

ਅਮਰੀਕਾ ’ਤੇ ਹਮਲਾ ਕਰਨਾ ਚਾਹੁੰਦਾ ਹੈ ਅਲਕਾਇਦਾ

ਵਾਸ਼ਿੰਗਟਨ, 30 ਜਨਵਰੀ (ਪੀ.ਟੀ.)- ਅਲਕਾਇਦਾ ਨਾਲ ਜੁੜੇ ਸੀਰੀਆਈ ਸੰਗਠਨ ਅਲ-ਨਸਨ ਫਰੰਟ ’ਤੇ ਹਮਲਾ ਕਰਨਾ ਚਾਹੁੰਦਾ ਹੈ ਅਤੇ ਯੂਰਪ, ਪੱਛਮੀ ਏਸ਼ੀਆ ਅਤੇ ਅਮਰੀਕਾ ਦੇ ਰਹਿਣ ਵਾਲੇ

Read More »