Skip to content
Independent perspectives. Global stories.
BREAKING

TOP STORIES

TOP STORIES

ਕੈਪਟਨ ਦੇ ਰੋਡ ਸ਼ੋਅ ਨੇ ਅਕਾਲੀ ਤੇ ਭਾਜਪਾਈਆਂ ਨੂੰ ਪਾਇਆ ਚਿੰਤਾ ’ਚ

ਅੰਮ੍ਰਿਤਸਰ, 29 ਮਾਰਚ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋ ਕੈਪਟਨ ਅਮਰਿੰਦਰ ਸਿੰਘ ਦੇ ਇਥੇ ਆਉਣ ਤੇ ਹੋਏ ਵੱਡੇ ਸਵਾਗਤ ਸ਼ੋਅ ਨੇ ਅਕਾਲੀ ਭਾਜਪਾਈਆਂ […]

By 1 min read
TOP STORIES

ਜੇਤਲੀ ਨੂੰ ਅੰਮ੍ਰਿਤਸਰ ਤੋਂ ਚੋਣ ਲੜਾ ਕੇ ਬਲੀ ਦਾ ਬਕਰਾ ਬਣਾਇਆ ਜਾ ਰਿਹੈ : ਕੈਪਟਨ ਅਮਰਿੰਦਰ

ਅੰਮ੍ਰਿਤਸਰ, 28 ਮਾਰਚ (ਮਨਿੰਦਰ ਸਿੰਘ ਗੋਰੀ)-ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦਾ ਉਮੀਦਵਾਰ ਐਲਾਨੇ ਜਾਣ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ […]

By 1 min read
TOP STORIES

ਕਾਂਗਰਸ ਪਾਰਟੀ ਇੱਕ ‘ਡੁੱਬਦੇ ਜਹਾਜ਼’ ਸਮਾਨ : ਸੁਖਬੀਰ ਬਾਦਲ

ਬਰਨਾਲਾ,  28 ਮਾਰਚ (ਕੁਲਦੀਪ ਸੂਦ)-ਪੰਜਾਬ ਦੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸ. ਸੁਖਦੇਵ ਸਿੰਘ ਢੀਂਡਸਾ ਦੀ ਚੋਣ […]

By 1 min read
TOP STORIES

ਪੰਜਾਬ ’ਚ ਨਹੀਂ ਕੋਈ ਮੋਦੀ ਲਹਿਰ, ਫੇਲ੍ਹ ਹੋਈ ਸੁਖਬੀਰ ਦੀ ਯੋਜਨਾ : ਬਾਜਵਾ

ਗੁਰਦਾਸਪੁਰ, 28 ਮਾਰਚ (ਅਵਤਾਰ ਸਿੰਘ ਬੋਪਾਰਾਏ, ਪਰਮਜੀਤ ਬਾਜਵਾ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ’ਚ ਭਾਜਪਾ […]

By 1 min read
TOP STORIES

ਜ਼ਿਲ੍ਹਾ ਜਲੰਧਰ ’ਚ ਚੋਣ ਡਿਊਟੀ ’ਤੇ ਤਾਇਨਾਤ 25000 ਸਿਵਲ ਅਤੇ ਪੁਲਿਸ ਮੁਲਾਜ਼ਮ ਵੀ ਪਾ ਸਕਣਗੇ ਵੋਟਾਂ

ਜ¦ਧਰ 28 ਮਾਰਚ (ਜਸਪਾਲ ਸਿੰਘ)-ਜ਼ਿਲ੍ਹੇ ਵਿਚ ਚੋਣ ਡਿਊਟੀ ’ਤੇ ਤਾਇਨਾਤ ਲਗਭਗ 25000 ਕਰਮਚਾਰੀਆਂ ਦੀਆਂ ਵੋਟਾਂ ਪਾਉਣ ਲਈ ਵੀ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਪ੍ਰਬੰਧ ਕੀਤੇ […]

By 1 min read
TOP STORIES

ਸ਼੍ਰੋਮਣੀ ਕਮੇਟੀ ਵੱਲੋਂ 9 ਅਰਬ 5 ਕਰੋੜ 6 ਲੱਖ 52 ਹਜ਼ਾਰ 300 ਰੁਪਏ ਦਾ ਸਾਲਾਨਾ ਬਜਟ ਮਨਜ਼ੂਰ

ਕੈਂਸਰ ਪੀੜਤ ਮਰੀਜ਼ਾਂ ਅਤੇ ਗਰੀਬ ਪਰਿਵਾਰਾਂ ਦੇ ਸਿੱਖ ਬੱਚਿਆਂ ਦੀ ਪੜ੍ਹਾਈ ਸਹਾਇਤਾ ਜਾਰੀ ਰਹੇਗੀ :  ਜਥੇ. ਅਵਤਾਰ ਸਿੰਘ ਅੰਮ੍ਰਿਤਸਰ, 27 ਮਾਰਚ (ਪੰਜਾਬ ਟਾਇਮਜ਼ […]

By 1 min read
TOP STORIES

ਅਡਵਾਨੀ ਨੇ ਦਿੱਤੀ ਸੀ ਹਰਿਮੰਦਰ ਸਾਹਿਬ ’ਤੇ ਹਮਲੇ ਦੀ ਸਲਾਹ : ਕੈਪਟਨ

ਚੰਡੀਗੜ੍ਹ, 27 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਅੰਮ੍ਰਿਤਸਰ ਦੇ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ […]

By 1 min read