Skip to content
Independent perspectives. Global stories.
BREAKING

TOP STORIES

TOP STORIES

ਸ਼੍ਰੋਮਣੀ ਅਕਾਲੀ ਦਲ-ਇੰਡੀਅਨ ਨੈਸ਼ਨਲ ਲੋਕ ਦਲ ਗਠਜੋੜ ਬਣਾਵੇਗਾ ਹਰਿਆਣਾ ਵਿਚ ਸਰਕਾਰ : ਸੁਖਬੀਰ ਸਿੰਘ ਬਾਦਲ

ਸਪੀਕਰ ਨੇ ਨਵੇਂ ਚੁਣੇ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਸਹੁੰ ਚੁਕਾਈ ਪਰਨੀਤ ਬਰਾੜ    ਕਾਰਜਕਾਰੀ ਸੰਪਾਦਕ ਪੰਜਾਬ ਵਿਚ ਭਾਜਪਾ ਨਾਲ ਗਠਜੋੜ ਸਥਾਈ 5 […]

By 1 min read
TOP STORIES

ਸ਼੍ਰੋਮਣੀ ਕਮੇਟੀ ਵੱਲੋਂ ਜੰਮੂ-ਕਸ਼ਮੀਰ ਦੇ ਹੜ੍ਹ ਪੀੜਤਾਂ ਲਈ ਹਵਾਈ ਜਹਾਜ਼ ਰਾਹੀਂ ਰਾਹਤ ਸਮਗਰੀ ਰਵਾਨਾ

ਕੁਦਰਤੀ ਆਫਤ ਮੌਕੇ ਕਮੇਟੀ ਜੰਮੂ-ਕਸ਼ਮੀਰ ਵਾਸੀਆਂ ਦੀ ਹਰ ਸੰਭਵ ਮਦਦ ਕਰੇਗੀ-ਜਥੇਦਾਰ ਅਵਤਾਰ ਸਿੰਘ ਅੰਮ੍ਰਿਤਸਰ, 9 ਸਤੰਬਰ (ਪੀ. ਟੀ)- ਜੰਮੂ-ਕਸ਼ਮੀਰ ਵਿਖੇ ਆਈ ਕੁਦਰਤੀ ਆਫਤ […]

By 1 min read
TOP STORIES

ਹਿਲੇਰੀ ਕਲਿੰਟਨ ਰਾਸ਼ਟਰਪਤੀ ਚੋਣ ਲੜਣ ਬਾਰੇ ਆਪਣਾ ਫ਼ੈਸਲਾ ਜਨਵਰੀ ’ਚ ਦੱਸਣਗੇ

ਵਸ਼ਿੰਗਟਨ ਡੀ ਸੀ, 9 ਸਤੰਬਰ (ਡਾ. ਗਿੱਲ)- ਸਾਬਕਾ ਸੈਕਟਰੀ ਸਟੇਟ ਹਿਲੇਰੀ ਰੋਧਮ ਕਲਿੰਟਨ ਨੇ ਇੱਕ ਨਿੱਜੀ ਮਿਲਣੀ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਚੋਣ ਲੜਣ […]

By 1 min read
TOP STORIES

ਦਿੱਲੀ ’ਚ ਸਰਕਾਰ ਬਣਾਉਣ ਲਈ ਭਾਜਪਾ ਦੀ ਖਰੀਦੋ-ਫਰੋਖਤ ਦਾ ਪਰਦਾਫਾਸ਼ : ਵੀਡੀਓ ਜਾਰੀ

ਆਪ ਵੱਲੋਂ ਭਾਜਪਾ ’ਤੇ 4 ਕਰੋੜ ਰੁ. ’ਚ ਵਿਧਾਇਕ ਖਰੀਦਣ ਦਾ ਦੋਸ਼ ਨਵੀਂ ਦਿੱਲੀ, 8 ਸਤੰਬਰ (ਪੀ. ਟੀ. ਲਾਇਵ)- ਦਿੱਲੀ ਵਿੱਚ ਨਵੀਂ ਸਰਕਾਰ […]

By 1 min read
TOP STORIES

ਸੁਖਬੀਰ ਸਿੰਘ ਬਾਦਲ ਵੱਲੋਂ 163 ਸ਼ਹਿਰਾਂ/ਕਸਬਿਆਂ ਨੂੰ 15 ਫਰਵਰੀ ਤੱਕ 100 ਫੀਸਦੀ ਸੀਵਰੇਜ਼ ਤੇ ਪਾਣੀ ਸਪਲਾਈ ਮੁਹੱਈਆ ਕਰਵਾਉਣ ਦੇ ਹੁਕਮ

ਬਾਹਰੀ ਏਜੰਸੀਆਂ ਕਰਨਗੀਆਂ ਸੀਵਰੇਜ਼ ਪ੍ਰਾਜੈਕਟਾਂ ਦਾ ਆਡਿਟ॥   ਪਰਨੀਤ ਬਰਾੜ-   ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 9 ਸਤੰਬਰ- ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ […]

By 1 min read
TOP STORIES

ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਹੇਠ ਹੁਣ ਤੱਕ 10.56 ਲੱਖ ਘਰਾਂ ਨੂੰ ਲਿਆਂਦਾ

ਬਾਦਲ ਨੇ ਬੈਂਕਰਾਂ ਨੂੰ ਪ੍ਰਧਾਨ ਮੰਤਰੀ ਜਨ ਧਨ ਯੋਜਨਾ ਸਹੀ ਮਾਅਨਿਆਂ ਵਿੱਚ ਲਾਗੂ ਕਰਨ ਲਈ ਆਖਿਆ ਚੰਡੀਗੜ੍ਹ, 8 ਸਤੰਬਰ (ਪੀ. ਟੀ.)- ਪੰਜਾਬ ਭਰ […]

By 1 min read
TOP STORIES

ਬਰਾੜ ਉਪ ਮੁੱਖ ਮੰਤਰੀ ਦੇ ਓ. ਐ¤ਸ. ਡੀ. ਅਤੇ ਸਿੱਧਵਾਂ ਰਾਜਸੀ ਸਲਾਹਕਾਰ ਨਿਯੁਕਤ

  ਚੰਡੀਗੜ੍ਹ, 8 ਸਤੰਬਰ (ਪੀ. ਟੀ)- ਪੰਜਾਬ ਸਰਕਾਰ ਨੇ ਇੱਕ ਹੁਕਮ ਜਾਰੀ ਕਰਦਿਆਂ ਸ. ਚਰਨਜੀਤ ਸਿੰਘ ਬਰਾੜ ਨੂੰ ਉਪ ਮੁੱਖ ਮੰਤਰੀ ਪੰਜਾਬ ਸ. […]

By 1 min read
TOP STORIES

ਪਾਕਿਸਤਾਨ ’ਚ ਸਿੱਖਾਂ ਵਿੱਰੁਧ ਨਫਰਤੀ ਹਿੰਸਾ ਦਾ ਵਧਣਾ ਚਿੰਤਾ ਦਾ ਵਿਸ਼ਾ : ਜਥੇਦਾਰ ਅਵਤਾਰ ਸਿੰਘ

ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਰਾਜਦੂਤ ਨੂੰ ਲਿਖੀ ਚਿੱਠੀ ਅੰਮ੍ਰਿਤਸਰ, 8 ਸਤੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ […]

By 1 min read
TOP STORIES

ਪ੍ਰਧਾਨ ਮਤੰਰੀ ਵੱਲੋਂ ਜੰਮੂ-ਕਸ਼ਮੀਰ ’ਚ ਹੜ੍ਹ ਦਾ ਕਹਿਰ ਕੌਮੀ ਸੰਕਟ ਕਰਾਰ

ਕੇਂਦਰ ਵੱਲੋਂ 1000 ਕਰੋੜ ਰੁਪਏ ਦੀ ਮਦਦ, ਹੋਰਨਾਂ ਰਾਜਾਂ ਨੂੰ ਵੀ ਸਹਿਯੋਗ ਦੀ ਅਪੀਲ ਪਾਕਿਸਤਾਨ ਨੂੰ ਵੀ ਕੀਤੀ ਮਦਦ ਦੀ ਪੇਸ਼ਕਸ਼ ਜੰਮੂ/ਸ੍ਰੀਨਗਰ, 7 […]

By 1 min read