Skip to content
Independent perspectives. Global stories.
BREAKING

TOP STORIES

TOP STORIES

ਸੁਖਬੀਰ ਸਿੰਘ ਬਾਦਲ ਨੇ 84 ਦੇ ਪੀੜਤਾਂ ਨੂੰ ਐਲਾਨੀ ਮੁਆਵਜ਼ਾ ਰਾਸ਼ੀ ਨਾ ਮਿਲਣ ਬਾਰੇ ਪ੍ਰਧਾਨ ਮੰਤਰੀ ਨੂੰ ਜਾਣੂੰ ਕਰਵਾਇਆ

ਐਲਾਨੀ ਰਾਸ਼ੀ ਤੁਰੰਤ ਦੇਣ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਪੱਤਰ ਲਿਖਿਆ ਚੰਡੀਗੜ੍ਹ, 16 ਨਵੰਬਰ (ਪੀ. ਟੀ.)- ਪੰਜਾਬ ਦੇ ਉਪ ਮੁੱਖ ਮੰਤਰੀ ਤੇ […]

By 1 min read
TOP STORIES

ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਕੇਂਦਰ ਭਾਰਤ-ਪਾਕਿ ਸਰਹੱਦ ਸੀਲ ਕਰੇ : ਬਾਦਲ

ਸਿਆਸੀ ਦਲ ਸੰਵੇਦਨਸ਼ੀਲ ਮੁੱਦਿਆਂ ’ਤੇ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨ ਜਲੰਧਰ/ਫਗਵਾੜਾ, 16 ਨਵੰਬਰ- ਪੰਜਾਬ ਵਿਚ ਨਸ਼ਿਆਂ ਦੀ ਰੋਕਥਾਮ ਅਤੇ ਇਸ ਦੀ ਤਸਕਰੀ ਨੂੰ […]

By 1 min read
TOP STORIES

ਘੁੰਮਣ ਦੀ ਅਗਵਾਈ ਹੇਠ ਬਰਨਾਲਾ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ

ਬਰਨਾਲਾ, 16 ਨਵੰਬਰ- ਪੁਲਿਸ ਜ਼ਿਲ੍ਹਾ ਬਰਨਾਲਾ ਦੇ ਐ¤ਸ ਐ¤ਸ ਪੀ ਸ. ਉਪਿੰਦਰਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਪੁਲਿਸ ਦੀ ਕਾਰਗੁਜ਼ਾਰੀ ਵਿੱਚ ਵੱਡਾ ਸੁਧਾਰ […]

By 1 min read
TOP STORIES

ਹਲਕਾ ਜੈਤੋ ਦੇ ਇੰਚਾਰਜ ਦੀ ਨਿਯੁਕਤੀ ਦੇ ਨਾਲ ਹੀ ਗੁਰਦੇਵ ਸਿੰਘ ਬਾਦਲ ਦੇ ਸਿਆਸੀ ਸਫਰ ਦਾ ਹੋਇਆ ਅੰਤ

ਲਗਭਰ 60 ਸਾਲ ਸ੍ਰੌਮਣੀ ਅਕਾਲੀ ਦਲ ਦੇ ਲੇਖੇ ਲਾਉਣ ਵਾਲੇ ਗੁਰਦੇਵ ਸਿੰਘ ਬਾਦਲ ਨੂੰ ਔਖੇ ਸਮੇਂ ਅਕਾਲੀਆ ਨੇ ਦੁਰਕਾਰਿਆ ਫਰੀਦਕੋਟ/ਜੈਤੋ- ਕੋਈ ਸਮਾਂ ਸੀ […]

By 1 min read
TOP STORIES

ਪੰਜਾਬ ਵਿੱਚ ਮਿਉਂਸਪਲ ਚੋਣਾਂ ਜਨਵਰੀ ’ਚ ਕਰਵਾਈਆਂ ਜਾਣਗੀਆਂ : ਬਾਦਲ

ਅਕਾਲੀ-ਭਾਜਪਾ ਮਿਲ ਕੇ ਲੜਣਗੇ ਚੋਣਾਂ ਡੇਰਾ ਬੱਸੀ, 15 ਨਵੰਬਰ (ਪੀ. ਟੀ. ਲਾਇਵ)- ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਜਨਵਰੀ 2015 […]

By 1 min read
TOP STORIES

ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾਵਾਰ ਅਬਜ਼ਰਵਰਾਂ ਦਾ ਐਲਾਨ

ਯੁਥ ਅਕਾਲੀ ਦਲ ਅਤੇ ਵਪਾਰ ਵਿੰਗ ਦਾ ਵੀ ਕੀਤਾ ਪੁਨਰਗਠਨ – ਜਲੰਧਰ/ਚੰਡੀਗੜ੍ਹ, 15 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ […]

By 1 min read
TOP STORIES

ਕੇਂਦਰ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਤੋਂ ਅਸਮਰੱਥ,ਚੋਣਾਂ ਵਿੱਚ ਕੀਤਾ ਵਾਅਦਾ ਪੂਰਾ ਕਰੇ ਸਰਕਾਰ : ਰੌਕੀ

ਗੁਰੂਹਰਸਹਾਏ, 15 ਨਵੰਬਰ (ਰਮੇਸ਼ ਕੁਮਾਰ ਕੰਬੋਜ਼)- ਕੇਂਦਰ ਸਰਕਾਰ ਦੇਸ਼ ਭਰ ਅੰਦਰ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦਾ ਬਣਦਾ ਉੱਤਮ ਮੁੱਲ ਦਿਵਾਉਣ ਤੋਂ ਅਸਮਰੱਥ […]

By 1 min read
TOP STORIES

ਵਿਸ਼ਵ ਅੱਤਵਾਦ ਦੇ ਟਾਕਰੇ ਲਈ ਸਾਂਝੀ ਰਣਨੀਤੀ ਦੀ ਲੋੜ : ਮੋਦੀ

ਬ੍ਰਿਸਬੇਨ, 15 ਨਵੰਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੇਕਰ ਦੇਸ਼ ਸਾਂਝੀ ਰਣਨੀਤੀ ਅਪਨਾਉਣ ਤਾਂ ਵਿਸ਼ਵ ਅੱਤਵਾਦ ਖਿਲਾਫ ਸਫਲਤਾ […]

By 1 min read
TOP STORIES

ਸਾਊਥ ਕੈਲੀਫੋਰਨੀਆ ਅਮਰੀਕਾ ਦੀ ਗਵਰਨਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਈ ਨਤਮਸਤਿਕ

ਅੰਮ੍ਰਿਤਸਰ, 15 ਨਵੰਬਰ (ਪੀ. ਟੀ.)- ਸਾਊਥ ਕੈਲੀਫੋਰਨੀਆ (ਅਮਰੀਕਾ) ਦੀ ਗਵਰਨਰ ਮਿਸਿਜ਼ ਨਿਕੀ ਹੈਲੇ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਈ। ਮਿਸਿਜ਼ ਹੈਲੇ ਨਾਲ […]

By 1 min read