Skip to content
Independent perspectives. Global stories.
BREAKING

TOP STORIES

TOP STORIES

ਸੁਖਬੀਰ ਵੱਲੋਂ ਭੁਚਾਲ ਪੀੜਤਾਂ ਦੀ ਸਹਾਇਤਾ ਲਈ ਦਿੱਲੀ ਗੁਰਦੁਆਰਾ ਕਮੇਟੀ ਅਤੇ ਸ਼ਰੋਮਣੀ ਕਮੇਟੀ ਨੂੰ ਰੋਜ਼ਾਨਾਂ ਭੋਜਨ ਦੇ 25000 ਪੈਕਟ ਭੇਜਣ ਦੇ ਨਿਰਦੇਸ਼

ਕਾਠਮਾਡੂ ਵਿਖੇ 10000 ਲੋਕਾਂ ਲਈ ਸ਼ੁਰੂ ਹੋਵੇਗਾ ਲੰਗਰ ਜਲੰਧਰ/ਚੰਡੀਗ੍ਹ, 26 ਅਪ੍ਰੈਲ- ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਸ਼ਰੋਮਣੀ ਗੁਰਦੁਆਰਾ […]

By 1 min read
TOP STORIES

ਨੇਪਾਲ ’ਚ ਵੱਡੀ ਰਾਹਤ ਮੁਹਿੰਮ ਚਲਾਏਗਾ ਸੰਯੁਕਤ ਰਾਸ਼ਟਰ : ਬਾਨ ਕੀ ਮੂਨ

ਸੰਯੁਕਤ ਰਾਸ਼ਟਰ, 26 ਅਪ੍ਰੈਲ (ਪੀ. ਟੀ.)- ਸੰਯੁਕਤ ਰਾਸ਼ਟਰ ਸਕੱਤਰ ਜਨਰਲ ਬਾਨ ਕੀ ਮੂਨ ਨੇ ਭੁਚਾਲ ਪ੍ਰਭਾਵਿਤ ਨੇਪਾਲ ਨੂੰ ਅੱਜ ਭਰੋਸਾ ਦਿੱਤਾ ਕਿ ਵਿਸ਼ਵ […]

By 1 min read
TOP STORIES

ਬਠਿੰਡਾ ਜ਼ਿਲ੍ਹੇ ’ਚ ਕੁੱਲ 4,49,791 ਮੀਟਰਿਕ ਟਨ ਕਣਕ ਦੀ ਆਮਦ

ਬਠਿੰਡਾ, 26 ਅਪ੍ਰੈਲ (ਅਮਰਜੀਤ ਸਿੰਘ ਸਿੱਧੂ)- ਬਠਿੰਡਾ ਜ਼ਿਲ੍ਹੇ ਅੰਦਰ ਕਣਕ ਖਰੀਦ ਮਾਮਲੇ ਵਿੱਚ ਪਿਛਲੇ ਹਫਤੇ ਦੇ ਮੁਕਾਬਲੇ ਕਾਫੀ ਸੁਧਾਰ ਦੇਖਣ ਵਿੱਚ ਆਇਆ ਹੈ। […]

By 1 min read
TOP STORIES

350ਵੇਂ ਸਥਾਪਨਾ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਜੰਗੀ ਪੱਧਰ ’ਤੇ : ਚੰਦੂਮਾਜਰਾ

ਸ੍ਰੀ ਅਨੰਦਪੁਰ ਸਾਹਿਬ 26 ਅਪ੍ਰੈਲ (ਦਵਿੰਦਰਪਾਲ ਸਿੰਘ/ਅੰਕੁਸ਼)- ਪੰਜਾਬ ਦੇ ਮੁੱਖ ਮੰਤਰੀ ਸ.ਪਰਕਾਸ਼ ਸਿੰਘ ਬਾਦਲ ਨੇ ਸ੍ਰੀ ਅਨੰਦਪੁਰ ਸਾਹਿਬ ਦੇ 350ਵੇਂ ਸਥਾਪਨਾ ਦਿਵਸ ਸਮਾਗਮਾਂ […]

By 1 min read
TOP STORIES

ਨੇਪਾਲ ’ਚ ਭੁਚਾਲ ਨੇ ਮਚਾਇਆ ਕਹਿਰ 1000 ਤੋਂ ਵਧ ਮੌਤਾਂ, ਅਨੇਕਾਂ ਇਮਾਰਤਾਂ ਢਹਿ-ਢੇਰੀ

38 ਮਿੰਟ ’ਚ 9 ਵਾਰ ਆਏ ਝਟਕੇ, ਭੁਚਾਲ ਦੀ ਤੀਬਰਤਾ 7.9 ਮਾਪੀ, ਐਮਰਜੈਂਸੀ ਦਾ ਐਲਾਨ ਕਾਠਮਾਂਡੂ, 25 ਅਪ੍ਰੈਲ- ਭਾਰਤ ਦੇ ਗੁਆਂਢੀ ਦੇਸ਼ ਨੇਪਾਲ […]

By 1 min read
TOP STORIES

ਬਾਦਲ ਨੇ ਸਿੱਖਾਂ ਦੇ ਭਖਦੇ ਮਸਲਿਆਂ ਅਤੇ ਖੇਤੀ ਸੰਕਟ ਨੂੰ ਕੌਮੀ ਪੱਧਰ ’ਤੇ ਉਭਾਰਿਆ

ਜਲੰਧਰ/ਨਵੀਂ ਦਿੱਲੀ, 25 ਅਪ੍ਰੈਲ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕੇਂਦਰੀ ਪੱਧਰ ’ਤੇ ਸਿੱਖਾਂ ਦੇ ਭਖਦੇ ਮਸਲੇ ਅਤੇ ਖੇਤੀ […]

By 1 min read
TOP STORIES

ਬਾਦਲ ਦੀ ਕੋਠੀ ਅੱਗੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਲੜਕੀ ਦੀ ਮੌਤ

ਚੰਡੀਗੜ੍ਹ, 25 ਅਪ੍ਰੈਲ, 2015 (ਪੀ. ਟੀ.)- ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਦੀ ਸਰਕਾਰੀ ਰਿਹਾਇਸ਼ ਅੱਗੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੀ ਗੁਰਪ੍ਰੀਤ […]

By 1 min read
TOP STORIES

ਗਿ: ਰਾਮ ਸਿੰਘ ਦਮਦਮੀ ਟਕਸਾਲ ਦਾ ਫਰੈਂਕਫਰਟ ਪੁੱਜਣ ’ਤੇ ਨਿੱਘਾ ਸਵਾਗਤ

ਫਰੈਂਕਫਰਟ, 25 ਅਪ੍ਰੈਲ (ਪੀ. ਟੀ.)- ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਾਮ ਸਿੰਘ ਖਾਲਸਾ ਦਮਦਮੀ ਟਕਸਾਲ ਯੂਰਪੀ ਧਰਮ ਪ੍ਰਚਾਰ […]

By 1 min read
TOP STORIES

ਅਮਰੀਕਾ ਦੌਰੇ ਦੌਰਾਨ ਬੀਜੇਪੀ ਲੀਡਰ ਸਿੱਖਾਂ ਦੇ ਅੱਥਰੂ ਬਿਆਨਾਂ ਰਾਹੀਂ ਪੂੰਝਣ ਤੱਕ ਹੀ ਸੀਮਿਤ

ਵਾਸ਼ਿੰਗਟਨ ਡੀਸੀ, 25 ਅਪ੍ਰੈਲ (ਗਿੱਲ)- ਸਿੱਖ ਕਮਿਊਨਿਟੀ ਦੇ ਲੀਡਰ ਹਮੇਸ਼ਾ ਹੀ ਚੁਰਾਸੀ ਦੇ ਦੰਗਿਆਂ ਸਬੰਧੀ ਸਜ਼ਾਵਾਂ ਦਿਵਾਉਣ ਬਾਰੇ ਬਹੁਤ ਹੀ ਉਤਸੁਕ ਹਨ। ਜਦੋਂ […]

By 1 min read