Skip to content
Independent perspectives. Global stories.
BREAKING

TOP STORIES

TOP STORIES

ਤਿਹਾੜ ਜੇਲ੍ਹ ਨੰ. 3 ’ਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਨਵੀਂ ਦਿੱਲੀ, 8 ਸਤੰਬਰ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਦੀ ਤਿਹਾੜ ਜੇਲ੍ਹ ਨੰ 3 ਵਿਚ ਨਜ਼ਰਬੰਦ ਬੰਦੀ ਸਿੰਘਾਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ […]

By 1 min read
TOP STORIES

ਪੰਜਾਬ ’ਚ ਨਜਾਇਜ਼ ਚਲਦੇ 7 ਸੀਟਰ ਟੈਂਪੂ ਹਾਈਕੋਰਟ ਦੇ ਫੈਸਲੇ ਅਨੁਸਾਰ ਬੰਦ ਨਾ ਕਰਵਾਏ ਤਾਂ ਸੂਬਾ ਪ¤ਧਰੀ ਤਿ¤ਖਾ ਅੰਦੋਲਨ ਕਰਾਂਗੇ

ਫਰੀਦਕੋਟ, 8 ਸਤੰਬਰ (ਗੁਰਜੀਤ ਰੋਮਾਣਾ)- ਅ¤ਜ ਜਿਲਾ ਫਰੀਦਕੋਟ ਮਿੰਨੀ ਬ¤ਸ ਉਪਰੇਟਰ ਯੂਨੀਅਨ ਵ¤ਲੋਂ ਸੂਬੇ ਦੇ ਸਮੂਹ ਮਿੰਨੀ ਬ¤ਸ ਉਪਰੇਟਰ ਮਾਲਕਾਂ ਦੀ ਮੀਟਿੰਗ ਸਦੀ […]

By 1 min read
TOP STORIES

ਦੋ ਦਿਨਾ ਮੈਡੀਕਲ ਕਾਨਫਰੰਸ ਨਵੀਆਂ ਤੇ ਉਸਾਰੂ ਨੀਤੀਆਂ ਦੇ ਐਲਾਨ ਨਾਲ ਸੰਪਨ

ਮੈਰੀਲੈਂਡ, 8 ਸਤੰਬਰ (ਡਾ. ਗਿੱਲ)- ਨਾਰਥ ਅਮਰੀਕਨ ਮੈਡੀਕਲ ਅਤੇ ਡੈਂਟਲ ਐਸੋਸੀਏਸ਼ਨ ਅਮਰੀਕਾ ਵੱਲੋਂ ਦੋ ਦਿਨਾ ਕਾਨਫਰੰਸ ਹਿਲਟਨ ਹੋਟਲ ਹਾਰਬਰ ਬਾਲਟੀਮੋਰ ਵਿਖੇ ਆਯੋਜਿਤ ਕੀਤੀ […]

By 1 min read
TOP STORIES

ਬਾਦਲ ਵੱਲੋਂ ਪੰਜਾਬ ਨੂੰ ਦੇਸ਼ ਭਰ ’ਚ ਸਿੱਖਿਆ ਤੇ ਸਿਹਤ ਸੇਵਾਵਾਂ ਦਾ ਧੁਰਾ ਬਣਾਉਣ ’ਤੇ ਜ਼ੋਰ

ਘੁੱਦਾ/ਬਠਿੰਡਾ, 7 ਸਤੰਬਰ (ਜਸਵੰਤ ਮਾਨ, ਇੰਦਰਜੀਤ ਨਥਾਣਾ)- ਪੰਜਾਬ ਵਿਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਖੇਤਰ ਵਿਚ ਪ੍ਰਾਪਤ ਕੀਤੀ ਵੱਡੀ ਸਫਲਤਾ ਦਾ ਜ਼ਿਕਰ […]

By 1 min read
TOP STORIES

17 ਦੀਆਂ ਚੋਣਾਂ ਛੋਟੇਪੁਰ ਦੀ ਅਗਵਾਈ ’ਚ : ਕਮਲਜੀਤ ਸਿੰਘ

ਰਈਆ, 7 ਸਤੰਬਰ (ਸੁਨੀਲ ਕੁਮਾਰ)- ਅੱਜ ਮੇਨ ਬਾਜ਼ਾਰ ਬਿਆਸ ਵਿਖੇ ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ, ਇਕਬਾਲ ਸਿੰਘ ਭਾਗੋਵਾਲ, ਗੁਪਤੇਸ਼ਵਰ […]

By 1 min read
TOP STORIES

ਸਾਰੀਆਂ ਸੰਸਥਾਵਾਂ ਸਮਾਜ ਸੁਧਾਰ ਲਈ ਬਣਦਾ ਯੋਗਦਾਨ ਪਾਉਣ : ਨਵੀਨ ਗੜਵਾਲ

ਫਰੀਦਕੋਟ, 7 ਸਤੰਬਰ (ਸਰਬਜੀਤ ਸਿੰਘ)- ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਬਠਿੰਡਾ ਦੇ ਮੁੱਖ ਅਫਸਰ ਸ਼੍ਰੀ ਨਵੀਨ […]

By 1 min read
TOP STORIES

ਇੱਕ ਰੈਂਕ-ਇੱਕ ਪੈਨਸ਼ਨ ਯੋਜਨਾ ਦਾ ਲਾਭ ਸਾਰੇ ਫੌਜੀ ਜਵਾਨਾਂ ਨੂੰ ਮਿਲੇਗਾ : ਪ੍ਰਧਾਨ ਮੰਤਰੀ

ਫਰੀਦਾਬਾਦ, 6 ਸਤੰਬਰ (ਪੀ. ਟੀ. ਲਾਇਵ)- ਬਦਰਪੁਰ-ਫਰੀਦਾਬਾਦ ਮੈਟਰੋ ਰੂਟ ਦਾ ਉਦਘਾਟਨ ਕਰਨ ਪੁ¤ਜੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇ¤ਥੇ ਆਯੋਜਿਤ ਇ¤ਕ ਜਨਸਭਾ […]

By 1 min read
TOP STORIES

ਮੁੱਖ ਮੰਤਰੀ ਵੱਲੋਂ ਵਿਸ਼ਵ ਪੱਧਰੀ ਹੁਨਰ ਵਿਕਾਸ ਏਜੰਸੀਆਂ ਦੀਆਂ ਸੇਵਾਵਾਂ ਪ੍ਰਾਪਤ ਕਰਨ ’ਤੇ ਜ਼ੋਰ

ਜਲੰਧਰ/ਚੰਡੀਗੜ੍ਹ, 6 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਤਕਰੀਬਨ ਇੱਕ ਲੱਖ ਬੇਰੁਜਗਾਰ ਨੌਜਵਾਨਾਂ ਨੂੰ ਪੜਾਅਵਾਰ ਅਤਿ-ਆਧੁਨਿਕ ਤਕਨਾਲੋਜੀ ਦਾ ਗਿਆਨ […]

By 1 min read