ਨਵੀਂ ਦਿ¤ਲੀ, 4 ਸਤੰਬਰ (ਪੀ. ਟੀ.)- ਅਧਿਆਪਕ ਦਿਵਸ ਤੋਂ ਇਕ ਦਿਨ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ¤ਚਿਆਂ ਨਾਲ ਰੂਬਰੂ ਹੋਏ।ਮੋਦੀ ਨੇ ਦਿ¤ਲੀ ਦੇ ਮਾਣਕਸ਼ਾਅ ਆਡੀਟੋਰੀਅਮ ’ਚ ਦੇਸ਼ ਭਰ ਦੇ 9 ਸਥਾਨਾਂ ਤੋਂ ਆਏ ਕਰੀਬ 800 ਵਿਦਿਆਰਥੀਆਂ ਨੂੰ ਸੰਬੋਧਨ ਕੀਤਾ।ਮੋਦੀ ਨੇ ਬ¤ਚਿਆਂ ਨੂੰ ਕਿਹਾ ਕਿ ਮਾਂ ਜਨਮ ਦਿੰਦੀ ਹੈ ਅਤੇ ਅਧਿਆਪਕ ਜੀਵਨ ਦਿੰਦਾ ਹੈ।ਇਸ ਦੌਰਾਨ ਬ¤ਚਿਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਈ ਸਵਾਲ ਵੀ ਕੀਤੇ।ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਅਧਿਆਪਕਾਵਾਂ ਦੀ ਕਹੀ ਕੋਈ ਅਜਿਹੀ ਗ¤ਲ ਜ਼ਰੂਰ ਯਾਦ ਹੋਵੇਗੀ, ਜੋ ਉਨ੍ਹਾਂ ਦੇ ਜੀਵਨ ਦਾ ਹਿ¤ਸਾ ਬਣ ਗਈ।



