Skip to content
Independent perspectives. Global stories.
BREAKING

ਕੈਬਿਨਟ ਮੰਤਰੀ ਮਲੂਕਾ ’ਤੇ ਹਮਲਾ ਕਰਨ ਵਾਲੇ ਜਰਨੈਲ ਸਿੰਘ ਨੂੰ ਭਗਤਾ ਪੁਲਿਸ ਨੇ ਕੀਤਾ ਗ੍ਰਿਫਤਾਰ

Share this story

ਫਰੀਦਕੋਟ, 28 ਨਵੰਬਰ (ਗੁਰਜੀਤ ਰੋਮਾਣਾ)- ਪਿਛਲੇ ਦਿਨੀਂ ਬਠਿੰਡਾ ਦੇ ਪਿੰਡ ਹਮੀਰਗੜ੍ਹ ਵਿ¤ਚ ਕੈਬਿਨਟ ਮੰਤਰੀ ਸਿਕੰਦਰ ਸਿੰਘ ਮਲੂਕਾ ’ਤੇ ਹਮਲਾ ਕਰਨ ਵਾਲੇ ਜਰਨੈਲ ਸਿੰਘ ਨੂੰ ਅ¤ਜ ਭਗਤਾ ਪੁਲਿਸ ਵੱਲੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿ¤ਚੋਂ ਗ੍ਰਿਫਤਾਰ ਕੀਤਾ ਗਿਆ ਹੈ।ਇਸ ਦੌਰਾਨ ਜਰਨੈਲ ਸਿੰਘ ਨੇ ਕਿਹਾ ਕਿ ਉਹ ਫਿਲਹਾਲ ਪੁਰੀ ਤਰਾਂ ਠੀਕ ਨਹੀਂ ਹਨ ਅਤੇ ਉਨ੍ਹਾਂ ਦੇ ਜੋ ਸ¤ਟਾਂ ਲ¤ਗੀਆਂ ਹਨ ਉਹ ਹਲ ਤ¤ਕ ਪੂਰੀ ਤਰਾਂ ਠੀਕ ਨਹੀਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ’ਤੇ ਜਬਰ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਆਏ ਐਸ ਐਚ ਓ ਨੇ ਕਿਹਾ ਕਿ ਉਹ ਵ¤ਖ-ਵ¤ਖ ਧਾਰਾਵਾਂ ਦੇ ਤਹਿਤ ਹੀ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਆਏ ਹਨ ਜਿਨ੍ਹਾਂ ਨੂੰ ਕ¤ਲ੍ਹ ਅਦਾਲਤ ਵਿ¤ਚ ਪੇਸ਼ ਕੀਤਾ ਜਾਵੇਗਾ।ਇਸਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਹਸਪਤਾਲ ਦੇ ਡਾ. ਪੁਸ਼ਪਿੰਦਰ ਸਿੰਘ ਕੂਕਾ ਨੇ ਕਿਹਾ ਕਿ ਜਰਨੈਲ ਸਿੰਘ ਨੂੰ ਪੁਰੀ ਤਰਾਂ ਫਿ¤ਟ ਹੋਣ ਤੋ ਬਾਅਦ ਹੀ ਇਥੋ ਡਿਸਚਾਰਜ ਕੀਤਾ ਗਿਆ ਹੈ ਉਹਨਾ ਦੇ ਹਰ ਤਰਾਂ ਦੇ ਟੈਸਟ ਨਾਰਮਲ ਆਏ ਹਨ ਜਿਸ ਕਰਕੇ ਉਹਨਾ ਨੁੰ ਫਿਟ ਕਰਾਰ ਦਿਤਾ ਗਿਆ ਹੈ।ਇਸਦੇ ਨਾਲ ਹੀ ਕੁਝ ਲੋਕਾਂ ਵਲੋ ਹਸਪਤਾਲ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ

WRITTEN BY