Skip to content
Independent perspectives. Global stories.
BREAKING

PUNJAB NEWS

PUNJAB NEWS

ਮਾਘੀ ਜੋੜ ਮੇਲੇ ਮੌਕੇ ਲੱਖਾਂ ਸੰਗਤਾਂ ਮੁਕਤਸਰ ਹੋਈਆਂ ਨਤਮਸਤਕ

ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਪੀ.ਟੀ.)-40 ਮੁਕਤਿਆਂ ਦੀ ਪਵਿ¤ਤਰ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਅ¤ਜ ਮਾਘੀ ਜੋੜ ਮੇਲੇ ਮੌਕੇ ਗੁਰਦੁਆਰਾ ਸ੍ਰੀ ਟੁ¤ਟੀ ਗੰਢੀ […]

By 1 min read
PUNJAB NEWS

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਦਿਹਾੜਾ ਮਨਾਇਆ

ਅੰਮ੍ਰਿਤਸਰ, 14 ਜਨਵਰੀ (ਮਨਿੰਦਰ ਸਿੰਘ ਗੋਰੀ)- ਆਨੰਦ ਐਵੀਨਿਊ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ […]

By 1 min read
PUNJAB NEWS

ਸਰਹਿੰਦ ਪਬਲਿਕ ਸਕੂਲ ਨੇ ਮਨਾਈ ਕੁੜੀਆਂ ਦੀ ਲੋਹੜੀ

ਫਤਿਹਗੜ੍ਹ ਸਾਹਿਬ, 13 ਜਨਵਰੀ (ਅਕਿੰਤ ਅਨੇਜਾ)-ਸਰਹਿੰਦ ਪਬਲਿਕ ਸਕੂਲ ਵਲੋਂ ਧੀਆਂ ਦੀ ਲੋਹੜੀ ਦਾ ਤਿਉਹਾਰ ਸਕੂਲ ਵਿਖੇ ਸਕੂਲ ਦੀ ਪ੍ਰ੍ਰਿੰਸੀਪਲ ਰਾਜਵੰਤ ਕੌਰ ਦੀ ਪ੍ਰਧਾਨਗੀ […]

By 1 min read
PUNJAB NEWS

ਨੌਜਵਾਨਾਂ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਰੋਕਣ ਦੀ ਲੋੜ : ਭਾਈ ਘੋਲੀਆ

ਬਾਘਾ ਪੁਰਾਣਾ 13 ਜਨਵਰੀ  ( ਭੁਪਿੰਦਰ ਬਰਾੜ  )- ਪੰਜਾਬ ਦੇ ਬਹੁਗਿਣਤੀ ਨੌਜਵਾਨਾ ’ਚ ਵੱਧ ਰਹੇ ਨਸ਼ਿਆ ਤੇ ਪਤਿਤਪੁਣੇ ਦੇ ਰੁਝਾਨ ਨੂੰ ਇਕ ਯੋਜਨਾ […]

By 1 min read
PUNJAB NEWS

ਐੱਸ.ਐੱਸ. ਚੰਨੀ ਹੋਣਗੇ ਲੁਧਿਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ

ਜਲੰਧਰ, 12 ਜਨਵਰੀ (ਪੀ.ਟੀ.)-ਪੰਜਾਬ ਦੇ ਸੀਨੀਅਰ ਆਈ.ਏ.ਐੱਸ. ਅਫ਼ਸਰ ਅਤੇ ਲੁਧਿਆਣਾ ਦੇ ਲੰਬਾ ਸਮਾਂ ਡਿਪਟੀ ਕਮਿਸ਼ਨਰ ਰਹੇ ਸ੍ਰੀ ਐੱਸ.ਐ¤ਸ. ਚੰਨੀ ਲੁਧਿਆਣਾ ਲੋਕ ਸਭਾ ਹਲਕੇ […]

By 1 min read
PUNJAB NEWS

ਮਾਘੀ ਮੇਲੇ ਤੋਂ ਪੰਜਾਬ ਦੇ ਸਮੂਹ ਹੈਲਥ ਫਾਰਮਾਸਿਸਟ ਸਰਕਾਰ ਵਿਰੁੱਧ ਆਰਪਾਰ ਦੀ ਲੜਾਈ ਸ਼ੁਰੂ ਕਰਨਗੇ

ਸਮਰਾਲਾ 12 ਜਨਵਰੀ (ਕਮਲਜੀਤ)-ਪੰਜਾਬ ਦੀਆਂ ਪੇਡੂਂ ਹੈਲਥ ਅਤੇ ਵੈਟਰਨਰੀ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਸਮੂਹ ਫਾਰਮਿਸਟ ਅਤੇ ਦਰਜਾ ਚਾਰ ਮੁਲਾਜ਼ਮ ਆਪਣੀਆਂ ਮੰਗਾਂ ਪ੍ਰਤੀ ਸਰਕਾਰ […]

By 1 min read
PUNJAB NEWS

ਸਾਬਕਾ ਅਕਾਲੀ ਆਗੂ ਦੇ ਪੁੱਤਰ ਨੇ ਪਤਨੀ ਅਤੇ ਖੁਦ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

ਪਟਿਆਲਾ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ-ਹਲਕਾ ਸ਼ੁਤਰਾਣਾ ਤੋਂ ਅਕਾਲੀ ਵਿਧਾਇਕ ਰਹਿ ਚੁੱਕੇ ਸਾਬਕਾ ਵਿਧਾਇਕ ਗੁਰਦੇਵ ਸਿੰਘ ਸਿੱਧੂ ਦੇ ਪੁ¤ਤਰ ਬਲਵਿੰਦਰ ਪਾਲ ਸਿੰਘ (35) […]

By 1 min read
PUNJAB NEWS

ਧੋਖਾ ਸਾਬਤ ਹੋਇਆ ਅਕਾਲੀ-ਭਾਜਪਾ ਸਰਕਾਰ ਦਾ ਐ¤ਨ.ਆਰ.ਆਈ. ਸੰਮੇਲਨ : ਕਾਂਗਰਸੀ ਆਗੂ

ਨਾ ਸੁਲਝੀਆਂ ਐੱਨ.ਆਰ.ਆਈਜ਼ ਦੀਆਂ ਸਮੱਸਿਆਵਾਂ ਜਲੰਧਰ, 12 ਜਨਵਰੀ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਕਾਂਗਰਸ ਨੇ ਅਕਾਲੀ ਭਾਜਪਾ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਐਨ.ਆਰ.ਆਈ ਸੰਮੇਲਨ ਨੂੰ […]

By 1 min read