Skip to content
Independent perspectives. Global stories.
BREAKING

PUNJAB NEWS

PUNJAB NEWS

ਮੋਦੀ ਸਰਕਾਰ 1984 ਦਿੱਲੀ ਸਿੱਖ ਕਤਲੇਆਮ ਪੀੜਤ ਪਰਿਵਾਰਾਂ ਨੂੰ ਦਵਾਏਗੀ ਇਨਸਾਫ : ਵਿਨੋਦ ਖੰਨਾ

ਪਠਾਨਕੋਟ, 23 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਗੁਰਦਾਸਪੁਰ ਲੋਕ ਸਭਾ ਹਲਕਾ ਤੋ ਭਾਜਪਾ-ਅਕਾਲੀ ਦਲ ਦੇ ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ 1984 ਚ ਦਿੱਲੀਚ ਹੋਏ ਸਿੱਖ […]

By 1 min read
PUNJAB NEWS

28, 29 ਤੇ 30 ਨੂੰ ਬਿਨਾ ਇਜਾਜ਼ਤ ਵਿਆਹ ਤੇ ਹੋਰ ਸਮਾਰੋਹ ਕਰਾਉਣ ’ਤੇ ਖਾਣੀ ਪੈ ਸਕਦੀ ਹੈ ਜੇਲ੍ਹ ਦੀ ਹਵਾ : ਮੁੱਖ ਚੋਣ ਅਧਿਕਾਰੀ

ਚੰਡੀਗੜ੍ਹ, 23 ਅਪ੍ਰੈਲ (ਪੀ.ਟੀ.)-ਪੰਜਾਬ ਦੇ ਮੁੱਖ ਚੋਣ ਅਫਸਰ ਵੱਲੋਂ 30 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਦੇ ਮ¤ਦੇਨਜ਼ਰ ਇਹ ਹੁਕਮ ਜਾਰੀ ਕਰਦਿਆਂ ਕਿਹਾ ਗਿਆ […]

By 1 min read
PUNJAB NEWS

ਮੁਸਲਮਾਨਾਂ ਪ੍ਰਤੀ ਨਾਂਹ ਪੱਖੀ ਸੋਚ ਰੱਖਣ ਵਾਲੇ ਮੋਦੀ ਦੇ ਨਾਂਅ ’ਤੇ ਵੋਟਾਂ ਮੰਗ ਰਹੇ ਅਕਾਲੀਆਂ ਨੂੰ ਜਨਤਾ ਸਬਕ ਸਿਖਾਏਗੀ : ਸਿੰਗਲਾ

ਸੰਗਰੂਰ 23 ਅਪ੍ਰੈਲ (ਹਰਿੰਦਰਪਾਲ ਸਿੰਘ ਖਾਲਸਾ)-ਸੰਗਰੂਰ ਲੋਕ ਸਭਾ ਚੋਣ ਹਲਕੇ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਜਿੰਨ੍ਹਾਂ ਨੂੰ ਪੀਪਲਜ਼ ਪਾਰਟੀ ਆਫ […]

By 1 min read
PUNJAB NEWS

ਅਕਾਲੀ ਦਲ ਨੂੰ ਹਲਕਾ ਸਮਰਾਲਾ ’ਚੋਂ ਇਸ ਵਾਰ ਵੀ ਕਰਾਰੀ ਹਾਰ ਮਿਲੇਗੀ : ਢਿੱਲੋਂ

ਮਾਛੀਵਾੜਾ ਸਾਹਿਬ, 23 ਅਪ੍ਰੈਲ (ਕਰਮਜੀਤ ਸਿੰਘ ਆਜ਼ਾਦ)-ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ […]

By 1 min read
PUNJAB NEWS

ਅਕਾਲੀ-ਭਾਜਪਾ ਲੋਕਾਂ ਨੂੰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦਾ ਲੌਲੀਪੌਪ ਦੇ ਕੇ ਵੋਟਾਂ ਮੰਗਣ ਲੱਗੇ

ਜੇਤਲੀ ਦੀ ਟੇਕ ਅਕਾਲੀ ਦਲ ਉ¤ਪਰ ਅਤੇ ਅਕਾਲੀ ਮੋਦੀ ਦੇ ਸਹਾਰੇ ਡੰਗ ਟਪਾਉਣ ਲੱਗੇ ਅੰਮ੍ਰਿਤਸਰ, 22 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ […]

By 1 min read
PUNJAB NEWS

ਹਿੰਦੂ ਵੋਟ ਬੈਂਕ ਨੂੰ ਨਾਲ ਜੋੜਨ ਲਈ ਸੰਘ ਪਰਿਵਾਰ ਜੇਤਲੀ ਦੀ ਨਈਆ ਪਾਰ ਲਾਉਣ ਆਇਆ

ਅੰਮ੍ਰਿਤਸਰ, 23 ਅਪ੍ਰੈਲ (ਰਾਜਨ ਮਾਨ)-ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਟੱਕਰ ਸਖਤ ਹੋਣ ਕਾਰਨ ਹੁਣ ਭਾਜਪਾ ਉਮੀਦਵਾਰ ਅਰੁਣ ਜੇਤਲੀ ਦੇ ਹ¤ਕ ਵਿ¤ਚ ਪ੍ਰਚਾਰ ਕਰਨ […]

By 1 min read
PUNJAB NEWS

ਜਥੇਦਾਰ ਅਵਤਾਰ ਸਿੰਘ ਵੱਲੋਂ ਨਵੇਂ ਬਣ ਰਹੇ ਸਕੂਲ ਦਾ ਮੁਆਇਨਾ

ਅੰਮ੍ਰਿਤਸਰ, 22 ਅਪ੍ਰੈਲ (ਮਨਿੰਦਰ ਸਿੰਘ ਗੋਰੀ, ਸੁਨੀਲ ਗੁਪਤਾ)-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਘਿਓ ਮੰਡੀ, ਸ਼ੇਰਾਂ ਵਾਲਾ ਗੇਟ ਵਿਖੇ ਬਣ […]

By 1 min read
PUNJAB NEWS

ਲੋਕ ਮੌਜੂਦਾ ਸਰਕਾਰ ਤੋਂ ਅੰਦਰਖਾਤੇ ਨੇ ਖਫ਼ਾ, ਟੀਨੂੰ ਦੇ ਆਪਣੇ ਹਲਕੇ ’ਚੋਂ ਵੋਟ ਘਟਣ ਦੇ ਆਸਾਰ

ਭੋਗਪੁਰ, 22 ਅਪ੍ਰੈਲ (ਬਲਵਿੰਦਰ ਬੁੱਬ)-ਲੋਕ ਸਭਾ ਹਲਕਾ ਜ¦ਧਰ ਤੋਂ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਮੈਦਾਨ ਵਿੱਚ ਤੇਜ਼ੀ ਨਾਲ ਫਟ ਕੇ ਚੋਣ ਪ੍ਰਚਾਰ […]

By 1 min read
PUNJAB NEWS

‘ਆਪ’ ਉਮੀਦਵਾਰ ਜੱਸੀ ਜਸਰਾਜ ਵੱਲੋਂ ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਦਾ ਦੌਰਾ

ਤਲਵੰਡੀ ਸਾਬੋ, 22 ਅਪ੍ਰੈਲ (ਰਣਜੀਤ ਸਿੰਘ ਰਾਜੂ) ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਜੱਸੀ ਜਸਰਾਜ ਨੇ ਅੱਜ ਵਿਧਾਨ ਸਭਾ […]

By 1 min read
PUNJAB NEWS

ਆਮ ਆਦਮੀ ਪਾਰਟੀ ਬਰਨਾਲਾ ਵੱਲੋਂ ਸ਼ਹਿਰ ਵਿੱਚ ਕੱਢੀ ਗਈ ਜਾਗੋ

ਬਰਨਾਲਾ, 22 ਅਪ੍ਰੈਲ (ਕੁਲਦੀਪ ਸੂਦ)-ਲੋਕ ਸਭਾ ਸੰਗਰੂਰ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿੱਚ ਉਨ੍ਹਾਂ ਦੇ ਸਮਰਥਕਾਂ ਵੱਲੋਂ […]

By 1 min read