Skip to content
Independent perspectives. Global stories.
BREAKING

PUNJAB NEWS

PUNJAB NEWS

ਸਰਕਾਰ ਦੇ ਮਾੜੇ ਪ੍ਰਬੰਧਾਂ ’ਚ ਚੋਣ ਡਿਊਟੀ ਉ¤ਤੇ ਤਾਇਨਾਤ ਮੁਲਾਜ਼ਮ ਰਹੇ ਭੁੱਖੇ ਤਿਹਾਏ

ਬਰਨਾਲਾ, 29 ਅਪ੍ਰੈਲ (ਕੁਲਦੀਪ ਸੂਦ)-ਸਰਕਾਰ ਦੇ ਮਾੜੇ ਪ੍ਰਬੰਧਾਂ ਵਿਚ ਚੋਣ ਡਿਊਟੀ ਉ¤ਤੇ ਤੈਨਾਤ ਮੁਲਾਜ਼ਮ ਭੁੱਖੇ ਤਿਹਾਏ ਰਹਿ ਕੇ ਇਥੇ ਐਸ. ਡੀ. ਕਾਲਜ ਵਿਚ […]

By 1 min read
PUNJAB NEWS

ਦਾ ਟ੍ਰਿਬਿਊਨ ਦੇ ਪੱਤਰਕਾਰ ਦਵਿੰਦਰਪਾਲ ਉ¤ਪਰ ਹਮਲੇ ਦੀ ਵੱਖ-ਵੱਖ ਜਥੇਬੰਦੀਆਂ ਵੱਲੋਂ ਘੋਰ ਨਿੰਦਾ

ਜਲੰਧਰ, 29 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਨਾਮਵਰ ਅੰਗੇਰਜ਼ੀ ਦੇ ਅਖ਼ਬਾਰ ‘ਦਾ ਟ੍ਰਿਬਿਊਨ’ ਦੇ ਸਟਾਫ਼ਰ ਸ੍ਰੀ ਦਵਿੰਦਰਪਾਲ ਉ¤ਪਰ ਬੀਤੀ ਦੇਰ ਰਾਤ ਚੰਡੀਗੜ੍ਹ ਵਿਖੇ ਉਨ੍ਹਾਂ ਦੇ […]

By 1 min read
PUNJAB NEWS

ਹੁਣ ਬਦਲੇਗੀ ਰਜਿੰਦਰਾ ਹਸਪਤਾਲ ਦੀ ਨੁਹਾਰ

ਪਟਿਆਲਾ, 29 ਅਪ੍ਰੈਲ (ਅਰਵਿੰਦਰ ਸਿੰਘ)-ਪਟਿਆਲਾ ਦੇ ਰਜਿੰਦਰਾ ਹਸਪਤਾਲ ਨੂੰ ਸੁਪਰ ਸਪੈਸ਼ਲਿਟੀ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਸਲਾਹਕਾਰ ਡਾ. ਕੇ.ਕੇ. ਤਲਵਾਰ […]

By 1 min read
PUNJAB NEWS

ਛਿੰਨਾਂ ਦੀ ਅਗਵਾਈ ਹੇਠ ਅੱਧੀ ਦਰਜਨ ਅਕਾਲੀ ਆਗੂ ਪਰਿਵਾਰਾਂ ਸਮੇਤ ਕਾਂਗਰਸ ਵਿਚ ਸ਼ਾਮਿਲ

ਸਨੌਰ/ਪਟਿਆਲਾ, 28 ਅਪ੍ਰੈਲ (ਅਰਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਸਨੌਰ ਦੇ ਪਿੰਡ ਜਗਤਪੁਰਾ ਵਿਖੇ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਮਹਾਰਾਣੀ ਪ੍ਰਨੀਤ […]

By 1 min read
PUNJAB NEWS

ਮਜੀਠੀਆ ਵਲੋਂ ਗੁਰਬਾਣੀ ਦੇ ਕੀਤੇ ਅਪਮਾਨ ਦਾ ਮਾਮਲਾ ਗਰਮਾਉਣ ਲੱਗਾ

ਅੰਮ੍ਰਿਤਸਰ, 27 ਅਪ੍ਰੈਲ (ਰਾਜਨ ਮਾਨ)-ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਗੁਰੂ ਗੋਬਿੰਦ ਸਿੰਘ ਵਲੋਂ ਰਚਿਤ ਗੁਰਬਾਣੀ ਦਾ ਅਪਮਾਨ ਕਰਨ ਦਾ ਮਾਮਲਾ […]

By 1 min read
PUNJAB NEWS

…ਜਲੰਧਰ ਕੈਂਟ ਦੇ ਵਿਸ਼ਾਲ ਰੋਡ ਸ਼ੋਅ ਨੇ ਟੀਨੂੰ ਦੀ ਜਿੱਤ ’ਤੇ ਲਾਈ ਮੋਹਰ

ਜਲੰਧਰ, 26 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਲੋਕ ਸਭਾ ਹਲਕੇ ਤੋ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਪਵਨ ਟੀਨੂੰ ਦੀ […]

By 1 min read
PUNJAB NEWS

ਪ੍ਰਾਪਰਟੀ ਟੈਕਸ ’ਤੇ ਝੂਠ ਬੋਲ ਰਹੇ ਹਨ ਜੇਤਲੀ : ਕੈਪਟਨ ਅਮਰਿੰਦਰ

ਅੰਮ੍ਰਿਤਸਰ, 26 ਅਪ੍ਰੈਲ (ਵਿਸ਼ਵ ਵਾਰਤਾ)-ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਉਮੀਦਵਾਰ ਅਰੁਣ ਜੇਤਲੀ ਨੂੰ ਦੱਸਣ ਲਈ ਕਿਹਾ ਕਿ ਕਿਉਂ ਅਕਾਲੀ ਭਾਜਪਾ […]

By 1 min read
PUNJAB NEWS

…ਬਾਜਵਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਨੂੰ ਨਜ਼ਰਅੰਦਾਜ ਕੀਤਾ : ਵਿਨੋਦ ਖੰਨਾ

ਬਟਾਲਾ, 26 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਗੁਰਦਾਸਪੁਰ ਲੋਕਸਭਾ ਹਲਕੇ ਦੇ ਸਾਂਝੇ ਉਮੀਦਵਾਰ ਵਿਨੋਦ ਖੰਨਾ ਨੇ ਸ਼ਨੀਵਾਰ ਨੂੰ ਬਟਾਲਾ ਚ ਕੱਢੇ ਗਏ ਇਕ ਵਿਸ਼ਾਲ ਰੋਡ […]

By 1 min read
PUNJAB NEWS

ਜਲੰਧਰ ਕੈਂਟ ਦੇ ਪਿੰਡਾਂ ’ਚ ਵਿਸ਼ਾਲ ਚੋਣ ਜਲਸਿਆਂ ਨੇ ਟੀਨੂੰ ਦੀ ਜਿੱਤ ’ਤੇ ਲਾਈ ਮੋਹਰ

ਕਾਂਗਰਸ ਦੇ ਗੜ੍ਹ ਪਿੰਡ ਸਮਰਾਏ ਤੇ ਫੋਲੜੀਵਾਲ ’ਚ ਕਾਂਗਰਸੀਆਂ ’ਚ ਮਚੀ ਖਲਬਲੀ ਜਲੰਧਰ, 25 ਅਪ੍ਰੈਲ (ਪੰਜਾਬ ਟਾਇਮਜ਼ ਬਿਊਰੋ)-ਜਲੰਧਰ ਲੋਕ ਸਭਾ ਹਲਕੇ ਤੋ ਸ਼੍ਰੋਮਣੀ […]

By 1 min read