Skip to content
Independent perspectives. Global stories.
BREAKING

NATIONAL NEWS

NATIONAL NEWS

ਲਾਲ ਕ੍ਰਿਸ਼ਨ ਅਡਵਾਨੀ ਨੇ ਗਾਂਧੀਨਗਰ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ

ਗਾਂਧੀਨਗਰ, 5 ਅਪ੍ਰੈਲ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਗਾਂਧੀਨਗਰ (ਗੁਜਰਾਤ) ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ […]

By 1 min read
NATIONAL NEWS

ਹੁਣ ਆਦਰਸ਼ ਹਾਊਸਿੰਗ ਘੁਟਾਲੇ ’ਚ ਫਸੀ ਦੇਵਯਾਨੀਟ

ਨਵੀਂ ਦਿੱਲੀ, 5 ਅਪ੍ਰੈਲ (ਪੀ.ਟੀ.)-ਗਲਤ ਹਲਫਨਾਮੇ ਦੇ ਆਧਾਰ ’ਤੇ ਕਥਿਤ ਰੂਪ ਵਿਚ ਫਲੈਟ ਹਾਸਿਲ ਕਰਨ ਲਈ ਆਦਰਸ਼ ਹਾਊਸਿੰਗ ਘੁਟਾਲੇ ਵਿੱਚ ਕੂਟਨੀਤਕ ਦੇਵਯਾਨੀ ਖੋਬਰਾਗੜੇ […]

By 1 min read
NATIONAL NEWS

ਕਿਸੇ ਵੀ ਰਾਜ ’ਚ ਦਹਾਈ ਦੇ ਅੰਕੜੇ ਤੱਕ ਨਹੀਂ ਪਹੁੰਚ ਪਾਏਗੀ ਕਾਂਗਰਸ : ਮੋਦੀ

ਗਾਂਧੀਨਗਰ, 5 ਅਪ੍ਰੈਲ (ਪੀ.ਟੀ.)-ਭਾਜਪਾ ਦੇ ਬਜ਼ੁਰਗ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਦੇ ਗਾਂਧੀ ਨਗਰ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ […]

By 1 min read
NATIONAL NEWS

ਮਿਸਤਰੀ ਚਾਹੁੰਦੇ ਹਨ ਕਿ ਪ੍ਰਿਅੰਕਾ ਉਨ੍ਹਾਂ ਦੇ ਲਈ ਪ੍ਰਚਾਰ ਕਰੇ

ਨਵੀਂ ਦਿੱਲੀ, 5 ਅਪ੍ਰੈਲ (ਪੀ.ਟੀ.)-ਪ੍ਰਿਅੰਕਾ ਗਾਂਧੀ ਦੁਆਰਾ ਆਪਣੇ ਭਰਾ ਰਾਹੁਲ ਗਾਂਧੀ ਲਈ ਪ੍ਰਚਾਰ ਕਰਨ ਦੀਆਂ ਖਬਰਾਂ ਵਿਚਕਾਰ ਕਾਂਗਰਸ ਜਨਰਲ ਸਕੱਤਰ ਮਧੁਸੂਦਨ ਮਿਸਤਰੀ ਨੇ […]

By 1 min read
NATIONAL NEWS

ਸੋਨੀਆ ਵੱਲੋਂ ਸ਼ਾਹੀ ਇਮਾਮ ਨਾਲ ਮੁਲਾਕਾਤ ਵਿਰੁੱਧ ਮੋਦੀ ਵੱਲੋਂ ਕਾਰਵਾਈ ਦੀ ਅਪੀਲ

ਗਾਜ਼ੀਆਬਾਦ, 3 ਅਪ੍ਰੈਲ (ਪੀ. ਟੀ.)-ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ’ਤੇ ਹਮਲਾ ਸਾਧਦੇ ਹੋਏ […]

By 1 min read
NATIONAL NEWS

ਰਾਹੁਲ ਦੇ ਪੋਸਟਰਾਂ ’ਤੇ ਕਾਲਖ ਲਗਾਉਣ ਵਾਲੇ ਦੀ ਸੂਹ ਦੇਣ ਵਾਲੇ ਨੂੰ ਮਿਲਣਗੇ 11,000 ਰੁਪਏ ਇਨਾਮ

ਇੰਦੋਰ, 2 ਅਪ੍ਰੈਲ (ਪੀ.ਟੀ.)- ਕਾਂਗਰਸ ਉ¤ਪ ਪ੍ਰਧਾਨ ਰਾਹੁਲ ਗਾਂਧੀ ਦੇ ਚੋਣ ਪੋਸਟਰਾਂ ’ਤੇ ਕਾਲ਼ਖ ਲਗਾਉਣ ਦੇ ਮਾਮਲੇ ’ਚ ਕਥਿਤ ਰੂਪ ਨਾਲ ਭਾਜਪਾ ਦੇ […]

By 1 min read
NATIONAL NEWS

ਆਈ.ਆਰ.ਐ¤ਨ.ਐ¤ਸ. ਐ¤ਸ. 1-ਬੀ ਨੂੰ ਦਾਗਣ ਲਈ ਉਲਟੀ ਗਿਣਤੀ ਸ਼ੁਰੂ

ਚੇਨਈ, 2 ਅਪ੍ਰੈਲ (ਪੀ.ਟੀ.)-ਇਥੋਂ 100 ਕਿਲੋਮੀਟਰ ਦੂਰ ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਵਿਚ ਭਾਰਤੀ ਖੇਤਰੀ ਜਹਾਜ਼ਰਾਨੀ ਉਪਗ੍ਰਹਿ ਪ੍ਰਣਾਲੀ (ਆਈ. ਆਰ. ਐਨ. ਐਸ. […]

By 1 min read