Skip to content
Independent perspectives. Global stories.
BREAKING

NATIONAL NEWS

NATIONAL NEWS

ਭਾਜਪਾ ਨੇ ਵੱਖਵਾਦੀਆਂ ’ਤੇ ਚਿਦੰਬਰਮ ਦੇ ਸਮਰਥਨ ਨੂੰ ਦ¤ਸਿਆ ‘ਰਾਸ਼ਟਰ ਵਿਰੋਧੀ

ਨਵੀਂ ਦਿੱਲੀ- ਕਸ਼ਮੀਰ ਦੀ ਆਜ਼ਾਦੀ ਦਾ ਮਤਲਬ ਦ¤ਸਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਦੇ ਖ਼ਿਲਾਫ਼ ਬੀਜੇਪੀ ਨੇ ਮੋਰਚਾ ਖੋਲ੍ਹ ਦਿ¤ਤਾ ਹੈ।ਬੀਜੇਪੀ […]

By 1 min read
NATIONAL NEWS

ਬੈਂਗਲੁਰੂ, 29 ਅਕਤੂਬਰ- ਕਸ਼ਮੀਰ ਦੀ ਆਜ਼ਾਦੀ ’ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਅਤੇ ਕਾਂਗਰਸੀ ਆਗੂ ਸ੍ਰੀ ਪੀ ਚਿਦੰਬਰਮ ਦੇ ਬਿਆਨ ਨੂੰ ਲੈ ਕੇ ਪ੍ਰਧਾਨ […]

By 1 min read
NATIONAL NEWS

ਗੁਜਰਾਤ ਚੋਣਾਂ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਦਿਤਾ ਕਾਂਗਰਸ ਨੂੰ ਅਲਟੀਮੇਟ

ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ‘ਚ ਜਾਣ ਦੇ ਅੰਦਾਜ਼ਿਆਂ ’ਤੇ ਹਾਰਦਿਕ ਪਟੇਲ ਨੇ ਕਾਂਗਰਸ ਪਾਰਟੀ ਨੂੰ ਅਲਟੀਮੇਟਸ ਦੇ ਦਿਤਾ ਹੈ।ਪਟੇਲ […]

By 1 min read
NATIONAL NEWS

ਲੋਕਤੰਤਰ ਦੀ ਮਜ਼ਬੂਤੀ ਲਈ ਸਿਆਸੀ ਦਲਾਂ ’ਚ ਵੀ ਲੋਕਤੰਤਰੀ ਮੁਲਾਂ ਨੂੰ ਮਜ਼ਬੂਤ ਕਰਨ ਦੀ ਲੋੜ : ਮੋਦੀ

ਪਤਰਕਾਰਾਂ ਨੂੰ ਬੋਲੇ-ਇਕ ਦੌਰ ਸੀ ਜਦੋਂ ਮੈਂ ਲਭਦਾ ਸੀ ਤੁਹਾਨੂੰ ਨਵੀਂ ਦਿਲੀ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੇਸ਼ […]

By 1 min read
NATIONAL NEWS

ਘਾਟੀ ’ਚ ਰੋਸ ਪ੍ਰਦਰਸ਼ਨ ਦੌਰਾਨ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ

ਸ੍ਰੀਨਗਰ, 27 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਹੁਣ ਜੰਮੂ-ਕਸ਼ਮੀਰ ਵਿਚ ਰੋਸ ਪ੍ਰਦਰਸ਼ਨ ਕਰਨ ਅਤੇ ਜਨਤਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਖ਼ੈਰ ਨਹੀਂ। ਅਜਿਹਾ […]

By 1 min read
NATIONAL NEWS

ਭਾਰਤ ਦੇ ਸਮਰਥਨ ’ਚ ਅਮਰੀਕਾ ਕੁਝ ਵੀ ਕਰੇਗਾ : ਅਮਰੀਕੀ ਵਿਦੇਸ਼ ਮੰਤਰੀ

ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੇ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਨਵੀਂ ਦਿੱਲੀ, 25 ਅਕਤੂਬਰ- ਅਮਰੀਕੀ ਵਿਦੇਸ਼ ਮੰਤਰੀ ਅੱਜ ਆਪਣੇ ਤਿੰਨ […]

By 1 min read
NATIONAL NEWS

ਸ਼੍ਰੀਮਤੀ ਸੁਸ਼ਮਾ ਸਵਰਾਜ ਦੋ ਦਿਨਾ ਦੌਰੇ ’ਤੇ ਢਾਕਾ ਪੁੱਜੇ

ਢਾਕਾ/ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਭਾਰਤੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਆਪਣੇ ਦੋ ਦਿਨਾ ਦੌਰੇ ’ਤੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਖੇ […]

By 1 min read