ਨਵੀਂ ਦਿੱਲੀ- ਕਸ਼ਮੀਰ ਦੀ ਆਜ਼ਾਦੀ ਦਾ ਮਤਲਬ ਦ¤ਸਣ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਦੇ ਖ਼ਿਲਾਫ਼ ਬੀਜੇਪੀ ਨੇ ਮੋਰਚਾ ਖੋਲ੍ਹ ਦਿ¤ਤਾ ਹੈ।ਬੀਜੇਪੀ ਦੇ ਨੇਤਾਵਾਂ ਨੇ ਸਾਬਕਾ ਗ੍ਰਹਿ ਮੰਤਰੀ ਦੇ ਬਿਆਨ ‘ਤੇ ਪ੍ਰਤੀਕਿਰਆ ਦਿੰਦੇ ਹੋਏ ਇਸ ਨੂੰ ਰਾਸ਼ਟਰ ਵਿਰੋਧੀ ਦ¤ਸਿਆ ਹੈ। ਹਾਲਾਂਕਿ ਕਾਂਗਰਸ ਪਾਰਟੀ ਨੇ ਚਿਦੰਬਰਮ ਦੇ ਬਿਆਨ ਨੂੰ ਨਿ¤ਜੀ ਸੋਚ ਦ¤ਸਦੇ ਹੋਏ ਦੂਰੀ ਬਣਾ ਲਈ ਹੈ।ਇਸਦੇ ਉਲਟ ਚਿਦੰਬਰਮ ‘ਤੇ ਪਲਟਵਾਰ ਕਰਦੇ ਹੋਏ ਖ਼ਜ਼ਾਨਾ-ਮੰਤਰੀ ਅਰੁਣ ਜੇਤਲੀ ਨੇ ਕਾਂਗਰਸ ‘ਤੇ ਜੰਮੂ ਕਸ਼ਮੀਰ ਵਿ¤ਚ ਵ¤ਖਵਾਦ ਨੂੰ ਬੜ੍ਹਾਵਾ ਦੇਣ ਦਾ ਇਲਜ਼ਾਮ ਲਗਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਚਿਦੰਬਰਮ ਦਾ ਬਿਆਨ ਭਾਰਤ ਦੇ ਰਾਸ਼ਟਰੀ ਹਿ¤ਤਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜੋ ਇ¤ਕ ਗੰਭੀਰ ਮੁ¤ਦਾ ਹੈ। ਜੇਤਲੀ ਦੇ ਇਲਾਵਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਾਂਗਰਸ ਨੇਤਾ ਦੇ ਬਿਆਨ ਨੂੰ ਹੈਰਾਨ ਕਰ ਦੇਣ ਵਾਲਾ ਅਤੇ ਸ਼ਰਮਨਾਕ ਦ¤ਸਿਆ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ ਨੇ ਟਵੀਟ ਕਰਦਿਆਂ ਕਿਹਾ ਕਿ ਪੀ. ਚਿਦੰਬਰਮ ਦਾ ਵ¤ਖਵਾਦੀਆਂ ਅਤੇ ਆਜ਼ਾਦੀ ਦਾ ਸਮਰਥਨ ਕਰਨਾ ਹੈਰਾਨ ਕਰਨ ਵਾਲਾ ਹੈ।ਹਾਲਾਂਕਿ ਮੈਂ ਹੈਰਾਨੀਜਨਕ ਨਹੀਂ ਹਾਂ ਕਿਉਂਕਿ ਉਨ੍ਹਾਂ ਦੇ ਨੇਤਾ ਭਾਰਤ ‘ਤੁਹਾਡੇ ਟੁਕੜੇ ਹੋਣਗੇ‘ ਨਾਅਰੇ ਦਾ ਸਮਰਥਨ ਕਰਦੇ ਹਨ। ਇਸ ‘ਤੇ ਤਿ¤ਖੀ ਪ੍ਰਤੀਕਿਰਆ ਦਿੰਦੇ ਹੋਏ ਭਾਜਪਾ ਨੇ ਕਿਹਾ ਕਿ ਚਿਦੰਬਰਮ ਨੂੰ ਅਜਿਹੀ ਟਿ¤ਪਣੀਆਂ ਕਰਦੇ ਵੇਖਣਾ ਹੈਰਾਨ ਦੇਣ ਵਾਲਾ ਨਹੀਂ ਹਨ ਕਿਉਂਕਿ ਉਨ੍ਹਾਂ ਦੇ ਨੇਤਾ ‘ਭਾਰਤ ਤੇਰੇ ਟੁਕੜੇ ਹੋਣਗੇ‘ ਨਾਅਰਾ ਦੇਣ ਵਾਲੇ ਲੋਕਾਂ ਦਾ ਸਮਰਥਨ ਕਰਦੇ ਹਨ।ਬੀਜੇਪੀ ਨੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੁਆਰਾ ਜੇ.ਐ¤ਨ.ਯੂ ਵਿਵਾਦ ਵਿ¤ਚ ਵਿ¤ਦਿਆਰਥੀ ਨੇਤਾ ਕਨ੍ਹਈਆ ਕੁਮਾਰ ਦੀ ਗ੍ਰਿਫ਼ਤਾਰੀ ਦਾ ਵਿਰੋਧ ਕਰਨ ਵਾਲੇ ਲੋਕਾਂ ਦਾ ਸਮਰਥਨ ਕੀਤੇ ਜਾਣ ਦਾ ਵੀ ਜ਼ਿਕਰ ਕੀਤਾ। ਸੂਚਨਾ ਅਤੇ ਪ੍ਰਸਾਰਣ ਮੰਤਰੀ ਸਮ੍ਰਿਤੀ ਈਰਾਨੀ ਨੇ ਟਵੀਟ ਕਰਦਿਆਂ ਕਿਹਾ ਕਿ ਪੀ. ਚਿਦੰਬਰਮ ਦਾ ਵ¤ਖਵਾਦੀਆਂ ਅਤੇ ਉਨ੍ਹਾਂ ਦੀ ਆਜ਼ਾਦੀ ਦਾ ਸਮਰਥਨ ਕਰਨਾ ਹੈਰਾਨ ਕਰਨ ਵਾਲਾ ਹੈ।ਉਨ੍ਹਾਂ ਕਿਹਾ ਕਿ ਹਾਲਾਂਕਿ ਮੈਂ ਹੈਰਾਨੀਜਨਕ ਨਹੀਂ ਹਾਂ ਕਿਉਂਕਿ ਉਨ੍ਹਾਂ ਦੇ ਨੇਤਾ ਭਾਰਤ ‘ਤੁਹਾਡੇ ਟੁਕੜੇ ਹੋਣਗੇ‘ ਨਾਅਰੇ ਦਾ ਸਮਰਥਨ ਕਰਦੇ ਹਨ। ਦ¤ਸ ਦੇਈਏ ਕਿ ਗੁਜਰਾਤ ਦੇ ਰਾਜਕੋਟ ਵਿ¤ਚ ਚਿਦੰਬਰਮ ਨੇ ਕਿਹਾ ਕਿ ਕਸ਼ਮੀਰ ਘਾਟੀ ਵਿ¤ਚ ਧਾਰਾ 370 ਦੀ ਪਾਲਣਾ ਕੀਤੇ ਜਾਣ ਦੀ ਮੰਗ ਕੀਤੀ ਸੀ, ਜਿਸਦਾ ਮਤਲਬ ਹੈ ਕਿ ਉਹ ਜ਼ਿਆਦਾ ਖ਼ੁਦਮੁਖਤਿਆਰੀ ਚਾਹੁੰਦੇ ਹਨ।
ਭਾਜਪਾ ਨੇ ਵੱਖਵਾਦੀਆਂ ’ਤੇ ਚਿਦੰਬਰਮ ਦੇ ਸਮਰਥਨ ਨੂੰ ਦ¤ਸਿਆ ‘ਰਾਸ਼ਟਰ ਵਿਰੋਧੀ



