ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਕਾਂਗਰਸ ‘ਚ ਜਾਣ ਦੇ ਅੰਦਾਜ਼ਿਆਂ ’ਤੇ ਹਾਰਦਿਕ ਪਟੇਲ ਨੇ ਕਾਂਗਰਸ ਪਾਰਟੀ ਨੂੰ ਅਲਟੀਮੇਟਸ ਦੇ ਦਿਤਾ ਹੈ।ਪਟੇਲ ਨੇ ਕਾਂਗਰਸ ਨੂੰ ਪਟੇਲ ਰਿਜ਼ਰਵੇਸ਼ਨ ਮੁਦੇ ‘ਤੇ ਆਪਣਾ ਸਟੈਂਡ 3 ਨਵੰਬਰ ਤਕ ਰਖਣ ਦਾ ਸਮਾਂ ਦਿੱਤਾ ਹੈ। ਹਾਰਦਿਕ ਪਟੇਲ ਨੇ ਟਵੀਟ ਕਰਕੇ ਕਿਹਾ ਹੈ ਕਿ ਕਾਂਗਰਸ ਨੂੰ 3 ਨਵੰਬਰ ਤੱਕ ਪਾਟੀਦਾਰਾਂ ਨੂੰ ਸੰਵਿਧਾਨਿਕ ਰੂਪ ਨਾਲ ਰਿਜ਼ਰਵੈਸ਼ਨ ਦਿਤੇ ਜਾਣ ਦੇ ਮਾਮਲੇ ’ਚ ਆਪਣਾ ਰੁਖ ਸਾਫ ਕਰਨ ਬਾਰੇ ਕਿਹੈ ਹੈ।
ਗੁਜਰਾਤ ਚੋਣਾਂ ਤੋਂ ਪਹਿਲਾਂ ਹਾਰਦਿਕ ਪਟੇਲ ਨੇ ਦਿਤਾ ਕਾਂਗਰਸ ਨੂੰ ਅਲਟੀਮੇਟ



