Skip to content
Independent perspectives. Global stories.
BREAKING

NATIONAL NEWS

BUSINESS NEWS

ਕੋਲਾ ਘਪਲਾ: ਸਾਬਕਾ ਮੁੱਖ ਮੰਤਰੀ ਨੂੰ ਸਜ਼ਾ ਦਾ ਐਲਾਨ ਭਲਕੇ

ਰਾਂਚੀ- ਝਾਰਖੰਡ ਦੇ ਸਾਬਕਾ ਮੁਖਮੰਤਰੀ ਮਧੁ ਕੋੜਾ ਨੂੰ ਕੋਲਾ ਘਪਲੇ ਮਾਮਲੇ ‘ਚ ਦਿਲੀ ਦੀ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀ ਘੋਸ਼ਿਤ ਕੀਤਾ ਗਿਆ। ਸੀ.ਬੀ.ਆਈ ਕੋਰਟ […]

By 1 min read
NATIONAL NEWS

1581 ਦਾਗੀ ਨੇਤਾਵਾਂ ’ਤੇ ਕੱਸਿਆ ਸ਼ਿਕੰਜਾ12 ਵਿਸ਼ੇਸ਼ ਅਦਾਲਤਾਂ ਦੀ ਪ੍ਰਵਾਨਗੀ

ਸੁਪਰੀਮ ਕੋਰਟ ਵੱਲੋਂ ਦਾਗੀ ਨੇਤਾਵਾਂ ਖਿਲਾਫ ਲੰਬਿਤ ਕੇਸ ਇੱਕ ਸਾਲ ’ਚ ਨਿਪਟਾਉਣ ਦਾ ਆਦੇਸ਼ ਨਵੀਂ ਦਿੱਲੀ, 14 ਦਸੰਬਰ- ਦਾਗੀ ਸੰਸਦਾਂ ਅਤੇ ਵਿਧਾਇਕਾਂ ਦੇ […]

By 1 min read
NATIONAL NEWS

ਮੋਦੀ, ਮਨਮੋਹਨ ਸਿੰਘ ਵੱਲੋਂ ਸੰਸਦ ਹਮਲੇ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ

ਨਵੀਂ ਦਿੱਲੀ- 2001 ਦੇ ਸੰਸਦ ਹਮਲੇ ਦੀ ਬਰਸੀ ਮੌਕੇ ਅ¤ਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਗ੍ਰਹਿ ਮੰਤਰੀ ਰਾਜਨਾਥ […]

By 1 min read
NATIONAL NEWS

ਬੈਂਕਾਂ ’ਚ ਪਿਆ ਲੋਕਾਂ ਦਾ ਪੈਸਾ ਪੂਰੀ ਤਰ੍ਹਾਂ ਸੁਰੱਖਿਅਤ : ਮੋਦੀ

ਕਿਹਾ ਐਫ.ਆਰ.ਡੀ.ਆਈ. ਸਬੰਧੀ ਫੈਲ ਰਹੀਆਂ ਅਫਵਾਹਾਂ ਵਿਰੁੱਧ ਫਿੱਕੀ ਦਾ ਯੋਗਦਾਨ ਅਹਿਮ ਨਵੀਂ ਦਿਲੀ, 13 ਦਸੰਬਰ- ਫਿਕੀ ਦੀ 90ਵੀਂ ਸਾਲਾਨਾ ਜਨਰਲ ਮੀਟਿੰਗ ‘ਚ ਬੋਲਦਿਆਂ […]

By 1 min read
NATIONAL NEWS

ਭਾਰਤੀ ਜਸਟਿਸ ਸਿਸਟਮ ਦੀ ਨਿਰਪਖਤਾ ਸੁਣਵਾਈ ’ਚ ਅੜਿਕਾ : ਮਾਲਿਆ

ਨਵੀਂ ਦਿੱਲੀ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਧੋਖਾਧੜੀ ਦੇ ਦੋਸ਼ਾਂ ਨੂੰ ਲੈ ਕੇ ਵਿਵਾਦਾਂ ‘ਚ ਘਿਰੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੇ ਹਵਾਲਗੀ ਮਾਮਲੇ ਦੀ […]

By 1 min read
NATIONAL NEWS

ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਵੀਰਵਾਰ ਦੀ ਸ਼ਾਮ ਨੂੰ ਸਾਰੇ ਦਲਾਂ ਦੀ ਬੈਠਕ

ਨਵੀਂ ਦਿੱਲੀ, 12 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਸੰਸਦ ਦੇ ਸਰਦ ਰੁਤ ਸੈਸ਼ਨ ਤੋਂ ਪਹਿਲਾਂ 14 ਦਸੰਬਰ ਦੀ ਸ਼ਾਮ ਨੂੰ ਲੋਕ ਸਭਾ ਸਪੀਕਰ ਸੁਮਿਤਰਾ […]

By 1 min read