Skip to content
Independent perspectives. Global stories.
BREAKING

NATIONAL NEWS

BUSINESS NEWS

ਰਿਜ਼ਰਵ ਬੈਂਕ ਨੇ ਵਿਆਜ਼ ਦਰਾਂ ’ਚ ਕੋਈ ਤਬਦੀਲੀ ਨਹੀਂ ਕੀਤੀ

ਸਸਤੇ ਕਰਜ਼ੇ ਲਈ ਫਰਵਰੀ ਤਕ ਉਡੀਕ ਕਰਨੀ ਹੋਵੇਗੀ ਨਵੀਂ ਦਿੱਲੀ, 6 ਦਸੰਬਰ- ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁ¤ਧਵਾਰ ਨੂੰ ਕਰੰਸੀ ਨੀਤੀ ਸਮੀਖਿਆ ਜਾਰੀ […]

By 1 min read
NATIONAL NEWS

ਆਯੁਧਿਆ ਵਿਵਾਦ ਬਾਰੇ ਸੁਪਰੀਮ ਕੋਰਟ ਵੱਲੋਂ ਸੁਣਵਾਈ ਨਵੇਂ ਸਾਲ ’ਚ 8 ਫਰਵਰੀ ਤੋਂ

ਅਯੋਧਿਆ, 5 ਦਸੰਬਰ- ਦੇਸ਼ ਦੀ ਸਰਵਜਨਿਕ ਦਿਸ਼ਾ ਬਦਲ ਦੇਣ ਵਾਲੇ ਮੰਦਰ-ਮਸਜਿਦ ਮੁੱਦੇ ਦੀ ਮੰਗਲਵਾਰ ਨੂੰ ਸੁਪਰੀਮ ਕੋਰਟ ’ਚ ਸੁਣਵਾਈ ਸ਼ੁਰੂ ਹੋਈ।ਇਸ ਸੁਣਵਾਈ ਨਾਲ […]

By 1 min read
Carrier

ਲਾਲ ਕਿਤਾਬ ਨਾਲ ਜੁੜੇ ਹੋਏ ਭਰਮਾਂ ਨੂੰ ਦੂਰ ਕਰਨਾ ਮੇਰੇ ਜੀਵਨ ਦਾ ਮਿਸ਼ਨ : ਪਰਦੀਪ ਮਲਹੋਤਰਾ

ਨਵੀਂ ਦਿੱਲੀ, 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਦਿਲੀ ਦੇ ਪ੍ਰਸਿਧ ਨੌਜਵਾਨ ਲਾਲ ਕਿਤਾਬ ਜੋਤਸ਼ੀ ਪਰਦੀਪ ਮਲਹੋਤਰਾ ਅਜ ਜਲੰਧਰ ਪੁਜੇ। ਉਨ੍ਹਾਂ ਨੇ ਛੋਟੀ ਉਮਰ ਵਿਚ […]

By 1 min read
NATIONAL NEWS

10 ਸਾਲਾਂ ’ਚ ਮੈਨੂੰ ਜੇਲ ਕਿਉਂ ਨਹੀਂ ਭੇਜ ਸਕੀ ਕਾਂਗਰਸ : ਮੋਦੀ

ਭਾਵਨਗਰ, 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਆਪਣੇ ਗੜ੍ਹ ਉਤਰ ਪ੍ਰਦੇਸ਼ ’ਚ ਸਫਾਏ ਤੋਂ […]

By 1 min read
ENTERTAINMENT

ਲੰਬੀ ਬੀਮਾਰੀ ਤੋਂ ਬਾਅਦ ਬਾਲੀਵੁਡ ਅਭਿਨੇਤਾ ਸ਼ਸ਼ੀ ਕਪੂਰ ਦਾ ਦਿਹਾਂਤ

ਮੁੰਬਈ, 4 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਬਾਲੀਵੁਡ ਦੇ ਦਿਗਜ਼ ਅਭਿਨੇਤਾ ਸ਼ਸ਼ੀ ਕਪੂਰ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ।ਉਹ ਪਿਛਲੇ 3 […]

By 1 min read
NATIONAL NEWS

ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣੇ ਪਿੱਛੇ ਕੋਈ ਪਰਿਵਾਰਵਾਦ ਨਹੀਂ : ਕੈਪਟਨ ਅਮਰਿੰਦਰ ਸਿੰਘ

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਗਾਂਧੀ ਦੇ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਬਣਨ ’ਤੇ ਲੱਗ ਰਹੇ ਪਰਿਵਾਰਵਾਦ […]

By 1 min read
NATIONAL NEWS

ਕਾਂਗਰਸ ਦੀ ਪ੍ਰਧਾਨਗੀ ਚੋਣ ਲਈ ਰਾਹੁਲ ਗਾਂਧੀ ਵੱਲੋਂ ਨਾਮਜ਼ਦਗੀ ਦਾਖਲ

ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਤੇ ਹੋਰ ਵੱਡੇ ਨੇਤਾ ਰਹੇ ਹਾਜ਼ਰ ਨਵੀਂ ਦਿੱਲੀ, 4 ਦਸੰਬਰ- ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਲਈ ਅਮਲ […]

By 1 min read
BUSINESS NEWS

ਏਸ਼ੀਆ ਦੇ ਸਭ ਤੋਂ ਅਮੀਰ ਅੰਬਾਨੀ ਨੇ ਕਦੇ ਜੇਬ ’ਚ ਪੈਸੇ ਨਹੀਂ ਰਖੇ

ਮੁੰਬਈ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)-ਕਦੇ ਤੁਸੀਂ ਸੋਚਿਆ ਹੈ ਕਿ ਏਸ਼ੀਆ ਦੇ ਸਭ ਤੋਂ ਅਮੀਰ ਇਨਸਾਨ ਮੁਕੇਸ਼ ਅੰਬਾਨੀ ਦਿਨ ‘ਚ ਕਿੰਨੇ ਰੁਪਏ ਖਰਚ […]

By 1 min read
NATIONAL NEWS

ਜੰਮੂ-ਕਸ਼ਮੀਰ: ਪੁੰਛ ਜ਼ਿਲ੍ਹੇ ’ਚ ਸਰਹੱਦ ’ਤੇ ਪਾਕਿਸਤਾਨ ਵੱਲੋਂ ਗੋਲੀਬਾਰੀ

ਜੰਮੂ, 3 ਦਸੰਬਰ (ਪੰਜਾਬ ਟਾਇਮਜ਼ ਬਿਊਰੋ)- ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਸਥਿਤ ਸਰਹਦ ’ਤੇ ਪਾਕਿਸਤਾਨ ਫੌਜ ਨੇ ਅਜ ਫਿਰ ਜੰਗਬੰਦੀ ਦੀ ਉਲੰਘਣਾ ਕਰ […]

By 1 min read