Skip to content
Independent perspectives. Global stories.
BREAKING

INTERNATIONAL NEWS

INTERNATIONAL NEWS

ਮੈਟਰੋਪੁਲਿਟਨ ਦੇ ਪੰਜਾਬੀ ਭਾਈਚਾਰੇ ਵੱਲੋਂ ਪਹਿਲੀ ਸਿਖ ਬੀਬੀ ਦੇ ਲਈ ਫੰਡ ਜੁਟਾਉਣ ਦਾ ਉਪਰਾਲਾ

ਵਾਸ਼ਿੰਗਟਨ ਡੀ.ਸੀ., 20 ਅਕਤੂਬਰ- ਅਮਰੀਕਾ ਦੀ ਰਾਜਨੀਤੀ ਵਿਚ ਪੰਜਾਬੀਆਂ ਵਲੋਂ ਥਾਂ ਬਣਾਉਣ ਲਈ ਸਮੇਂ-ਸਮੇਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਕਸਰ ਬੀਬੀਆਂ ਇਸ ਵਲੋਂ […]

By 1 min read
INTERNATIONAL NEWS

ਅਫ਼ਗ਼ਾਨ ਪੁਲਿਸ ਹੈ¤ਡ ਕੁਆਰਟਰ ’ਤੇ ਹਮਲਾ 32 ਮੌਤਾਂ, 200 ਤੋਂ ਵੱਧ ਜ਼ਖਮੀ

2 ਕਾਰ ਬੰਬਾਂ ਨਾਲ ਪੁਲਿਸ ਸਿਖਲਾਈ ਕੇਂਦਰ ’ਤੇ ਕੀਤਾ ਗਿਆ ਆਤਮਘਾਤੀ ਹਮਲਾ ਕਾਬੁਲ, 17 ਅਕਤੂਬਰ- ਅਫ਼ਗ਼ਾਨਿਸਤਾਨ ਦੇ ਪਾਕਟੀਆ ਸੂਬੇ ਦੀ ਰਾਜਧਾਨੀ ਗਾਰਦੇਜ਼ ’ਚ […]

By 1 min read
INTERNATIONAL NEWS

ਭਾਰਤੀ ਅੰਬੈਸੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਫੈਸਲਾ

ਵਾਸ਼ਿੰਗਟਨ ਡੀ. ਸੀ., 13 ਅਕਤੂਬਰ- ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮਨਾਉਣ ਦਾ ਦੌਰ ਪਿਛਲੇ ਇਕ ਸਾਲ ਤੋਂ ਪੂਰੇ ਸੰਸਾਰ ਵਿਚ ਚਲ […]

By 1 min read
INTERNATIONAL NEWS

ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਨੂੰ ਜਸਪ੍ਰੀਤ ਸਿੰਘ ਅਟਾਰਨੀ ਨੇ ਸ਼ੋਅ ਕਰਨ ਵਾਸਤੇ ਦੁਆਇਆ ਅਮਰੀਕਾ ਦਾ ਪੀ-3 ਵੀਜ਼ਾ

ਸੈਕਰਾਮੈਂਟੋ, 11 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-)-ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ‘ਚ ਪਿਛਲੇ 20 ਸਾਲਾਂ ਤੋਂ ਇੰਮੀਗ੍ਰੇਸ਼ਨ ਸੇਵਾਵਾਂ ਅਤੇ ਅਮਰੀਕਾ ‘ਚ ਸ਼ੋਅ ਕਰਨ ਵਾਸਤੇ […]

By 1 min read
INTERNATIONAL NEWS

ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਰੋਜ਼ਾ ਸਾਲਾਨਾ ਸਮਾਗਮ ਦੀਆਂ ਤਿਆਰੀਆਂ ਮੁਕੰਮਲ

ਨਿਊਜਰਸੀ, 11 ਅਕਤੂਬਰ-ਭਾਰਤੀ ਜਨਤਾ ਪਾਰਟੀ ਵੱਲੋਂ ਇਸ ਸਾਲ ਦਾ ਸਾਲਾਨਾ ਸਮਾਗਮ ਨਿਊਜਰਸੀ ਵਿੱਖ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਹ ਸਮਾਗਮ ਤਿੰਨ ਦਿਨ […]

By 1 min read
INTERNATIONAL NEWS

ਪ੍ਰੈਸ ਕਲੱਬ ਅਮਰੀਕਾ ਵੱਲੋਂ ਸ. ਬਲਜੀਤ ਸਿੰਘ ਬਰਾੜ ਨਾਲ ਸਵਾਲ-ਜਵਾਬ ਸੈਸ਼ਨ ਦਾ ਆਯੋਜਨ

ਨਾਰਥ ਅਮਰੀਕਾ ਦੇ ਪ੍ਰੈਸ ਕਲੱਬ ਅਤੇ ਸਿੱਖਸ ਆਫ ਅਮਰੀਕਾ ਵੱਲੋਂ ਸਾਂਝੇ ਤੌਰ ’ਤੇ ਵਰਜੀਨੀਆ ਵਿਖੇ ਕੀਤਾ ਗਿਆ ਸੈਸ਼ਨ ਵਰਜੀਨੀਆ, 10 ਅਕਤੂਬਰ- ਨਾਰਥ ਅਮਰੀਕਾ […]

By 1 min read
INTERNATIONAL NEWS

ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਸਨਮਾਨਿਤ

ਵਾਸ਼ਿੰਗਟਨ ਡੀ. ਸੀ., 9 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਤੇ ਮੈਟਰੋਪੁਲਿਟਨ ਵਸ਼ਿੰਗਟਨ ਡੀ. ਸੀ. ਦੇ ਅਹੁਦੇਦਾਰ ਵਰਜੀਨੀਆ ਦੇ ਪੰਜਾਬੀ ਜੰਕਸ਼ਨ ਹੋਟਲ ਵਿ¤ਚ […]

By 1 min read
INTERNATIONAL NEWS

ਗ਼ਜ਼ਲ ਸੰਗ੍ਰਹਿ ‘ਰਾਵੀ’” ਪ੍ਰੋ. ਗੁਰਭਜਨ ਗਿਲ ਬ੍ਰਿਸਬੇਨ ਵਿਖੇ ਲੋਕ ਅਰਪਣ ਅਤੇ ਕਵੀ ਦਰਬਾਰ ਦਾ ਆਯੋਜਨ

ਬ੍ਰਿਸਬੇਨ, 8 ਅਕਤੂਬਰ (ਸਤਵਿੰਦਰ ਟੀਨੂੰ)-ਆਸਟਰੇਲੀਆ ਦੀ ਸਰਗਰਮ ਸਾਹਿਤਕ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ ਵਲੋਂ ਸਾਹਿਤਕ ਸਰਗਰਮੀਆਂ ਲਗਾਤਾਰ ਜਾਰੀ ਰਖਦਿਆਂ ਕਲ ਅਠ ਅਕਤੂਬਰ […]

By 1 min read
INTERNATIONAL NEWS

ਬ੍ਰਿਸਬੇਨ ਪੰਜਾਬੀ ਕਮਿਊਨਿਟੀ ਕਲ¤ਬ ਦੀ ਨਵੀਂ ਕਮੇਟੀ ਦੀ ਚੋਣ ਹੋਈ

ਬਰਿਸਬੇਨ, 5 ਅਕਤੂਬਰ (ਸਤਵਿੰਦਰ ਟੀਨੂੰ)-ਆਸਟਰੇਲੀਆ ਵਿ¤ਚ ਆਪਣੇ ਅਮੀਰ ਸਭਿਆਚਾਰਕ ਵਿਰਸੇ ਅਤੇ ਅਜੋਕੀ ਪੀੜ੍ਹੀ ਨੂੰ ਖੇਡਾਂ ਤੇ ਸ¤ਭਿਆਚਾਰਕ ਸਰਗਰਮੀਆਂ ਨਾਲ ਜੋੜੀ ਰ¤ਖਣ ਲਈ ਸਮੁਦਾਇਕ […]

By 1 min read