ਟੋਕੀਓ, 13 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਦਖਣ-ਪੂਰਬੀ ਜਪਾਨ ਦੇ ਔਕੀਨਾਵਾ ਸੂਬੇ ਦੇ ਇਕ ਟਾਪੂ ‘ਚ ਮਾਲ ਵਾਹਕ ਜਹਾਜ਼ ਡੁਬਣ ਕਾਰਨ ਜਹਾਜ਼ ’ਚ ਸਵਾਰ 11 ਭਾਰਤੀ ਲਾਪਤਾ ਹੋ ਗਏ ਹਨ। ਜਹਾਜ਼ ’ਚ ਕੁੱਲ 26 ਭਾਰਤੀ ਸਵਾਰ ਸਨ। ਜਿਨ੍ਹਾਂ ’ਚੋਂ 15 ਨੂੰ ਬਚਾ ਲਿਆ ਗਿਆ ਹੈ, ਜਦਕਿ 11 ਅਜੇ ਲਾਪਤਾ ਹਨ।
ਜਪਾਨ ’ਚ ਜਹਾਜ਼ ਡੁਬਣ ਕਾਰਨ 11 ਭਾਰਤੀ ਲਾਪਤਾ


