ਵਾਸ਼ਿੰਗਟਨ ਡੀ. ਸੀ., 9 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਈਸਟ ਕੋਸਟ ਤੇ ਮੈਟਰੋਪੁਲਿਟਨ ਵਸ਼ਿੰਗਟਨ ਡੀ. ਸੀ. ਦੇ ਅਹੁਦੇਦਾਰ ਵਰਜੀਨੀਆ ਦੇ ਪੰਜਾਬੀ ਜੰਕਸ਼ਨ ਹੋਟਲ ਵਿ¤ਚ ਇਕ¤ਠੇ ਹੋਏ।ਜਿ¤ਥੇ ਉਨ੍ਹਾਂ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਨਾਲ ਪੰਜਾਬ ਦੇ ਭਵਿ¤ਖ ਅਤੇ ਰਾਜਨੀਤਕ ਗਤੀਵਿਧੀਆਂ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ। ਵੱਖ-ਵੱਖ ਵਰਕਰਾਂ ਵਲੋਂ ਸਵਾਲ ਜਵਾਬ ਪੁ¤ਛੇ ਗਏ ਜਿਸ ਦੇ ਜਵਾਬ ਬਾਖੂਬ ਬਲਜੀਤ ਸਿੰਘ ਬਰਾੜ ਵੱਲੋਂ ਦਿ¤ਤੇ ਗਏ।ਪ੍ਰੋਗਰਾਮ ਦੀ ਸ਼ੁਰੂਆਤ ਸਤਪਾਲ ਸਿੰਘ ਬਰਾੜ ਚੇਅਰਮੈਨ ਈਸਟ ਕੋਸਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੁ¤ਖ ਬੁਲਾਰੇ ਵਲੋਂ ਬਹੁਤ ਹੀ ਵਧੀਆ ਅੰਦਾਜ਼ ਵਿੱਚ ਜੀ ਆਇਆ ਬਲਜੀਤ ਸਿੰਘ ਬਰਾੜ ਮੁ¤ਖ ਸੰਪਾਦਕ ਪੰਜਾਬ ਟਾਈਮਜ਼ ਨੂੰ ਕਹੇ ਅਤੇ ਪਾਰਟੀ ਦੇ ਅਹੁਦਾਰਾਂ ਨਾਲ ਜਾਣ ਪਹਿਚਾਣ ਕਰਵਾਈ। ਲਖਵੀਰ ਤ¤ਖਰ ਨੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਅਤੇ ਪਾਰਟੀ ਦਾ ਪੰਜਾਬ ਪ੍ਰਤੀ ਵਤੀਰਾ ਸਪ¤ਸ਼ਟ ਕੀਤਾ।ਹਰਜੀਤ ਸਿੰਘ ਹੁੰਦਲ ਸਕ¤ਤਰ ਜਨਰਲ ਈਸਟ ਕੋਸਟ ਸ਼੍ਰੋਮਣੀ ਅਕਾਲੀ ਦਲ ਨੇ ਬਾਦਲ ਸਰਕਾਰ ਦੇ ਵਿਕਾਸ ਕਾਰਜਾਂ, ਅਕਾਲੀ ਦਲ ਦੀ ਦੂਰ ਅੰਦੇਸ਼ੀ ਅਤੇ ਪੰਜਾਬ ਹਿ¤ਤਾਂ ਤੇ ਪਹਿਰਾ ਦੇਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਬਲਜੀਤ ਸਿੰਘ ਬਰਾੜ ਨੇ ਪੰਜਾਬ ਦੀ ਆਰਥਿਕ ਸਥਿਤੀ, ਵਿਕਾਸ ਅਤੇ ਸ਼੍ਰੋਮਣੀ ਅਕਾਲੀ ਦਲ ਸਬੰਧੀ ਸਹੀ ਤਸਵੀਰ ਨੂੰ ਪੇਸ਼ ਕੀਤਾ।ਪਾਰਟੀ ਵਲੋਂ ਬਲਜੀਤ ਸਿੰਘ ਬਰਾੜ ਦੇ ਪੰਜਾਬੀ, ਪੰਜਾਬ ਅਤੇ ਪੰਜਾਬੀਅਤ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੀ ਮਜ਼ਬੂਤੀ, ਦਮਦਮੀ ਟਕਸਾਲ ਦਾ ਸਰਕਾਰ ਨਾਲ ਮੇਲ ਮਿਲਾਪ ਤੋਂ ਇਲਾਵਾ ਉਨ੍ਹਾ ਦੀ ਸ¤ਚੀ ਸੁ¤ਚੀ ਪ¤ਤਰਕਾਰਤਾ ਨੂੰ ਵੇਖਦੇ ਹੋਏ ਸਨਮਾਨਤ ਕੀਤਾ ਗਿਆ। ਜਿ¤ਥੇ ਇਸ ਸਨਮਾਨ ਦੇਣ ਸਮੇਂ ਪ੍ਰਤਾਪ ਸਿੰਘ ਗਿ¤ਲ, ਕੁਲਦੀਪ ਸਿੰਘ ਮ¤ਲ੍ਹਾ, ਗੁਰਪ੍ਰਤਾਪ ਸਿੰਘ ਚੇਅਰਮੈਨ ਯੂਥ ਅਕਾਲੀ ਦਲ, ਲਖਬੀਰ ਸਿੰਘ ਤ¤ਖਰ, ਹਰਜੀਤ ਸਿੰਘ ਹੁੰਦਲ, ਰਣਬੀਰ ਸਿੰਘ, ਸਤਪਾਲ ਸਿੰਘ ਬਰਾੜ, ਮਹਿਤਾਬ ਸਿੰਘ ਕਾਹਲੋਂ, ਬਲਵਿੰਦਰ ਸਿੰਘ ਹੁੰਦਲ, ਭੁਪਿੰਦਰ ਸਿੰਘ ਅਤੇ ਡਾ. ਸੁਰਿੰਦਰ ਸਿੰਘ ਗਿ¤ਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਪ੍ਰਬੰਧ ਗੁਰਪ੍ਰਤਾਪ ਸਿੰਘ ਵ¤ਲ੍ਹਾ ਵਲੋਂ ਕੀਤਾ ਗਿਆ ਅਤੇ ਬਰਾੜ ਸਾਹਿਬ ਨੂੰ ਭਵਿ¤ਖ ਵਿ¤ਚ ਮੁੜ ਆਉਣ ਦਾ ਸ¤ਦਾ ਦਿ¤ਤਾ ਗਿਆ।
ਸ਼੍ਰੋਮਣੀ ਅਕਾਲੀ ਦਲ ਅਮਰੀਕਾ ਵੱਲੋਂ ਪੰਜਾਬ ਟਾਇਮਜ਼ ਦੇ ਮੁੱਖ ਸੰਪਾਦਕ ਬਲਜੀਤ ਸਿੰਘ ਬਰਾੜ ਸਨਮਾਨਿਤ


