Skip to content
Independent perspectives. Global stories.
BREAKING

BUSINESS NEWS

BUSINESS NEWS

ਨਰਮਾ ਕੌਡੀਆਂ ਦੇ ਭਾਅ ਖਰੀਦਣ ਲਈ ਸਰਦੂਲਗੜ੍ਹ ਦੀ ਮੰਡੀ ’ਚੋਂ ਅੰਬਾਨੀ ਭਜਾਏ : ਕਿਸਾਨਾਂ ਨੇ ਲਾਏ ਦੋਸ਼

ਸਰਦੂਲਗੜ੍ਹ, 25 ਸਤੰਬਰ (ਵਿਪਨ ਗੋਇਲ)- ਸਰਦੂਲਗੜ੍ਹ ਦੀ ਮੰਡੀ ’ਚ ਨਰਮੇ ਦੀ ਸਰਕਾਰੀ ਖਰੀਦ ਤਾਂ ਅਜੇ ਸ਼ੁਰੂ ਹੀ ਨਹੀਂ ਹੋਈ ਅਤੇ ਵਪਾਰੀਆਂ ਵੱਲੋਂ ਕੀਤੀ […]

By 1 min read
BUSINESS NEWS

ਡੀ.ਸੀ. ਰੂਪਨਗਰ ਐਸ.ਵਾਈ.ਐਲ. ਨਹਿਰ ’ਚ ਪਏ ਪਾੜ ਨੂੰ ਪੂਰਨ ਦਾ ਕੰਮ ਸ਼ੁਰੂ ਕਰਵਾ ਪੀੜ੍ਹਤ ਕਿਸਾਨਾਂ ਨੂੰ ਮਿਲੇ

ਮੋਰਿੰਡਾ, 25 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਪੰਜਾਬ ਟਾਇਮਜ਼ ਦੇ ਮੁੱਖ ਪੰਨੇ ’ਤੇ ਪ੍ਰਕਾਸ਼ਿਤ ਸਤਲੁਜ ਯਮੁਨਾ ¦ਿਕ ਨਹਿਰ ’ਚ ਆਏ ਪਾਣੀ ਕਾਰਨ ਕਿਸਾਨਾ ਦੀ […]

By 1 min read
BUSINESS NEWS

ਦਾਣਾ ਮੰਡੀ ਅਟਾਰੀ ਦੇ ਆੜ੍ਹਤੀਆਂ ਵੱਲੋਂ ਟਰੱਕ ਯੂਨੀਅਨ ’ਤੇ ਵੱਧ ਭਾੜਾ ਵਸੂਲਣ ਦੇ ਦੋਸ਼

ਅੰਮ੍ਰਿਤਸਰ, 24 ਸਤੰਬਰ (ਦਵਾਰਕਕ ਨਾਥ ਰਾਣਾ)-ਅਕਾਲੀ ਸਰਕਾਰ ਵੇਲੇ ਬਣਾਈਆ ਗਈਆ ਯੂਨੀਅਨਾ ਧੱਕੇਸ਼ਾਹੀ ਕਰਦੀਆ ਸਨ ਤਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ […]

By 1 min read
BUSINESS NEWS

ਘੱਗਰ ਦੇ ਜ਼ਹਿਰੀ ਪਾਣੀ, ਹੌਟ ਮਿਕਸ ਪਲਾਂਟਾਂ ਅਤੇ ਥਰਮਲ ਦੇ ਧੂੰਏ ਨੇ ਸੂਲੀ ’ਤੇ ਟੰਗੀ ਸਰਦੂਲਗੜ੍ਹ ਦੇ ਚਾਰ ਦਰਜ਼ਨ ਪਿੰਡਾਂ ਦੀ ਜਾਨ

ਸਰਦੂਲਗੜ੍ਹ, 24 ਸਤੰਬਰ (ਬਲਜੀਤ ਪਾਲ, ਵਿਪਨ ਗੋਇਲ)-ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਚਾਰ ਦਰਜ਼ਨ ਤੋਂ ਵੀ ਜਿਆਦਾ ਪਿੰਡ ਪਾਣੀ ਅਤੇ ਹਵਾ ਦੇ ਪ੍ਰਦੂਸ਼ਨ ਤੋਂ […]

By 1 min read
BUSINESS NEWS

ਕਾਨੂੰਨ ਤੋੜਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ : ਬਲਵਿੰਦਰ ਸਿੰਘ

ਰਾਮਪੁਰਾ ਫੂਲ, 24 ਸਤੰਬਰ (ਮਨਦੀਪ)-ਸਥਾਨਕ ਥਾਣਾ ਸਿਟੀ ਵਿਖੇ ਐਸ ਐਚ ਓ ਬਲਵਿੰਦਰ ਸਿੰਘ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਕਿਸੇ ਵੀ ਸਰਾਂਰਤੀ […]

By 1 min read
BUSINESS NEWS

ਗੈਰ ਮਾਨਤਾ ਪ੍ਰਾਪਤ ਗੁਜਰਾਤੀ ਨਰਮੇ ਨੇ ਪਾਇਆ ਕਿਸਾਨੀ ਨੂੰ ਖੁਦਕਸ਼ੀਆਂ ਦੇ ਰਾਹ

ਤਲਵੰਡੀ ਸਾਬੋ, 24 ਸਤੰਬਰ (ਰਾਮ ਰੇਸ਼ਮ ਨਥੇਹਾ)- ਭਾਵੇਂ ਕਿ ਪੰਜਾਬ ਅੰਦਰਲੇ ਨਰਮਾ ਪੱਟੀ ਖੇਤਰ ਵਿੱਚ ਸਮੇਂ ਸਮੇਂ ‘ਤੇ ਕਿਸਾਨਾਂ ਨੂੰ ਨਰਮੇ ਦੇ ਹਰ […]

By 1 min read
BUSINESS NEWS

ਦੇਸ਼ ਭਗਤ ਕਾਲਜ ਬਰੜਵਾਲ ’ਚ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ

ਧੂਰੀ, 24 ਸਤੰਬਰ (ਸੰਜੀਵ ਸਿੰਗਲਾ)- ਦੇਸ਼ ਭਗਤ ਕਾਲਜ ਬਰੜਵਾਲ ਵਿਚ ਕਰਵਾਏ ਜਾ ਰਹੇ ਤਿੰਨ ਰੋਜ਼ਾ ਖੇਤਰੀ ਯੁਵਕ ਮੇਲਾ ਦਾ ਉਦਘਾਟਨ ਅਜ ਪੰਜਾਬੀ ਯੂਨੀਵਰਸਿਟੀ,ਪਟਿਆਲਾ […]

By 1 min read
BUSINESS NEWS

ਸਤਲੁਜ ਯਮੁਨਾ ¦ਿਕ ਨਹਿਰ ’ਚ ਆਏ ਪਾਣੀ ਕਾਰਨ ਕਿਸਾਨਾਂ ਦੀ 200 ਏਕੜ੍ਹ ਝੋਨੇ ਦੀ ਫ਼ਸਲ ਪ੍ਰਭਾਵਿਤ

ਮੋਰਿੰਡਾ. 24 ਸਤੰਬਰ (ਹਰਜਿੰਦਰ ਸਿੰਘ ਛਿੱਬਰ)- ਵਿਵਾਦਿਤ ਸਤਲੁਜ ਯਮੁਨਾ ¦ਿਕ ਨਹਿਰ ਨਜ਼ਦੀਕੀ ਪਿੰਡ ਡੂਮਛੇੜੀ , ਆਲਮਪੁਰ ਅਤੇ ਨਹਿਰ ਦੇ ਨਾਲ ਲੱਗਦੇ ਪਿੰਡਾਂ ਦੇ […]

By 1 min read
BUSINESS NEWS

ਵਾਰਡ ਨੰਬਰ 5 ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਗਈ

ਸ਼ਾਹਕੋਟ, 24 ਸਤੰਬਰ (ਸੁਰਿੰਦਰ ਸਿੰਘ ਖਾਲਸਾ)- ਇੱਥੋ ਦੇ ਵਾਰਡ ਨੰਬਰ 5 ਦੇ ਡੀਪੂ ਹੋਲਡਰ ਨਰਿੰਦਰ ਕੁਮਾਰ, ਇੰਸਪੈਕਟਰ ਬਲਕਾਰ ਸਿੰਘ ਅਤੇ ਨਿਗਰਾਨ ਕਮੇਟੀ ਦੀ […]

By 1 min read