May 12, 2026 5:36 pm

ਮਾਰਸ਼ਮੈਲੋ ਬਾਲੀਵੁਡ ਨਾਲ ਜੁੜੇ- ਗਲੋਬਲ ਸਟਾਰਪਾਵਰ ਦੇ ਨਵੇਂ ਯੁੱਗ ਦੀ ਸ਼ੁਰੁਆਤ ਕਰਦਿਆਂ ਪ੍ਰੀਤਮ ਨਾਲ ਹਿੱਸੇਦਾਰੀ

ਮੁੰਬਈ- ਇੰਡਸਟਰੀ ਵਿਚ ਪਹਿਲੀ ਵਾਰ, ਇਲੈਕਟ੍ਰਾਨਿਕ ਡਾਂਸ ਮਿਊਜ਼ਿਕ ਡੀ.ਜੇ-ਪ੍ਰੋਡਿਊਸਰ ਮਾਰਸ਼ਮੈਲੋ ਅਤੇ ਬਾਲੀਵੁਡ ਦੇ ਬਹੁਤ ਹੀ ਮਸ਼ਹੂਰ ਮਿਊਜ਼ਿਕ ਕੰਪੋਜ਼ਰ, ਪ੍ਰੀਤਮ ਅਜ ਠਬੀਬਾੂ ਨੂੰ ਰਿਲੀਜ਼ ਕਰ ਰਹੇ ਹਨ, ਜੋ ਕਿ ਇਕ ਸਹਿਯੋਗ ਨਾਲ ਤਿਆਰ ਕੀਤਾ ਗਿਆ ਟ੍ਰੈਕ ਹੈ। ਆਰਟਿਸਟ ਅਰਿਜਨਲ (ਏ.ਓ), ਕਲਾਕਾਰਾਂ ਲਈ ਜਿਓ ਦੇ ਇਨ-ਹਾਉਸ ਮਿਊਜ਼ਿਕ ਲੇਬਲ ਦੀ ਨਵੀੋ ਰਿਲੀਜ਼ ਦੇ ਤਾਰ ਤੇ, ਠਬੀਬਾੂ ਮਾਰਸ਼ਮੈਲੋ ਅਤੇ ਪ੍ਰੀਤਮ ਦਾ ਪਹਿਲਾ ਏਕੀਕਰਿਤ ਪ੍ਰੋਜੈਕਟ ਹੈ। ਠਬੀਬਾੂ, ਜੋ ਸੰਸਾਰ ਭਰ ਵਿਚ ਹੁਣ ਸਟ੍ਰੀਮਿੰਗ ਲਈ ਲਾਇਵ ਹੈ, ਇਕ ਅਜਿਹੀ ਬਹੁਤ ਹੀ ਮਲਟੀਕਲਚਰਲ ਮਿਊਜ਼ਿਕ ਇੰਡਸਟਰੀ ਨੂੰ ਪੇਸ਼ ਕਰਦਾ ਹੈ ਜੋ ਜਾਨਰ, ਭਸ਼ਾਵਾਂ ਅਤੇ ਸੰਸਾਰ ਭਰ ਦੇ ਸਟਾਰਪਾਵਰ ਨੂੰ ਇਕ ਕਰਦੀ ਹੈ। ਅਪਲਿਫਟਿੰਗ, ਰੋਮਾਂਟਿਕ ਟ੍ਰੈਕ ਮਾਰਸ਼ਮੈਲੋ ਦੀ ਵਿਸ਼ਵਪਧਰੀ ਸਮਕਾਲੀ ਪ੍ਰੋਡਕਸ਼ਨ ਨਾਲ ਬਾਲੀਵੁਡ ਦੀ ਸ਼ੁਧ ਭਾਵਨਾ ਅਤੇ ਖੁਸ਼ੀ ਨੂੰ ਮਿਸ਼ਰਤ ਕਰਦਾ ਹੈ ਜੋ ਸੰਸਾਰ ਭਰ ਦੇ ਸਟੇਡੀਅਮਾਂ ਅਤੇ ਤਿਓਹਾਰਾਂ ਦੇ ਮੈਦਾਨਾਂ ਨੂੰ ਭਰ ਦਿੰਦਾ ਹੈ। ਇਸ ਟ੍ਰੈਕ ਵਿਚ ਇੰਡੋ- ਕੀਵੀ ਕਲਾਕਾਰ ਅਤੇ ਯੂਟਿਊਬ ਪ੍ਰਸਿਧ ਸ਼ਿਰਲੇ ਸੇਤਿਆ ਵੀ ਸ਼ਾਮਿਲ ਹਨ। ਮਾਰਸ਼ਮੈਲੋ, ਜਿਹਨਾਂ ਕੋਲ 20 ਮਿਲੀਅਨ ਤੋਂ ਵਧ ਮਿਸ਼ਰਤ ਸੋਸ਼ਲ ਮੀਡਿਆ ਫਾਲੋਅਰ ਮਾਜੂਦ ਹਨ, 2016 ਤੋਂ ਆਪਣੇ ਸ਼ਾਨਦਾਰ ਸਿੰਗਲ, ਠਏਲੋਨੂ, ਇਕ ਅਜਿਹੀ ਵੀਡੀਓ ਜਿਸਦੇ ਯੂਟਿਊਬ ਉਤੇ 1 ਬਿਲੀਅਨ ਵਿਉਜ਼ ਹਨ, ਨਾਲ ਗਲੋਬਲ ਡਾਂਸ ਦੇ ਪ੍ਰਮੁਖਾਂ ਵਿਚ ਸ਼ਾਮਿਲ ਰਹੇ ਹਨ। ਬਾਸਟਿਲੇ ਨਾਲ ਉਹਨਾਂ ਦਾ ਨਵਾਂ ਸਮੈਸ਼ ਹਿਟ ਸਿੰਗਲ ਠਹੈਪੀਅਰੂ ਸੰਸਾਰ ਭਰ ਵਿਚ ਮਸ਼ਹੂਰ ਹੈ ਜਿਸਨੂੰ ਮਿਸ਼ਰਤ ਤਾਰ ਤੇ ਲਗਭਗ ਇਕ ਬਿਲੀਅਨ ਵਾਰ ਸਟ੍ਰੀਮ ਕੀਤਾ ਜਾ ਚੁਕਾ ਹੈ। ਉਹਨਾਂ ਦੀ ਸਿਗਨੇਚਰ ਚਿਲਡ ਆਉਟ ਵਾਇਬ, ਪ੍ਰਤਖ ਹੁਨਰ ਅਤੇ ਰਹਸਮਈ ਪ੍ਰੋਫਾਇਲ ਨੇ ਉਹਨਾਂ ਨੂੰ ਆਪਣੀ ਐਲਬਮ ਜਾਏਟਾਈਮ ਲਈ ਯੂ.ਐਸ ਡਾਂਸ ਚਾਰਟ ਵਿਚ 5ਵਾਂ ਸਥਾਨ ਪ੍ਰਦਾਨ ਕੀਤਾ ਹੈ ਅਤੇ ਉਹ ਜਾਏਟਾਈਮ 2 ਨਾਲ 2018 ਵਿਚ ਪਹਿਲੇ ਦਰਜੇ ਉਤੇ ਆ ਗਏ। ਮਾਰਸ਼ਮੈਲੋ ਨੂੰ ਮਾਜੂਦਾ ਸਮੇਂ ਵਿਚ ਛੇ ਆਈਹਾਰਟਰੇਡੀਓ ਮਿਊਜ਼ਿਕ ਅਵਾਰਡਜ਼ ਲਈ ਨਾਮਾਂਕਿਤ ਕੀਤਾ ਗਿਆ ਹੈ ਜਿਹਨਾਂ ਵਿਚ ਬੈਸਟ ਨਿਊ ਟਾਪ ਆਰਟਿਸਟ, ਬੈਸਟ ਡਾਂਸ ਆਰਟਿਸਟ, ਅਤੇ ਬੈਸਟ ਪ੍ਰੋਡਿਊਸਰ ਸ਼ਾਮਿਲ ਹਨ। ਮਾਰਸ਼ਮੈਲੋ ਨੇ 2018 ਏ.ਐਮ.ਏ’ਸ ਵਿਖੇ ਠਬੈਸਟ ਇਲੈਕਟ੍ਰਾਨਿਕ ਆਰਟਿਸਟੂ ਲਈ ਆਪਣਾ ਪਹਿਲਾ ਅਮੈਰੀਕਨ ਮਿਊਜ਼ਿਕ ਅਵਾਰਡ ਅਤੇ ਠਬੈਸਟ ਇਲੈਕਟ੍ਰਾਨਿਕ ਆਰਟਿਸਟੂ ਲਈ 2018 ਐਮ.ਟੀ.ਵੀ ਈ.ਐਮ.ਏ ਅਵਾਰਡ ਜਿਤਿਆ। 2019 ਵਿਚ ਸਭ ਤੋਂ ਵਧ ਕਮਾਈ ਕਰਨ ਵਾਲੇ ਡੀ.ਜੇ ਵਿਚ ਸ਼ਾਮਿਲ ਮਾਰਸ਼ਮੈਲੋ ਨੇ 2018 ਫ਼ੋਰਬੇਸ 30 ਅੰਡਰ 30 ਇਸ਼ੂ ਦੇ ਕਵਰ ਦੀ ਸ਼ੋਭਾ ਵਧਾਈ। ਠਮੈਂ ਕੁਝ ਸਾਲ ਪਹਿਲਾਂ ਪਹਿਲੀ ਵਾਰ ਭਾਰਤ ਗਿਆ ਸੀ ਅਤੇ ਮੈਂ ਸੋਚ ਨਹੀਂ ਸਕਦਾ ਸੀ ਕਿ ਇਹ ਮੈਨੂੰ ਕਿਵੇਂ ਤਬਦੀਲ ਕਰ ਸਕਦਾ ਹੈ। ਭਾਰਤੀ ਲੋਕਾਂ ਦਾ ਬਹੁਤ ਸਾਰਾ ਪਿਆਰ, ਸ਼ਕਤੀ ਅਤੇ ਜਜ਼ਬਾ ਬਹੁਤ ਹੀ ਸ਼ਾਨਦਾਰ ਹੈ। ਮੈਂ ਪਹਿਲਾਂ ਕਦੇ ਵੀ ਅਜਿਹੀ ਕਿਸੇ ਜਗ੍ਹਾ ਨਹੀਂ ਗਿਆ ਜਿਥੇ ਮੈਨੂੰ ਇੰਨੇ ਲੋਕਾਂ ਦਾ ਪਿਆਰ ਮਿਲਿਆ ਹੋਵੇ ਅਤੇ ਉਸ ਸਮੇੋ ਤੋਂ ਇਹ ਮੇਰੀ ਇਕ ਮਨਪਸੰਦ ਜਗ੍ਹਾ ਬਣ ਗਿਆ ਅਤੇ ਮੈੋ ਹਮੇਸ਼ਾ ਸਭਿਆਚਾਰ ਲਈ ਕੁਝ ਕਰਨਾ ਚਾਹੁੰਦਾ ਹਾਂ।ੂ ਮਾਰਸ਼ਮੈਲੋ ਨੇ ਕਿਹਾ। ਠਜਦੋਂ ਮੈਂ ਪ੍ਰੀਤਮ ਨਾਲ ਜੁੜਿਆ ਸੀ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਸਾਨੂੰ ਇਕਠਿਆਂ ਕੁਝ ਮਜ਼ੇਦਾਰ ਕਰਨਾ ਚਾਹਿਦਾ ਹੈ, ਕੁਝ ਅਜਿਹਾ ਜਿਸ ਨਾਲ ਤੁਸੀਂ ਉਠ ਕੇ ਡਾਂਸ ਕਰਨਾ ਚਾਹੋ ਅਤੇ ਮੈਨੂੰ ਲਗਦਾ ਹੈ ਕਿ ਬੀਬਾ ਇਸਦੇ ਲਈ ਬਿਲਕੁਲ ਸਹੀ ਚੋਣ ਹੈ। ਮੈਂ ਸੰਸਾਰ ਦੁਆਰਾ ਇਸਨੂੰ ਸੁਣੇ ਜਾਣ ਲਈ ਬਹੁਤ ਉਤਸੁਕ ਹਾਂ।ੂ ਪੂਰਨ ਤਾਰ ਉਤੇ ਹਿੰਦੀ ਵਿਚ, ਬੀਬਾ ਨੂੰ ਮਾਰਸ਼ਮੈਲੋ ਦੇ ਹੁਣ ਤਕ ਦੇ ਸਭ ਤੋਂ ਜ਼ਿਆਦਾ ਕ੍ਰਾਸ-ਕਲਚਰਲ ਪ੍ਰੋਜੈਕਟ ਦੇ ਤਾਰ ਤੇ ਦੇਖਿਆ ਜਾ ਸਕਦਾ ਹੈ। ਉਹਨਾਂ ਦੇ ਸਹਿਯੋਗੀ ਬਾਲੀਵੁਡ ਦੇ ਬਹੁਤ ਹੀ ਸਫਲ ਕੰਪੋਜ਼ਰ ਹਨ ਜਿਹਨਾਂ ਨੇ 100 ਤੋਂ ਵਧ ਭਾਰਤੀ ਫਿਲਮਾਂ ਲਈ ਮਿਊਜ਼ਿਕ ਪ੍ਰਦਾਨ ਕੀਤਾ ਹੈ। ਅਤੇ ਮਸ਼ਹੂਰ ਮਿਊਜ਼ਿਕ ਦੀ ਸਮਝ ਨਾਲ ਜਿਓਸਾਵਨ ਨੇ ਪ੍ਰੀਤਮ ਨੂੰ ਇਸ ਟ੍ਰੈਕ ਲਈ ਕੁਦਰਤੀ ਤਾਰ ਤੇ ਸਭ ਤੋਂ ਅਨੁਕੂਲ ਇਨਸਾਨ ਵਜੋਂ ਚੁਣਿਆ ਹੈ। ਠਬੀਬਾੂ ਲਈ ਪ੍ਰੀਤਮ ਨੇ ਬਹੁਤ ਸਾਰੇ ਜਾਨਰਾਂ ਨਾਲ ਪ੍ਰਯੋਗ ਕੀਤਾ ਹੈ ਅਤੇ ਪੂਰੀ ਤਰ੍ਹਾਂ ਨਾਲ ਨਵੇਂ ਸਾਉਂਡਜ਼ ਨੂੰ ਤਿਆਰ ਕੀਤਾ ਹੈ। ਮਾਰਸ਼ਮੈਲੋ ਨਾਲ ਪ੍ਰੀਤਮ ਦੇ ਨਵੇਂ ਟ੍ਰੈਕ ਨੂੰ ਏ.ਓ ਦੁਆਰਾ ਸ਼ਕਤੀ ਪ੍ਰਾਪਤ ਹੈ। ਇਸ ਹਿਸੇਦਾਰੀ ਦੀ ਸ਼ੁਰੁਆਤ ਜਿਓਸਾਵਨ ਸੀ.ਓ.ਓ, ਗਾਰਵ ਸ਼ਰਮਾ ਦੇ ਮਾਧਿਅਮ ਨਾਲ ਹੋਈ ਅਤੇ ਇਹ ਉਸ ਵਿਸ਼ੇਸ਼ ਭੂਮਿਕਾ ਨੂੰ ਦਰਸਾਉਂਦੀ ਹੈ ਜੋ ਜਿਓਸਾਵਨ ਲਗਾਤਾਰ ਪਛਮੀ ਅਤੇ ਭਾਰਤੀ ਮਿਊਜ਼ਿਕ ਇੰਡਸਟਰੀਆਂ ਨੂੰ ਇਕ ਕਰਨ ਵਿਚ ਨਿਭਾ ਰਿਹਾ ਹੈ। ਠਬੀਬਾੂ ਲਈ ਇਸ ਆਉਣ ਵਾਲੀ ਮਿਊਜ਼ਿਕ ਵੀਡੀਓ ਲਈ ਜੁੜੇ ਰਹੋ ਜਿਸਨੂੰ ਸੁਪਰਸਟਾਰ ਫਿਲਮ ਨਿਰਮਾਤਾ, ਪੁਨੀਤ ਮਲਹੋਤਰਾ ਦੁਆਰਾ ਡਾਇਰੈਕਟ ਕੀਤਾ ਜਾਵੇਗਾ। ਇਹ ਡਾਇਰੈਕਟਰ 2019 ਦੀ ਇਕ ਬਹੁਤ ਹੀ ਉਡੀਕ ਕੀਤੀ ਜਾਣ ਵਾਲੀ ਫਿਲਮ, ਸਟੂਡੈਂਟ ਆਫ ਦੀ ਯੀਅਰ 2 ਨੂੰ ਵੀ ਮਈ ਵਿਚ ਰਿਲੀਜ਼ ਕਰਨਗੇ। ੇ ਮਾਰਸ਼ਮੈਲੋ ਭਾਰਤ ਵਿਚ ਚੁਣੇ ਹੋਏ ਸ਼ੋਜ਼ ਨੂੰ ਪਰਫਾਰਮ ਕਰਨਗੇ। ਚਹੇਤੇ ਉਹਨਾਂ ਨੂੰ ਹੈਦਰਾਬਾਦ ਵਿਚ ਸੁਪਰਸੋਨਿਕ ਐਰੀਨਾ (15 ਫਰਬਰੀ); ਨਵੀੋ ਦਿਲੀ ਵਿਚ ਹੁਡਾ ਗ੍ਰਾਉਂਡਜ਼ (16 ਫਰਬਰੀ); ਪੂਨੇ ਵਿਚ ਸੁਪਰਸੋਨਿਕ ਫੈਸਟੀਵਲ (17 ਫਰਬਰੀ) ਵਿਚ ਦੇਖ ਸਕਦੇ ਹਨ। ਟਾਪ ਭਾਰਤੀ ਇਲੈਕਟ੍ਰਾਨਿਕ ਐਕਟ ਅਤੇ ਸਾਥੀ ਏ.ਓ ਕਲਾਕਾਰ, ਲਾਸਟ ਸਟੋਰੀਜ਼ ਮਿਨੀ-ਟੂਰ ਲਈ ਮਾਰਸ਼ਮੈਲੋ ਨਾਲ ਜੁੜਨਗੇ।
– ਪੰਜਾਬ ਟਾਇਮਜ਼ ਬਿਊਰੋ

Send this to a friend