ਡਾ. ਭੱਲਾ ਵੱਲੋਂ ਕੀਤੇ ਕੰਮ ਸਰਾਹਣਯੋਗ: ਅਜੇ ਰਿਸ਼ੀ

ਐਸ ਐਮ. ਡਾ. ਸਜੀਵ ਭਲਾ ਦੇ ਕੰਮ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਸਿੱਧ ਸਮਾਜਸੇਵੀ ਅਤੇ ਇੰਡਸਟ੍ਰੀਲਿਸਟ ਅਜੇ ਰਿਸ਼ੀ ਨੇ ਕਿਹਾ ਕਿ ਅਜਿਹੇ ਕਿਰਦਾਰਾਂ ਦੇ ਸਦਕਾ ਹੀ ਇਕ ਗਰੀਬ ਬੰਦੇ ਦੀ ਵੀ ਸੁਣਵਾਈ ਸਿਵਲ ਹਸਪਤਾਲ ਬਟਾਲਾ ਵਿਚ ਹੋਈ ਹੈ ਡਾ ਭਲਾ ਦੀ ਰਹਿਨੁਮਾਈ ਵਿਚ ਸੁਰੂ ਕੀਤੀਆਂ ਗਈਆਂ ਵਖ ਵਖ ਸੇਵਾਵਾ ਦਾ ਲਾਭ ਹਲਕੇ ਦੇ ਸਾਰੇ ਲੋਕਾਂ ਦੁਆਰਾ ਲਿਆ ਜਾ ਰਿਹਾ ਹੈ ਸਿਵਲ ਹਸਪਤਾਲ ਵਿਚ ਮਰੀਜਾਂ ਲਈ ਮੁਫ਼ਤ ਦਵਾਈ ਮਿਲਨਾ ਇਕ ਗਰੀਬ ਲਈ ਹਸਪਤਾਲ ਰਬ ਦੇ ਘਰ ਨਾਲੋ ਘਟ ਨਹੀਂ ਅਜੇ ਰਿਸ਼ੀ ਨੇ ਕਿਹਾ ਕਿ ਉਹ ਪਰਮਾਤਮਾ ਅਗੇ ਅਰਦਾਸ ਕਰਦੇ ਹਨ ਕਿ ਡਾ ਭਲਾ ਆਉਣ ਵਾਲੇ ਸਮੇਂ ਵਿਚ ਹਸਪਤਾਲ ਦਾ ਹੋਰ ਵੀ ਵਿਕਾਸ ਕਰਨ ਤਾ ਜੋ ਕੋਈ ਗਰੀਬ ਇਲਾਜ਼ ਹਥੋਂ ਨਾ ਮਰ ਸਕੇ ਕਿਉਕਿ ਨਰ ਸੇਵਾ ਹੀ ਨਰਾਇਣ ਸੇਵਾ ਹੈ।

Send this to a friend