ਇਮਾਨਦਾਰੀ ਦੀ ਮਿਸਾਲ ਹਨ ਡਾ. ਸਜੀਵ ਭੱਲਾ: ਸ਼ਮੀ ਕਪੂਰ

ਐਸ. ਐਮ. ਭਲਾ ਬਾਰੇ ਗਲ ਕਰਦੇ ਹੋਏ ਬਟਾਲਾ ਦੇ ਉਘੇ ਸਮਾਜਸੇਵਕ ਸ਼ਮੀ ਕਪੂਰ ਨੇ ਕਿਹਾ ਕਿ ਭਲਾ ਇਮਾਨਦਾਰੀ ਦੀ ਮਿਸਾਲ ਹਨ ਕਿਉਂਕਿ ਸਰਕਾਰ ਵਲੋ ਆਈਆ ਦਵਾਈਆਂ ਅਤੇ ਹੋਰ ਸੁਵਿਧਾਵਾਂ ਨੂੰ ਅਸਲ ਵਿਚ ਲੋਕਾ ਤਕ ਪਹੁਚਾ ਕੇ ਆਪਣੀ ਡਿਉਟੀ ਨੂੰ ਪੁਰੀ ਇਮਾਨਦਾਰੀ ਨਾਲ ਨਿਭਾ ਕੇ ਇਮਾਨਦਾਰੀ ਦੀ ਮਿਸਾਲ ਪੈਦਾ ਕਰ ਰਹੇ ਹਨ ਸ਼ਹਿਰ ਵਿਚ ਹੋਰਣਾ ਅਫਸਰਾ ਨੂੰ ਵੀ ਡਾ. ਭਲਾ ਦੀ ਇਮਾਨਦਾਰੀ ਤੋ ਕੁਝ ਸਿਖਣਾ ਚਾਹੀਦਾ ਹੈ ਅਤੇ ਸਮਾਜ ਵਿਚ ਲੋਕਾ ਦੀ ਸੇਵਾ ਕਰ ਕੇ ਸਮਾਜ ਵਿਚ ਆਪਣੇ ਕਦ ਨੂੰ ਅਸਲ ਵਿਚ ਉਚਾਈ ਚੁਕਣਾ ਚਾਹੀਦਾ ਹੈ ਡਾ ਭਲਾ ਦੀ ਰਹਿਨੁਮਾਈ ਹੇਠ ਹਸਪਤਾਲ ਦੀ ਕਾਇਆਪਲਟ ਚੁਕੀ ਹੈ ਅਤੇ ਮੈਂ ਡਾ. ਸਾਬ ਨੂੰ ਵਧਾਈ ਵੀ ਦਿੰਦਾ ਹਾਂ ਅਤੇ ਆਸ ਕਰਦਾ ਹਾਂ ਕਿ ਇਹ ਆਪਣੇ ਯਤਨਾ ਸਦਕਾ ਹਸਪਤਾਲ ਨੂੰ ਹੋਰ ਵੀ ਅਗੇ ਲੈ ਕੇ ਜਾਣ।

Send this to a friend